Punjab

16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਵਿਖੇ ਸਹੁੰ ਚੁੱਕੇਗੀ ਨਵੀਂ ਸਰਕਾਰ

‘ਦ ਖ਼ਾਲਸ ਬਿਊਰੋ :ਪੰਜਾਬੀਆਂ ਲਈ 16 ਮਾਰਚ ਅਹਿਮ ਦਿਨ ਹੋਏਗਾ ਜਦੋਂ ਨਵੀਂ ਸਰਕਾਰ ਕਮਾਨ ਸੰਭਾਲੇਗੀ। ਪੰਜਾਬ ਵਿਧਾਨ ਸਭਾ ਚੋਣਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਕਿਹਾ ਹੈ ਕਿ ਨਵੀਂ ਸਰਕਾਰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ੍ਹ ਕਲਾਂ ਨਵੀਂ ਸਰਕਾਰ 16 ਮਾਰਚ

Read More
International

ਰੂਸ ਛੱਡਣ ਵਾਲੀਆਂ ਕੰਪਨੀਆਂ ਦੀ ਜਾਇ ਦਾਦ ਜ਼ ਬਤ ਕਰ ਰਹਾ ਹੈ ਰੂਸ: ਅਮਰੀਕਾ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਵਿਚਾਲੇ ਯੁੱ ਧ ਦੇ ਕਾਰਨ ਰੂਸ ਛੱਡਣ ਵਾਲੀਆਂ ਪੱਛਮੀ ਕੰਪਨੀਆਂ ਦੀਆਂ ਜਾਇਦਾਦਾਂ ਦੇ ਰਾਸ਼ਟਰੀਕਰਨ ਦੀ ਸੰਭਾਵਨਾ ‘ਤੇ ਵਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਦੀ ਸਰਕਾਰ ਵੱਲੋਂ ਇਨ੍ਹਾਂ ਕੰਪਨੀਆਂ ਦੀਆਂ ਸੰਪਤੀਆਂ ਨੂੰ ਜ਼ਬਤ ਕਰਨ ਦਾ ਕੋਈ ਵੀ ਗੈਰ-ਕਾਨੂੰਨੀ ਫੈਸਲਾ

Read More
Punjab

ਹਾਰਨ ਤੋਂ ਬਾਅਦ ਪਹਿਲੀ ਵਾਰੀ ਮੀਡੀਆ ਸਾਹਮਣੇ ਆਏ ਸਿੱਧੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਚੋਣਾਂ ਵਿੱਚ ਹਾਰਨ ਤੋਂ ਬਾਅਦ ਨਵਜੋਤ ਸਿੱਧੂ ਅਤੇ ਸੁਖਬੀਰ ਬਾਦਲ ਨੇ ਪਹਿਲਾ ਬਿਆਨ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਮੇਰੇ ਖਿਲਾਫ਼ ਟੋਏ ਪੁੱਟਣ ਵਾਲੇ ਖੁਦ ਡਿੱਗ ਗਏ ਹਨ। ਮੈਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਿੰਨ-ਚਾਰ ਮੁੱਖ ਮੰਤਰੀ ਭੁਗਤ ਗਏ। ਜੋ ਪੰਜਾਬ ਨਾਲ ਇਸ਼ਕ ਕਰੇ, ਫਿਰ ਉਹ

Read More
India

ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਕਸ਼ਮੀਰ ਦੇ ਗੁਰੇਜ਼ ਇਲਾਕੇ ‘ਚ ਕਰੈ ਸ਼

