ਮਿਸਰ ‘ਚ ਰੇਤ ‘ਚ ਫਸੇ ਇੱਕ ਮਾਲ ਜਹਾਜ਼ ਨੇ ਰੋਕੀ ਸਮੁੰਦਰੀ ਆਵਾਜਾਈ
‘ਦ ਖ਼ਾਲਸ ਬਿਊਰੋ :- ਮਿਸਰ ਦੀ ਸਵੇਜ਼ ਨਹਿਰ ਵਿੱਚ ਰੇਤ ਵਿੱਚ ਇੱਕ ਮਾਲ ਜਹਾਜ਼ ਫਸ ਜਾਣ ਕਾਰਨ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਰੁਕ ਗਈ ਹੈ। ਇਸ ਜਾਮ ਕਾਰਨ ਦੁਨੀਆ ਵਿੱਚ ਕੱਚੇ ਤੇਲ ਦੀ ਸਪਲਾਈ ਵਿੱਚ ਵਿਘਨ ਪੈਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਇਸ ਦੇ ਕਾਰਨ ਬੁੱਧਵਾਰ ਨੂੰ ਕੱਚਾ ਤੇਲ ਲਗਭਗ ਪੰਜ ਪ੍ਰਤੀਸ਼ਤ ਮਹਿੰਗਾ ਹੋ ਗਿਆ।ਇਸ