ਪੰਜਾਬ ‘ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਨੇ ਪਾਏ UP ਨੂੰ ਚਾਲੇ
ਚੰਡੀਗੜ੍ਹ- ਕੋਰੋਨਾਵਾਇਰਸ ਦੇ ਮੱਧੇਨਜ਼ਰ ਐਲਾਨੇ ਲੌਕਡਾਊਨ ਕਾਰਨ ਪਿਛਲੇ ਪੰਜ–ਛੇ ਦਿਨਾਂ ਤੋਂ ਦਿਹਾੜੀਦਾਰ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਗਿਆ ਹੈ। ਇਸੇ ਲਈ ਦੇਸ਼ ਦੇ ਮਹਾਂਨਗਰਾਂ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਸਮੇਤ ਲਗਭਗ ਹੋਰ ਸਾਰੇ ਵੱਡੇ ਸ਼ਹਿਰਾਂ ਤੋਂ ਹਜ਼ਾਰਾਂ ਨਹੀਂ, ਸਗੋਂ ਲੱਖਾਂ ਮਜ਼ਦੂਰ ਆਪੋ-ਆਪਣੇ ਜੱਦੀ ਪਿੰਡਾਂ ਵੱਲ ਪੈਦਲ ਹੀ ਰਵਾਨਾ ਹੋ ਗਏ ਹਨ। ਸੁੰਨੀਆਂ ਪਈਆਂ ਸੜਕਾਂ ਉੱਤੇ ਪੈਦਲ