ਬਾਹਰਲੇ ਸੂਬਿਆਂ ਤੋਂ ਆ ਰਿਹਾ ਹਜ਼ਾਰਾਂ ਟਨ ਝੋਨਾ ਪਟਿਆਲੇ ਫੜਿਆ
‘ਦ ਖ਼ਾਲਸ ਬਿਊਰੋ :- ਉੱਤਰਪ੍ਰਦੇਸ਼, ਰਾਜਸਥਾਨ, ਹਰਿਆਣਾ ਵਿੱਚ ਵੀ ਝੋਨੇ ਤੇ ਪੂਰੀ MSP ਨਹੀਂ ਮਿਲ ਰਹੀ, ਜਿਸ ਦੇ ਚਲਦਿਆਂ ਮੁਨਾਫ਼ਾਖੋਰ ਘੱਟ ਮੁੱਲ ‘ਤੇ ਝੋਨਾ ਤੇ ਬਾਸਮਤੀ ਲਿਆ ਕਿ ਪੰਜਾਬ ਵੇਚ ਰਹੇ ਹਨ। ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਤਾਂ ਵੱਡਾ ਨੁਕਸਾਨ ਹੋ ਹੀ ਰਿਹਾ ਹੈ ਨਾਲ ਹੀ, ਦੂੱਜੇ ਪਾਸੇ ਸਰਕਾਰ ਨੂੰ ਵੀ ਚੂਨਾ ਲੱਗ ਰਿਹਾ