‘ਦ ਖ਼ਾਲਸ ਬਿਊਰੋ :ਭਾਰਤੀ ਫੌਜ ਦਾ ‘ਚੀਤਾ’ ਹੈਲੀਕਾਪਟਰ ਜੰਮੂ-ਕਸ਼ਮੀਰ ਦੇ ਗੁਰੇਜ਼ ਇਲਾਕੇ ‘ਚ ਹਾਦਸਾਗ੍ਰ ਸਤ ਹੋ ਗਿਆ ਹੈ। ਇਹ ਹਾਦ ਸਾ ਗੁਰੇਜ਼ ਸੈਕਟਰ ਦੇ ਬਰਾਊਨ ਇਲਾਕੇ ਵਿੱਚ ਵਾਪਰਿਆ, ਜਿੱਥੇ ਇਸ ਸਮੇਂ ਭਾਰੀ ਬਰਫ਼ਬਾਰੀ ਹੋ ਰਹੀ ਹੈ ਪਰ ਹੈਲੀਕਾਪਟਰ ਦੇ ਸਹਿ- ਪਾਇਲਟ ਦੇ ਸੁਰੱਖਿਅਤ ਬੱਚ ਜਾਣ ਦੀ ਖਬਰ ਹੈ ਪਰ ਪਾਇਲਟ ਦੀ ਮੌਤ ਹੋ ਗਈ ਹੈ।

Read More
International

ਯੂਕਰੇਨ ਦੇ ਦੋ ਸ਼ਹਿਰਾਂ ‘ਤੇ ਹਮ ਲਾ , ਇੱਕ ਦੀ ਮੌ ਤ

‘ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹ ਮਲੇ ਦਾ ਅੱਜ 15ਵਾਂ ਦਿਨ ਹੈ। ਰੂਸ ਵੱਲੋਂ ਯੂਕਰੇਨ ਦੇ ਡਨੀਪਰੋ ਅਤੇ ਲੁਸਕਤ ਸ਼ਹਿਰਾਂ ਵਿੱਚ  ਹਵਾ ਈ ਹਮ ਲੇ ਕੀਤੇ ਗਏ। ਰੂਸ ਵੱਲੋਂ ਯੂਕਰੇਨ ਦੇ ਸ਼ਹਿਰਾਂ ਦੀ ਇੱਕ ਕਿੰਡਰਗਾਰਟਨ ਅਤੇ ਇੱਕ ਅਪਾਰਟਮੈਂਟ ਬਿਲਡਿੰਗ ‘ਤੇ ਤਿੰਨ ਵਾਰ ਹਵਾਈ ਹ ਮਲੇ ਕੀਤੇ ਗਏ ਹਨ। ਲੁਸਤਕ ਦੇ ਮੇਅਰ ਨੇ

Read More
International

ਇੰਟਰਪੋਲ ਨੇ ਰੂਸ ਨੂੰ ਹਟਾਉਣ ਦੀ ਮੰਗ ਨੂੰ ਠੁਕਰਾਇਆ

‘ਦ ਖ਼ਾਲਸ ਬਿਊਰੋ :ਕਈ ਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਪੁਲਿ ਸ ਏਜੰਸੀ ਨੂੰ ਰੂਸ ਨੂੰ ਇੰਟਰਪੋਲ ਤੋਂ ਬਾਹਰ ਕਰਨ ਦੀ ਅਪੀਲ ਕੀਤੀ ਗਈ ਸੀ, ਪਰ ਅੰਤਰਰਾਸ਼ਟਰੀ ਪੁਲਿ ਸ ਏਜੰਸੀ ਨੇ ਇਸ ਨੂੰ ਠੁਕਰਾ ਦਿੱਤਾ। ਦੁਨੀਆ ਭਰ ਦੀਆਂ ਪੁਲ ਸ ਏਜੰਸੀਆਂ ਦੇ ਸੰਗਠਨ ਇੰਟਰਪੋਲ ਨੇ ਕਿਹਾ ਹੈ ਕਿ ਦੂਜੇ ਦੇਸ਼ਾਂ ‘ਚ ਮੌਜੂਦ ਆਪਣੇ ਲੋੜੀਂਦੇ ਅਪਰਾਧੀਆਂ ਨੂੰ ਹਿਰਾਸਤ ‘ਚ

