Human Rights Punjab

ਮੁੱਖ ਮੰਤਰੀ ਕੈਪਟਨ ਨੇ ਕੋਰੋਨਾ ਭਜਾਉਣ ਲਈ ਲਾਂਚ ਕੀਤਾ ਗਾਣਾ, ਸਾਰੇ ਅਦਾਕਾਰ ਕੀਤੇ ਇਕੱਠੇ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਕੋਵਿਡ ਖ਼ਿਲਾਫ਼ ਲੜਾਈ ਦੇ ਹਿੱਸੇ ਵਜੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਿਸ਼ਨ ਫਤਿਹ ਗੀਤ ਲਾਂਚ ਕੀਤਾ। ਇਸ ਗੀਤ ਵਿੱਚ ਉੱਘੇ ਅਦਾਕਾਰ ਅਮਿਤਾਭ ਬੱਚਨ, ਕਰੀਨਾ ਕਪੂਰ, ਗੁਰਦਾਸ ਮਾਨ ਤੇ ਹਰਭਜਨ ਸਿੰਘ ਤੋਂ ਇਲਾਵਾ ਖੇਡਾਂ ਤੇ ਪੰਜਾਬੀ ਸਿਨੇਮਾ ਦੀਆਂ ਸ਼ਖਸੀਅਤਾਂ ਵੱਲੋਂ ਪੇਸ਼ਕਾਰੀ ਦਿੱਤੀ ਗਈ ਹੈ ਜਿਸ ਵਿੱਚ

Read More
Punjab

ਖੇਤੀ ਖੇਤਰ ਵਿੱਚ ਕਿਹੜੀ ਵੱਡੀ ਆਫਤ ਆਉਣ ਵਾਲੀ ਹੈ, ਪੜ੍ਹੋ ਰਿਪੋਰਟ

‘ਦ ਖ਼ਾਲਸ ਬਿਊਰੋ :- ਸਾਉਣੀ ਦੀਆਂ 14 ਫਸਲਾਂ ਲਈ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਘੱਟੋ ਘੱਟ ਸਮਰਥਨ ਮੁੱਲ ਤੇ ਖੇਤੀ ਲਾਗਤ, ਮੁੱਲ ਕਮਿਸ਼ਨ ਵੱਲੋਂ ਇਨ੍ਹਾਂ ਫਸਲਾਂ ਬਾਰੇ ਪੇਸ਼ ਕੀਤੀ ਰਿਪੋਰਟ ਨੇ ਕਿਸਾਨੀ ਤੇ ਖੇਤੀ ਦੇ ਭਵਿੱਖ ਉੱਤੇ ਇੱਕ ਜਵਾਬੀ ਨਿਸ਼ਾਨ ਲਾ ਦਿੱਤਾ ਹੈ। ਖੇਤੀ ਮਾਹਿਰਾਂ ਤੇ ਅਰਥਸ਼ਾਸਤਰੀ ਕਾਨੂੰਨੀ ਸੋਧਾਂ ਨੂੰ ਪੰਜਾਬ ਦੇ ਮੰਡੀਕਰਨ ਨੂੰ ਤੋੜ

Read More
Punjab

ਸਾਡੇ ਨਾਲ ਕੋਝੇ ਮਜ਼ਾਕ ਕਰਨੇ ਬੰਦ ਕਰੇ ਮੋਦੀ ਸਰਕਾਰ-ਕਿਸਾਨ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਵੱਲੋਂ ਝੋਨੇ ਦਾ 53 ਰੁਪਏ ਪ੍ਰਤੀ ਕੁਇੰਟਲ ਭਾਅ ਰੱਦ ਕਰਨ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਇਸ ਨੂੰ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਸੂਬੇ ਦੇ ਜਥੇਬੰਦੀ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਕ ਬਿਆਨ ’ਚ ਕਿਹਾ ਕਿ ਇਸ ਵਾਧੇ ਨਾਲ ਆਮ ਝੋਨੇ

Read More
India

ਐਕਸਪ੍ਰੈਸ ਵੇਅ ‘ਚ ਸਿੱਖਾਂ ਦੇ 5 ਅਸਥਾਨ ਜੋੜੇ, ਗੁਰੂ ਸਾਹਿਬ ਦੇ ਨਾਂ ‘ਤੇ ਹੋਵੇਗਾ ਨਾਮ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਪ੍ਰਸਤਾਵ ਦੇ ਮੱਦੇਨਜ਼ਰ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ ਦੇ ਪੰਜਾਬ ਵਿਚਾਲੇ ਹਿੱਸੇ ਨੂੰ ਨਕੋਦਰ ਨਾਲ ਜੋੜਨ ਲਈ ਗਰੀਨਫੀਲਡ ਪ੍ਰਾਜੈਕਟ ਵਿੱਚ ਤਬਦੀਲ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਜੋ ਅੱਗੇ ਪੰਜ ਇਤਿਹਾਸਕ ਕਸਬਿਆਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਤੇ ਤਰਨ ਤਾਰਨ ਤੋਂ ਹੁੰਦਾ ਹੋਇਆ ਅੰਮ੍ਰਿਤਸਰ

