ਸੁਖਬੀਰ ਦੀ ਭਵਿੱਖਬਾਣੀ: ਚੰਨੀ ਨੇ ਮਹੀਨੇ ਬਾਅਦ ਫੜ੍ਹਿਆ ਜਾਣੈ
‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੋ ਸ਼ ਲਾਇਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੇਤ ਦੇ ਕਾਰੋਬਾਰ ਵਿੱਚੋਂ ਕਰੋੜਾਂ ਰੁਪਇਆ ਕਮਾਇਆ ਹੈ ਅਤੇ ਪੈਸੇ ਦੇ ਟਰੰਕ ਭਰ- ਭਰ ਕੇ ਪੁ ਲਿਸ ਦੀਆਂ ਗੱਡੀਆਂ ਵਿੱਚ ਭੇਜੇ ਸਨ। ਉਨ੍ਹਾਂ ਨੇ ਕਿਹਾ ਕਿ ਬਸ