Read More
India Punjab

ਦਿੱਲੀ ‘ਚ ਉੱਠਿਆ ਨਵਾਂ ਮੁੱਦਾ, ਕੇਜਰੀਵਾਲ ਦੀ PM ਨੂੰ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ MCD ਚੋਣਾਂ ਮੁਲਤਵੀ ਕਰਨ ‘ਤੇ ਕੇਂਦਰ ਸਰਕਾਰ ‘ਤੇ ਖੂਬ ਭੜਕੇ। ਕੇਜਰੀਵਾਲ ਨੇ ਕਿਹਾ ਕਿ ਆਖ਼ਰੀ ਵਕਤ ‘ਚ MCD ਦੀਆਂ ਚੋਣਾਂ ਮੁਲਤਵੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ MCD ਚੋਣਾਂ ਨੂੰ ਲੈ ਕੇ ਭਾਜਪਾ ਡਰ

Read More
India International

ਸੁਮੀ ਤੋਂ ਆਏ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਫਲਾਈਟ ਪਹੁੰਚੀ ਦਿੱਲੀ

‘ਦ ਖ਼ਾਲਸ ਬਿਊਰੋ :ਉੱਤਰ-ਪੂਰਬੀ ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਇੱਕ ਜਹਾਜ਼ ਅੱਜ ਸਵੇਰੇ ਪੋਲੈਂਡ ਤੋਂ ਦਿੱਲੀ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਏਅਰ ਇੰਡੀਆ ਦੀ ਫਲਾਈਟ ਨੇ ਭਾਰਤੀ ਸਮੇਂ ਅਨੁਸਾਰ ਵੀਰਵਾਰ ਨੂੰ ਰਾਤ ਕਰੀਬ 11.30 ਵਜੇ ਰੱਜੋ,ਹਾਲੈਂਡ ਤੋਂ ਉਡਾਣ ਭਰੀ ਅਤੇ ਸ਼ੁੱਕਰਵਾਰ ਨੂੰ ਸਵੇਰੇ

Read More
India

ਭਾਜਪਾ ਨੂੰ ਜਿਤਾ ਇਆ ਮਸ਼ੀ ਨੀ ਵੋਟਾਂ ਨੇ : ਟਿਕੈਤ

‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਭਾਜਪਾ ‘ਤੇ ਤਿੱ ਖਾ ਪ੍ਰਤੀ ਕਰਮ ਦਿੰਦਿਆਂ ਕਿਹਾ ਕਿ ਇਹ ਭਾਜਪਾ ਦੀ ਜਿੱਤ ਨਹੀਂ ਹੈ ਕਿਉਕਿ ਲੋਕਾਂ ਨੇ ਭਾਜਪਾ ਨੂੰ ਵੋਟ ਨਹੀਂ ਪਾਈ। ਉਨ੍ਹਾਂ ਨੇ ਕਿਹਾ ਕਿ ਇਹ ਮਸ਼ੀਨ ਵੋਟ ਹੈ, ਇਸ ਲਈ

Read More
Punjab

“ਸਾਡੇ ਅਧੂਰੇ ਕੰਮ ਨਵੀਂ ਸਰਕਾਰ ਪੂਰੇ ਕਰੇ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਨਵੀਂ ਸਰਕਾਰ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰੇ, ਸਾਡੇ ਜੋ ਕੰਮ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਪੂਰਾ ਕਰੇ। ਸਾਡੀਆਂ ਜੋ ਵੀ ਕਮੀਆਂ ਰਹੀਆਂ ਹਨ, ਉਸਨੂੰ ਪੂਰਾ ਕਰੇ। ਸਾਡੀ ਕਾਰਗੁਜ਼ਾਰੀ ਦਾ ਅਸੀਂ ਰਿਵਿਊ ਕਰਾਂਗੇ। ਲੋਕਾਂ ਦਾ ਫਤਵਾ ਸਾਨੂੰ ਸਵੀਕਾਰ ਹੈ

Read More