Read More
Punjab

ਸਿੱਖ ਕੈਦੀ ਭਾਈ ਵਰਿਆਮ ਸਿੰਘ ਦੀ ਅੱਜ ਹੋਈ ਅੰਤਿਮ ਅਰਦਾਸ

‘ਦ ਖ਼ਾਲਸ ਬਿਊਰੋ :- ਸਿੱਖ ਸੰਘਰਸ਼ ਵਿੱਚ 2 ਸਾਲਾਂਬੱਧੀ ਕੈਦ ਕੱਟਣ ਵਾਲੇ ਭਾਈ ਵਰਿਆਮ ਸਿੰਘ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਵਿੱਚ ਆਪਣੇ ਜੱਦੀ ਪਿੰਡ ਬਰੀਬਾਰਾ ਜ਼ਿਲ੍ਹਾ ਸ਼ਹਿਜਹਾਨਪੁਰ ਵਿੱਚ ਅਕਾਲ ਚਲਾਣਾ ਕਰ ਗਏ ਸਨ। ਜ਼ਿਕਰਯੋਗ ਹੈ ਕਿ ਭਾਈ ਵਰਿਆਮ ਸਿੰਘ 17 ਅਪ੍ਰੈਲ 1990 ਤੋਂ ਟਾਡਾ ਕਾਨੂੰਨ ਮੁਤਾਬਕ ਉੱਤਰ ਪ੍ਰਦੇਸ਼ ਦੀ ਬੱਸ ਬਰੇਲੀ ਜੇਲ੍ਹ ਵਿੱਚ ਕੈਦ ਸਨ। ਯੂ.ਪੀ

Read More
Punjab

ਕੋਰੋਨਾ ਤੋਂ ਬਾਅਦ ਲੁੱਟਣ ਲੱਗੀ ਸਰਕਾਰ, ਬਿਨਾਂ ਸਬਸਿਡੀ ਵਾਲਾ ਸਿਲੰਡਰ ਸਾਢੇ 11 ਰੁਪਏ ਮਹਿੰਗੇ

‘ਦ ਖ਼ਾਲਸ ਬਿਊਰੋ :- ਕੋਵਿਡ ਕਾਲ ਦੌਰਾਨ ਕਈ ਸ਼ਹਿਰਾਂ ‘ਚ ਵਪਾਰ ਮੁੜ ਤੋਂ ਚਾਲੂ ਕਰਨ ਨਾਲ ਕਈ ਚੀਜਾ ਦੀ ਕੀਮਤਾਂ ’ਚ ਵਾਧਾ ਨਜ਼ਰ ਆਇਆ ਹੈ। ਜਿਵੇਂ ਕਿ ਤੇਲ ਅਤੇ ਗ਼ੈਰ-ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ ਸਾਢੇ 11 ਰੁਪਏ ਤੱਕ ਵਧਾ ਦਿੱਤੀ ਗਈ ਹੈ। ਉਂਝ ਪੈਟਰੋਲ ਤੇ ਡੀਜ਼ਲ ਦੇ ਭਾਅ ’ਚ ਰਿਕਾਰਡ ਲਗਾਤਾਰ 78ਵੇਂ ਦਿਨ

Read More
Punjab

ਪੰਜਾਬ ‘ਚ ਨਹੀਂ ਚੱਲਣਗੀਆਂ ਬਾਦਲਾਂ ਦੀਆਂ ਬੱਸਾਂ

‘ਦ ਖ਼ਾਲਸ ਬਿਊਰੋ :- 1 ਜੂਨ ਯਾਨਿ ਕੱਲ੍ਹ ਟਰਾਂਸਪੋਰਟ ਵਿਭਾਗ ਵੱਲੋ ਅੰਤਰਰਾਜੀ ਬੱਸ ਸੇਵਾ ਲਈ ਅਕਾਲੀ ਦਲ ਬਾਦਲਾਂ ਦੀ ਬੱਸ ਕੰਪਨੀ ਔਰਬਿਟ ਨੂੰ ਪਹਿਲਾਂ ਹੱਥੋ-ਹੱਥੀ ਹਰੀ ਝੰਡੀ ਦੇ ਦਿੱਤੀ ਗਈ ਹੈ। ਪਰ ਜਦੋਂ ਇਸ ਗੱਲ ਦੀ ਭਾਫ਼ ਬਾਹਰ ਨਿਕਲਣ ਲੱਗੀ ਤਾਂ ਸੂਬਾ ਸਰਕਾਰ ਨੇ ਅੰਦਰੋ-ਅੰਦਰੀ ਸਿਆਸੀ ਬਦਨਾਮੀ ਦੇ ਡਰੋਂ ਯੂ-ਟਰਨ ਲੈ ਲਿਆ। ਅਤੇ ਇਸ ਮਤੇ

