ਕੋਰੋਨਾਵਾਇਰਸ ਤੋਂ ਕਿੰਨਾ ਕੁ ਬਚਾਅ ਕਰੇਗਾ ‘ਕੋਰੋਨਾਸੁਰ’ ਦਾ ਸਾੜਿਆ ਜਾਣ ਵਾਲਾ ਪੁਤਲਾ
ਚੰਡੀਗੜ੍ਹ (ਅਤਰ ਸਿੰਘ)- ਕੋਰੋਨਾਵਾਇਰਸ ਨੇ ਲੱਗਭੱਗ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰ ਲਏ ਹਨ। ਭਾਰਤ ਵਿੱਚ ਕੋਰੋਨਾਵਾਇਰਸ ਦੇ ਹੁਣ ਤੱਕ ਕੁੱਲ 43 ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ। ਕੋਰੋਨਾਵਾਇਰਸ ਨੇ ਹੋਲੀ ਦੇ ਰੰਗ ਵੀ ਫਿੱਕੇ ਪਾ ਦਿੱਤੇ ਹਨ। ਲੋਕਾਂ ਦੇ ਮਨਾਂ ‘ਚ ਡਰ ਪੈਦਾ ਹੋ ਗਿਆ ਹੈ ਕਿ ਇਹ ਰੰਗ ਚੀਨ ਤੋਂ ਆਏ ਹਨ। ਇਸ