ਪੰਜਾਬ ‘ਚ ਕਿਸਾਨਾਂ ਨੇ ਰੋਕੇ ਯੂ.ਪੀ. ਤੋਂ ਆਏ ਝੋਨੇ ਦੇ ਭਰੇ ਹੋਏ ਟਰੱਕ
‘ਦ ਖ਼ਾਲਸ ਬਿਊਰੋ:- ਯੂ. ਪੀ. ਤੋਂ ਪੰਜਾਬ ਵਿੱਚ ਵਿਕਰੀ ਲਈ ਆ ਰਹੇ ਝੋਨੇ ਦੇ ਚਾਰ ਵੱਡੇ ਟਰਾਲਿਆਂ ਨੂੰ ਫ਼ਤਿਹਗੜ੍ਹ ਸਾਹਿਬ ਵਿੱਚ ਦਾਖਲ ਹੁੰਦੇ ਸਮੇਂ ਰੋਕ ਲਿਆ ਗਿਆ। ਜ਼ਿਲ੍ਹਾ ਪ੍ਰੀਸ਼ਦ ਫ਼ਤਿਹਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇਸਨੂੰ ਰੋਕਿਆ ਗਿਆ। ਬਾਅਦ ਵਿੱਚ ਇਸਨੂੰ ਪੁਲਿਸ ਵੱਲੋਂ ਮਾਰਕਿਟ ਕਮੇਟੀ ਸਰਹਿੰਦ ਦੇ