ਸਰਕਾਰ ਸ਼ਾਂਤ ਬੈਠੇ ਕਿਸਾਨਾਂ ‘ਤੇ ਲਗਾਤਾਰ ਹਮਲੇ ਕਰਵਾ ਕੇ ਕਰ ਰਹੀ ਹੈ ਨੀਚ ਹਰਕਤਾਂ – ਡੱਲੇਵਾਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕੱਲ੍ਹ ਰਾਜਸਥਾਨ ਵਿੱਚ ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਹੋਏ ਹਮਲੇ ਬਾਰੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ‘ਇਹ ਘਟਨਾ ਸਪੱਸ਼ਟ ਕਰਦੀ ਹੈ ਕਿ ਬੀਜੇਪੀ ਆਪਣੀ ਅਸਲੀਅਤ ‘ਤੇ ਉੱਤਰ ਆਈ ਹੈ। ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਨ੍ਹਾਂ ਨੇ ਸਿੰਘੂ