ਖੇਤੀ ਕਾਨੂੰਨ: ਦੇਸ਼ ਭਰ ’ਚ ਕਿਸਾਨਾਂ ਦੇ ‘ਚੱਕਾ ਜਾਮ’ ਨੂੰ ਭਰਵਾਂ ਹੁਲਾਰਾ, ਕਿਸਾਨਾਂ ਨੇ ਮੋਦੀ ਨੂੰ ਝੁਕਾਉਣ ਦੀ ਲੱਭੀ ਨਵੀਂ ਤਰਕੀਬ
’ਦ ਖ਼ਾਲਸ ਬਿਊਰੋ: ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਪੂਰੇ ਰੋਹ ’ਤੇ ਹੈ। ਇੱਕ ਪਾਸੇ ਮੋਦੀ ਸਰਕਾਰ ਆਪਣੀ ਅੜੀ ’ਤੇ ਕਾਇਮ ਹੈ ਜੇ ਦੂਜੇ ਪਾਸੇ ਕਿਸਾਨ ਵੀ ਆਪਣੇ ਹੱਕਾਂ ਲਈ ਸੰਘਰਸ਼ ਹੋਰ ਤੇਜ਼ ਕਰ ਰਹੇ ਹਨ। ਇਸੇ ਕੜੀ ਵਿੱਚ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਵੀਰਵਾਰ ਨੂੰ ਪੰਜਾਬ ਦੇ 100