International

ਅਮਰੀਕਾ ਦੇ 50 ਸੂਬਿਆਂ ‘ਚ ਫੈਲਿਆ ਕੋਰੋਨਾਵਾਇਰਸ

ਚੰਡੀਗੜ੍ਹ ( ਹਿਨਾ ) ਕੋਰੋਨਾਵਾਇਰਸ ਦਾ ਪ੍ਰਭਾਵ ਅਮਰੀਕਾ ‘ਚ ਹੁਣ ਤੱਕ 50 ਸੂਬਿਆਂ ਵਿੱਚ ਫ਼ੈਲ ਗਿਆ ਹੈ। ਆਖ਼ਰੀ ਬਚੇ ਸੂਬੇ ਵੈਸਟ ਵਰਜੀਨੀਆ ਵੱਲੋਂ ਵੀਰਵਾਰ ਨੂੰ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਗਈ। ਵੈਸਟ ਵਰਜੀਨੀਆ ਦੇ ਗਵਰਨਰ ਨੇ ਇਸ ਮੌਕੇ ਕਿਹਾ, “ਸਾਨੂੰ ਪਤਾ ਸੀ ਕਿ ਇਸ ਦੀ ਕਹਿਰ ਸਾਡੇ ਵੱਲ ਆ ਰਿਹਾ ਹੈ। ਨਿਊਯਾਰਕ ਸਿਟੀ ਪ੍ਰਸ਼ਾਸਨ ‘ਚ

Read More
India Punjab

ਬੇਅਦਬੀ ਦੀਆਂ ਘਟਨਾਵਾਂ ਲਈ ਕਾਂਗਰਸ ਜ਼ਿੰਮੇਵਾਰ-ਸੁਖਬੀਰ ਬਾਦਲ

ਚੰਡੀਗੜ੍ਹ ( ਹਿਨਾ ) ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਅੰਦਰ ਵਾਪਰੀਆਂ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਲਈ ਕਾਂਗਰਸ ਪਾਰਟੀ  ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਪ੍ਰਤੱਖ ਸਬੂਤ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਇਹ

Read More
Punjab

ਨਵਜੋਤ ਸਿੱਧੂ ਨੇ ਚੈਨਲ ਖੋਲ੍ਹਣ ਤੋਂ ਬਾਅਦ ਕੀਤਾ ਦੂਜਾ ਧਮਾਕਾ

ਚੰਡੀਗੜ੍ਹ ( ਅਤਰ ਸਿੰਘ ) ਆਪਣਾ ਨਿੱਜੀ ਯੂ-ਟਿਊਬ ਚੈਨਲ ਸ਼ੁਰੂ ਕਰਨ ਤੋਂ ਬਾਅਦ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਧਮਾਕਾ ਕੀਤਾ ਹੈ। ਇਹ ਧਮਾਕਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਚੈਨਲ ‘ਜਿੱਤੇਗਾ ਪੰਜਾਬ’ ਦੀ ਨਕਲ ਕਰਦਿਆ, ਇਸ ਦੇ ਨਾਮ ਨਾਲ ਹੋਰ ਚੈਨਲ ਸ਼ੁਰੂ ਕਰਨ ਵਾਲਿਆਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ।  ਇੰਨਾਂ ਹੀ ਨਹੀਂ

Read More
International

ਆਸਟ੍ਰੇਲੀਆ ਨੇ ਏਡਜ਼ ਤੇ ਮਲੇਰੀਆ ਦੀ ਦਵਾਈ ਦੇ ਕੇ ਠੀਕ ਕੀਤੇ ਕਰੋਨਾਵਾਇਰਸ ਮਰੀਜ਼

ਆਸਟਰੇਲੀਆ ਦੇ ਖੋਜੀਆਂ ਵੱਲੋਂ ਦੋ ਦਵਾਈਆਂ ਲੱਭਣ ਦਾ ਦਾਅਵਾ: ਮੈਲਬਰਨ ਆਸਟਰੇਲੀਆ ਦੇ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਕਰੋਨਾਵਾਇਰਸ ਨਾਲ ਸਿੱਝਣ ’ਚ ਐੱਚਆਈਵੀ ਅਤੇ ਮਲੇਰੀਆ ਦੇ ਰੋਗਾਂ ਲਈ ਵਰਤੀਆਂ ਜਾਂਦੀਆਂ ਦਵਾਈਆਂ ਸਹਾਈ ਹਨ। ਯੂਨੀਵਰਸਿਟੀ ਆਫ਼ ਕੁਈਨਜ਼ਲੈਂਡ ਸੈਂਟਰ ਫਾਰ ਕਲੀਨਿਕਲ ਰਿਸਰਚ ਦੇ ਡਾਇਰੈਕਟਰ ਡੇਵਿਡ ਪੈਟਰਸਨ ਨੇ ਦੱਸਿਆ ਕਿ ਟੈਸਟ ਟਿਊਬ ’ਚ ਵਰਤੀਆਂ ਗਈਆਂ ਇਨ੍ਹਾਂ ਦੋ ਦਵਾਈਆਂ

