International

ਫਰਾਂਸ ਵਲੋਂ ਰੂਸ ਨੂੰ ਗੈਸ ਦਾ ਭੁਗਤਾਨ ਰੂਬਲ ਵਿੱਚ ਕਰਨ ਤੋਂ ਸਾਫ਼ ਮਨਾ

‘ਦ ਖ਼ਾਲਸ ਬਿਊਰੋ : ਫਰਾਂਸ ਨੇ ਰੂਸ ਨੂੰ ਗੈਸ ਦਾ ਭੁਗਤਾਨ ਰੂਬਲ ਵਿੱਚ ਕਰਨ ਤੋਂ ਸਾਫ਼ ਮਨਾ ਕਰ ਦਿਤਾ ਹੈ ।ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲ ਹੀ ਵਿੱਚ ਸਾਰੇ ਦੇਸ਼ਾਂ ਤੋਂ ਗੈਸ ਨਿਰਯਾਤ ਲਈ ਸਿਰਫ਼ ਰੂਬਲ ਵਿੱਚ ਭੁਗਤਾਨ ਦੀ ਮੰਗ ਕੀਤੀ ਸੀ। ਪੁਤਿਨ ਨੇ ਕਿਹਾ ਸੀ ਕਿ ਹੁਣ ਯੂਰਪੀ ਸੰਘ ਅਤੇ ਅਮਰੀਕਾ ਨੂੰ ਸਾਡੇ ਸਾਮਾਨ

Read More
India Punjab

ਸਿਰਸਾ ਨੂੰ ਸਰਨਾ ਦੀ ਹਦਾਇਤ, ਮੀਡੀਆ ਨੂੰ ਵੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਬਿਆਨ ਕਿ ਅਕਾਲੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭੱਠਾ ਬਿਠਾ ਦਿੱਤਾ ਹੈ, ਦਾ ਜਵਾਬ ਦਿੰਦਿਆਂ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸ਼੍ਰੋਮਣੀ ਕਮੇਟੀ ਬਾਰੇ ਬੋਲਣਾ ਬਣਦਾ ਹੀ ਨਹੀਂ ਹੈ। ਉਨ੍ਹਾਂ

Read More
India Punjab

ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖ਼ਤਮ ਕਰਨ ਦੇ ਮਾਮਲੇ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਤਾ ਨਿਰਦੇਸ਼

‘ਦ ਖ਼ਾਲਸ ਬਿਊਰੋ : ਸੁਪਰੀਮ ਕੋਰਟ ਵਲੋਂ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਤਮ ਕਰਨ ਬਾਰੇ ਫ਼ੈਸਲਾ ਲੈਣ ਲਈ ਕੇਂਦਰ ਸਰਕਾਰ ਨੁੰ ਹਦਾਇਤ ਕੀਤੀ ਹੈ। ਸੁਪਰੀਮ ਕੋਰਟ ਦੇ ਜਸਟਿਸ ਯੂ ਲਲਿਤ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਕੇਂਦਰ ਨੂੰ ਫਾਂਸੀ ਦੀ ਸਜ਼ਾ ਖ਼ਤਮ ਕਰਨ ਦੇ ਮਾਮਲੇ ਵਿਚ

Read More
Punjab

ਮੁੱਖ ਮੰਤਰੀ ਮਾਨ ਅੱਜ ਪਹੁੰਚਣਗੇ ਮਾਨਸਾ,ਕਿਸਾਨਾ ਨੂੰ ਵੰਡਣਗੇ ਇੱਕ ਅਰਬ ਦਾ ਮੁਆਵਜ਼ਾ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਮਾਨਸਾ ਜ਼ਿਲ੍ਹੇ ਦੇ ਦੌਰੇ ‘ਤੇ ਜਾਣਗੇ। ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਖਰਾਬ ਹੋਈ ਫਸਲ ਦਾ ਦਾ ਮੁਆਵਜ਼ਾ ਦੇਣ ਲਈ ਮਾਨ ਕਿਸਾਨਾਂ ਨਾਲ ਮੁਲਾਕਾਤ ਕਰਨਗੇ। ਕਰੀਬ ਦੁਪਹਿਰ 1:00 ਵਜੇ ਸੀਐੱਮ ਮਾਨਸਾ ਦੀ ਅਨਾਜ ਮੰਡੀ ਵਿੱਚ ਪਹੁੰਚਣਗੇ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦਾ ਇਹ ਪਹਿਲਾ ਜਨਤਕ

