ਮਜੀਠਿਆ ਨੇ ਕੀਤੀ ਬੈਰਕ ਬਦਲਣ ਦੀ ਮੰਗ, ਕਿਹਾ ‘ਮੈਂ ਸਾਬਕਾ ਮੰਤਰੀ ਹਾਂ, ਮੈਨੂੰ ਆਰੇਂਜ ਕੈਟਗਰੀ ਵਿੱਚ ਰੱਖੋ’
ਮੁਹਾਲੀ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਨਿਊ ਨਾਭਾ ਜੇਲ੍ਹ ‘ਚ ਨਿਆਂਇਕ ਹਿਰਾਸਤ ‘ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਉਹ ਸਾਬਕਾ ਵਿਧਾਇਕ ਅਤੇ ਮੰਤਰੀ ਹਨ। ਉਹ ਆਰੇਂਜ ਕੈਟਗਰੀ ‘ਚ ਆਉਂਦੇ ਹਨ। ਉਨ੍ਹਾਂ ਨੂੰ ਮੁਕੱਦਮੇ ਅਧੀਨ ਕੈਦੀਆਂ ਅਤੇ ਸਜ਼ਾ ਕੱਟ
