ਬੇਰਹਿਮ ਘਰਵਾਲਿਓ, ਨੌਕਰੀਪੇਸ਼ਾ ਪਤਨੀ ਨੂੰ ਕਮਾਊ ਗਾਂ ਨਾ ਸਮਝੋ
‘ਦ ਖ਼ਾਲਸ ਟੀਵੀ ਬਿਊਰੋ:-ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਈ ਪਤਨੀ ਪਤਨੀ ਇਕ ਦੂਜੇ ਨਾਲ ਇਸ ਲਈ ਦਿਨ ਕੱਟਦੇ ਰਹਿੰਦੇ ਹਨ, ਕਿਉਂ ਕਿ ਦੋਵਾਂ ਨੂੰ ਇਕ ਦੂਜੇ ਤੋਂ ਕੋਈ ਨਾ ਕੋਈ ਸਵਾਰਥੀ ਲਾਹਾ ਹੁੰਦਾ ਹੈ। ਅਜਿਹੇ ਰਿਸ਼ਤਿਆਂ ਵਿੱਚ ਕੋਈ ਭਾਵਨਾਤਮਕ ਸਾਂਝ ਨਹੀਂ। ਇਸੇ ਤਰ੍ਹਾਂ ਦੇ ਇੱਕ ਮਾਮਲੇ ਉੱਤੇ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਸਖ਼ਤ ਟਿੱਪਣੀ