Read More
International

ਅਮਰੀਕਾ ਦੇ ਵਿਗਿਆਨੀ ਨਿੱਤਰੇ, ਕੋਰੋਨਾਵਾਇਰਸ ਨਾਲ ਲੜਨ ਵਾਲਾ ਟੀਕਾ ਬਣਾਇਆ

ਚੰਡੀਗੜ੍ਹ ( ਹਿਨਾ ) ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਬਚਾਅ ਲਈ ਪਹਿਲੇ ਮਨੁੱਖੀ ਟੀਕਾਕਰਨ ਦਾ ਪ੍ਰੀਖਣ ਸ਼ੁਰੂ ਹੋ ਗਿਆ ਹੈ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈੱਸ ਮੁਤਾਬਕ, ਸਿਆਟਲ ਵਿੱਚ ਕੈਂਸਰ ਰਿਸਰਚ ਸੈਂਟਰ ਪਰਮਾਨੈਂਟ ਵਿੱਚ 4 ਮਰੀਜ਼ਾਂ ਨੂੰ ਟੀਕਾ ਲਗਾਇਆ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਇਸ ਟੀਕੇ ਕਾਰਨ ਕੋਵਿਡ-19 ਨਹੀਂ ਹੋ ਸਕਦਾ, ਪਰ ਇਸ ਵਿੱਚ ਬਿਮਾਰ ਕਰਨ ਵਾਲੇ

Read More
India Punjab Religion

ਕੋਰੋਨਾਵਾਇਰਸ ਨੇ ਰੱਬ ਤੋਂ ਦੂਰ ਕੀਤੇ ਲੋਕ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ ( ਹਿਨਾ ) ਦੇਸ਼ ਭਰ ‘ਚ ਕੋਰਨਾਵਾਇਰਸ ਖ਼ਤਰੇ ਦੇ ਮੱਦੇਨਜ਼ਰ ਮੰਦਿਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਇਸ ਕੜੀ ਵਿੱਚ ਧਾਰਮਿਕ ਸਥਾਨਾਂ ‘ਤੇ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਸ਼ਿਰੜੀ ਦੇ ਸਾਂਈ ਮੰਦਿਰ, ਸ਼ਿੰਗਾਨਾਪੁਰ ਵਿੱਚ ਸ਼ਨੀਧਾਮ ਤੇ ਮਦੁਰੈ ‘ਚ ਤ੍ਰਿਮਬਕੇਸ਼ਵਰ ਮੰਦਰ ਮੰਗਲਵਾਰ ਤੋਂ ਸੈਲਾਨੀਆਂ ਲਈ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ

Read More
International

ਆਸਟਰੇਲੀਆ ‘ਚ ਕੋਰੋਨਾ ਖੌਫ਼:- ਲੋਕ ‘ਕੱਠਾ ਕਰਨ ਲੱਗੇ ਸਮਾਨ, ਸਟੋਰਾਂ ‘ਚ ਆਈ ਕਿੱਲਤ

ਚੰਡੀਗੜ੍ਹ ( ਹਿਨਾ ) ਆਸਟਰੇਲੀਆ ਦੇ ਸਿਹਤ ਵਿਭਾਗ ਅਨੁਸਾਰ ਦੱਖਣੀ ਆਸਟਰੇਲੀਆ ਵਿੱਚ ਕਰੋਨਵਾਇਰਸ ਦੇ 30 ਕੇਸਾਂ ਸਣੇ ਮੁਲਕ ਵਿੱਚ ਹੁਣ ਤੱਕ ਕਰੋਨਾਵਾਇਰਸ ਦੇ 305 ਮਾਮਲੇ ਸਾਹਮਣੇ ਆ ਗਏ ਹਨ, ਜਦੋਂਕਿ ਪੰਜ ਲੋਕਾਂ ਦੀ ਮੌਤ ਹੋਈ ਹੈ। ਦੱਖਣੀ ਆਸਟਰੇਲੀਆ ਅੰਦਰ ਕੁੱਝ ਘੰਟਿਆਂ ਵਿੱਚ ਘੱਟੋ-ਘੱਟ 10 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਸਕਾਟਸ ਕਾਲਜ ਦੀ 12