Read More
Punjab

ਅਦਾਲਤ ਨੇ ਘਰਵਾਲ਼ੀ ਦੀ ਗੱਲਬਾਤ ਚੋਰੀਉਂ ਰਿਕਾਰਡ ਕਰਨ ਵਾਲੇ ਪਤੀ ਨੂੰ ਝਾੜ੍ਹਿਆ

‘ਦ ਖ਼ਾਲਸ ਬਿਊਰੋ :- ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੱਲ੍ਹ ਇਹ ਫੈਸਲਾ ਲਿਆ ਗਿਆ ਹੈ ਕਿ ਵਿਆਹ ਕਰਾਉਣ ਮਗਰੋਂ ਪਤੀ/ਪਤਨੀ ਦਾ ਨਿੱਜਤਾ ਦਾ ਅਧਿਕਾਰ ਖ਼ਤਮ ਨਹੀਂ ਹੋਵੇਗਾ ਤੇ ਨਾ ਹੀ ਵਿਆਹ ਮਗਰੋਂ ਪਤੀ ਨੂੰ ਆਪਣੀ ਪਤਨੀ ਨਾਲ ਕੀਤੀ ਨਿੱਜੀ ਨੂੰ ਗੱਲਬਾਤ ਰਿਕਾਰਡ ਕਰਨ ਦਾ ਹੱਕ ਮਿਲੇਗਾ ਹੈ। ਸਗੋਂ ਗੁਪਤ ਢੰਗ ਨਾਲ ਰਿਕਾਰਡ ਕੀਤੀ ਗੱਲਬਾਤ

Read More
International

ਭਾਰਤ ਦੇ ਆਰਥਿਕ ਹਾਲਾਤਾਂ ਬਾਰੇ ਵਿਦੇਸ਼ੀ ਰਿਪੋਰਟ ‘ਚ ਵੱਡਾ ਖੁਲਾਸਾ

‘ਦ ਖ਼ਾਲਸ ਬਿਊਰੋ :- ਨਿਊਯੌਰਕ ਦੀ ਮੂਡੀ ਇਨਵੇਸਟੋਰਸ ਸਰਵਿਸ ਨੇ ਭਾਰਤ ਦੀ ਰੇਟਿੰਗ Baa2 ਤੋਂ ਹਟਾ ਕੇ Baa3 ਕਰ ਦਿੱਤੀ ਹੈ ਇਸ ਤਾਜ਼ਾ ਗਿਰਾਵਟ ਨੇ ਭਾਰਤ ਨੂੰ ਘੱਟ ਰੇਟਿੰਗ ਦੇ ਨਿਵੇਸ਼ ਗ੍ਰੇਡ ਤੱਕ ਪਹੁੰਚਾ ਦਿੱਤਾ ਹੈ ਮੂਡੀ ਦੇ ਇਸ ਫੈਸਲੇ ਦੇ ਕੁੱਝ ਜ਼ਰੂਰੀ ਕਾਰਨ ਹਨ।  ਉਹ ਇਹ ਹਨ ਕਿ 2017 ਤੋਂ ਭਾਰਤ ਵਿੱਚ ਆਰਥਿਕ ਸੁਧਾਰਾਂ

Read More
Punjab

ਵੱਡੀ ਖ਼ਬਰ, ਪੰਜਾਬ ਵਿੱਚ ਘਰੇਲੂ ਬਿਜਲੀ ਹੋਈ ਸਸਤੀ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਕੋਰੋਨਾ ਸੰਕਟ ਦੇ ਵਿਚਕਾਰ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਦਰਾਂ ਘਟਾਉਂਦੇ ਹੋਏ ਸੂਬੇ ‘ਚ ਬਿਜਲੀ ਦੀ ਘਰੇਲੂ ਖ਼ਪਤ ਲਈ ਪ੍ਰਤੀ ਯੂਨਿਟ ‘ਚ 50 ਪੈਸੇ ਦੀ ਕਟੌਤੀ ਕਰ ਦਿੱਤੀ ਹੈ। ਇਸਦੇ ਨਾਲ ਹੀ ਸਥਿਰ ਖ਼ਰਚਿਆਂ ਵਿੱਚ 15 ਰੁਪਏ ਪ੍ਰਤੀ

Read More