ਪਾਕਿਸਤਾਨ ਦੇ ਵਜ਼ੀਰੇ ਆਜ਼ਮ ਨੇ ‘ਕੋਈ ਭੂਖਾ ਨਾ ਸੋਏ’ ਪ੍ਰੋਗਰਾਮ ਨੂੰ 3 ਹੋਰ ਸ਼ਹਿਰਾਂ ਤੱਕ ਵਧਾਇਆ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੋਈ ਭੂਖਾ ਨਾ ਸੋਏ ਪ੍ਰੋਗਰਾਮ ਨੂੰ ਤਿੰਨ ਹੋਰ ਸ਼ਹਿਰਾਂ ਤੱਕ ਵਧਾ ਦਿੱਤਾ ਹੈ। ਇਨ੍ਹਾਂ ਵਿੱਚ ਲਾਹੌਰ, ਫੈਸਲਾਬਾਦ ਅਤੇ ਪਿਸ਼ਾਵਰ ਸ਼ਾਮਿਲ ਹਨ। ਪ੍ਰਧਾਨਮੰਤਰੀ ਨੇ ਆਪਣੇ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਆਮਦ ਤੋਂ ਪਹਿਲਾਂ ਇਸ