Read More
India Punjab

ਸਰਬੱਤ ਦੇ ਭਲੇ ਲਈ ਸਾਰੇ ਵੱਡੇ ਗੁਰੂ ਘਰਾਂ ‘ਚ ਅਖੰਡ ਪਾਠ ਆਰੰਭ, 19 ਮਾਰਚ ਨੂੰ ਹੋਵੇਗੀ ਅਰਦਾਸ

ਚੰਡੀਗੜ੍ਹ ਬਿਊਰੋ:- ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਅੰਦਰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ 19 ਮਾਰਚ ਨੂੰ ਭੋਗ ਪੈਣ ਉਪਰੰਤ ਮਨੁੱਖਤਾ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਾਰੇ ਗੁਰਦੁਆਰਾ ਸਾਹਿਬਾਨ ਅੰਦਰ

Read More
International

ਟਰੂਡੋ ਸਰਕਾਰ ਨੇ ਕਿਹਾ, ਸਾਡੇ ਵਾਲੇ ਵਾਪਸ ਮੁੜ ਆਉਣ, ਟਰੰਪ ਦੇ ਮੁਲਕ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਦੀ ENTRY ਬੈਨ

ਚੰਡੀਗੜ੍ਹ ( ਹਿਨਾ ) ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕੋਰੋਨਾਵਾਇਰਸ ਦੇ ਫੈਲਣ ਤੋ ਬਚਾਅ ਲਈ ਕੈਨੇਡੀਅਨ ਤੇ ਗੈਰ-ਕੈਨੇਡੀਅਨਾਂ ਲੋਕਾਂ ਨੂੰ ਦਿੱਤਾ ਸੁਨੇਹਾ:  ਅਮਰੀਕਨ ਗਰੀਨ ਕਾਰਡ ਹੋਲਡਰ ਨਾਗਰਿਕਾਂ ਨੂੰ ਛੱਡ ਕੇ ਕੈਨੇਡਾ ‘ਚ ਸਾਰੇ ਬਾਹਰਲਿਆਂ ਵਿਦੇਸ਼ੀ ਨਾਗਰਿਕਾਂ ਦੀ ਹਵਾਈ ਯਾਤਰਾ, ਸਮੁੰਦਰੀ ਜਹਾਜ਼ ਅਤ ਸਰਹਦਾ ਦੇ ਜ਼ਰੀਏ ਜ਼ਮੀਨੀ ਯਾਤਰਾ ਦਾਖਲਾ ‘ਤੇ ਪਾਬੰਦੀ ਲਾ ਦਿੱਤੀ ਗਈ ਹੈ।

Read More
India Punjab

ਪੰਜਾਬ ਦੇ ਗੁਰੂ ਘਰਾਂ ‘ਚ ਜਾਣ ‘ਤੇ ਕੋਈ ਪਾਬੰਦੀ ਨਹੀਂ, ਸੰਗਤ ਨੂੰ ਸੈਨੀਟਾਈਜ਼ਰ ਮਿਲਣਗੇ

ਚੰਡੀਗੜ੍ਹ ( ਹਿਨਾ ) ਕਰੋਨਾਵਾਇਰਸ ਤੋਂ ਬਚਾਅ ਵਾਸਤੇ ਸ਼੍ਰੋਮਣੀ ਕਮੇਟੀ ਨੇ ਹੁਣ ਦਰਬਾਰ ਸਾਹਿਬ ਤੋਂ ਬਾਅਦ ਵੱਧ ਸੰਗਤ ਦੀ ਆਮਦ ਵਾਲੇ ਗੁਰੂ ਘਰਾਂ ਵਿਖੇ ਸ਼ਰਧਾਲੂਆਂ ਦੇ ਹੱਥ ਸਾਫ਼ ਕਰਨ ਲਈ ਸੈਨੇਟਾਈਜ਼ਰ ਮੁਹੱਈਆ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇਹ ਉਪਰਾਲਾ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਕੀਤਾ ਹੈ। SGPC ਵੱਲੋਂ ਕਰੋਨਾਵਾਇਰਸ

Read More