Read More
India

ਹਫਤੇ ‘ਚ ਲਗਾਤਾਰ ਚੋਥੀ ਵਾਰ ਵਧੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ

‘ਦ ਖ਼ਾਲਸ ਬਿਊਰੋ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਹਫ਼ਤੇ ਦੇ ਵਿੱਚ ਲਗਾਤਾਰ ਚੋਥੀ ਵਾਰ ਵਾਧਾ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ। ਜਿਸ ਤੋਂ ਬਾਅਦ ਰਾਜਧਾਨੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 98 ਰੁਪਏ 61 ਪੈਸੇ ਅਤੇ ਇੱਕ ਲੀਟਰ ਡੀਜ਼ਲ ਦੀ ਕੀਮਤ

Read More
Punjab

ਦਿੱਲੀ ਵਾਲੇ ਅੰਦੋਲਨ ਦੀ ਯਾਦ ਦਿਵਾ ਗਿਆ  ਕਿਸਾਨਾਂ ਦਾ ਇੱਕਠ

‘ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਤੇ ਮੁਹਾਲੀ ਵਿੱਚ ਹੋਇਆ ਇੱਕਠ ਅੱਜ ਇੱਕ ਵਾਰ ਦਿੱਲੀ ‘ਚ ਹੋਏ ਕਿਸਾਨ ਅੰਦੋਲਨ ਦੀ ਯਾਦ ਦਿਵਾ ਗਿਆ। ਪੰਜਾਬ ਤੇ ਹਰਿਆਣਾ ਤੋਂ ਇਲਾਵਾ ਦੇਸ਼ ਦੇ ਹੋਰ ਕਈ ਹਿੱਸਿਆਂ ਤੋਂ ਆਏ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਇਹ ਦੱਸ ਦਿੱਤਾ ਕਿ ਨਾ ਤਾਂ ਦੇਸ਼ ਦਾ ਕਿਸਾਨ

Read More
Punjab

ਮਾਨ ਸਰਕਾਰ ਨੇ ਕੀਤਾ ਪ੍ਰਸ਼ਾਸਨਿਕ ਫੇਰਬਦਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਆਈਪੀਐੱਸ ਪ੍ਰਬੋਧ ਕੁਮਾਰ ਨੂੰ ਸਪੈਸ਼ਲ ਡੀਜੀਪੀ ਇੰਵੈਸਟੀਗੇਸ਼ਨ ਲੋਕਪਾਲ ਚੰਡੀਗੜ੍ਹ ਤੋਂ ਬਦਲ ਕੇ ਸਪੈਸ਼ਲ ਡੀਜੀਪੀ ਇਨਟੈਲੀਜੈਂਸ ਪੰਜਾਬ ਲਾ ਦਿੱਤਾ ਹੈ। ਐੱਸਐੱਸ ਸ੍ਰੀਵਾਸਤਵਾ ਆਈਪੀਐੱਸ ਨੂੰ ਏਡੀਜੀਪੀ ਟਰੈਫਿਕ ਪੰਜਾਬ ਤੋਂ ਬਦਲ ਕੇ ਏਡੀਜੀਪੀ ਇਨਟੈਲੀਜੈਂਸ ਪੰਜਾਬ ਤੇ ਅਮਰਦੀਪ ਸਿੰਘ ਰਾਏ ਨੂੰ ਏਡੀਜੀਪੀ ਇੰਟੈਲੀਜੈਂਸ ਪੰਜਾਬ ਤੋਂ ਬਦਲ ਕੇ ਏਡੀਜੀਪੀ ਟਰੈਫਿਕ ਪੰਜਾਬ

Read More
International Others

ਯੂਕਰੇ ਨ ‘ਤੇ ਰੂ ਸ ਦੀ ਜੰ ਗ ਦੌਰਾਨ 22 ਲੱਖ ਲੋਕਾਂ ਨੇ ਛੱਡਿਆ ਯੂਕਰੇਨ

‘ਦ ਖ਼ਾਲਸ ਬਿਊਰੋ : ਯੂਕ ਰੇਨ ‘ਤੇ ਰੂ ਸ ਦੇ ਹਮ ਲੇ ਨੂੰ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ। 30 ਦਿਨਾਂ ਤੋਂ ਬਾਅਦ ਵੀ ਦੋਵਾਂ ਦੇਸ਼ਾ ਦੇ ਵਿਚਕਾਰ ਜੰ ਗ ਲਗਾਤਾਰ ਜਾਰੀ ਹੈ। ਰੂ ਸ ਯੂ ਕਰੇਨ ‘ਤੇ ਲਗਾਤਾਰ ਮਜ਼ਾ ਈਲੀ ਹਮਲੇ ਕਰ ਰਿਹਾ ਹੈ। ਇਸੇ ਦੌਰਾਨ ਪੋਲੈਂਡ ਬਾਰਡਰ ਗਾਰਡ ਏਜੰਸੀ ਨੇ ਜਾਣਕਾਰੀ ਦਿੰਦਿਆਂ

Read More
International

ਇਮਰਾਨ ਖਾਨ ਨੂੰ ਵਿਧਾਇਕ ਨੇ ਮਰ ਕੇ ਦਿੱਤੀ ਆਕਸੀਜਨ

‘ਦ ਖ਼ਾਲਸ ਬਿਊਰੋ : ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਨੂੰ ਮੁਲਕ ਦੀ ਕੌਮੀ ਅਸੈਂਬਲੀ ਵਿੱਚ ਭਰੋਸੇ ਦਾ ਵੋਟ ਜਿੱਤਣ ਲਈ ਦੋ ਦਿਨ ਦਾ ਹੋਰ ਸਮਾਂ ਮਿਲ ਗਿਆ ਹੈ। ਪਾਕਿਸਤਾਨ  ਨੈਸ਼ਨਲ ਅਸੈਂਬਲੀ ਦੀ ਅੱਜ ਵਿਸ਼ੇਸ਼ ਬੈਠਕ ਤਾਂ ਹੋਈ ਪਰ ਬੇਭਰੋਸਗੀ ਮਤੇ ‘ਤੇ ਬਿਨਾਂ ਕਿਸੇ ਬਹਿਸ ਅਤੇ ਚਰਚਾ ਦੇ 28 ਮਾਰਚ ਭਾਵ ਸੋਮਵਾਰ ਤੱਕ ਉੱਠਾ ਦਿੱਤੀ ਗਈ

Read More
Punjab

ਨਵਜੋਤ ਸਿੱਧੂ ਅਦਾਲਤ ਦੀ ਕੁੜਿੱਕੀ ‘ਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਚੱਲ ਰਹੇ ਰੋਡ ਰੇਜ ਕੇਸ ਵਿੱਚ ਫ਼ੈਸਲਾ ਰਾਖਵਾਂ ਕਰ ਲਿਆ ਹੈ। ਅੱਜ ਅਦਾਲਤ ਵਿੱਚ ਪਟੀਸ਼ਨਰ ਅਤੇ ਬਚਾਅ ਪੱਖ ਦਰਮਿਆਨ ਬਹਿਸ ਖ਼ਤਮ ਹੋ ਗਈ ਹੈ। ਸਿੱਧੂ ਵਿਰੁੱਧ 33 ਸਾਲ ਪਹਿਲਾਂ ਪਟਿਆਲਾ ਦੀ ਇੱਕ

Read More