ਹਾਲੇ ਤੱਕ ਤਾਂ ਪੰਜਾਬ ਦੇ ਹਾਣ ਦਾ ਨਹੀਂ ਮਿਲਿਆ ਕੋਈ ਮੁੱਖ ਮੰਤਰੀ
– ਕਮਲਜੀਤ ਸਿੰਘ ਬਨਵੈਤ ਮੁੱਖ ਮੰਤਰੀ ਕਿਸੇ ਵੀ ਸੂਬੇ ਦੀ ਜਿੰਦ ਜਾਨ ਹੁੰਦਾ ਹੈ, ਸਰਬ ਰਾਹ ਹੁੰਦਾ ਹੈ, ਸੂਬੇ ਦੀ ਸ਼ਾਨ ਹੁੰਦਾ ਹੈ। ਕਿਸੇ ਸੂਬੇ ਦਾ ਮੁੱਖ ਮੰਤਰੀ ਜਿੰਨਾ ਲਾਈਕ ਹੋਵੇਗਾ, ਜਿੰਨੀ ਜ਼ਿਆਦਾ ਉਹਦੇ ਕੋਲ ਦੂਰ ਦ੍ਰਿਸ਼ਟੀ ਹੋਵੇਗੀ, ਸੂਬਾ ਓਨੀਆਂ ਹੀ ਬੁਲੰਦੀਆਂ ਛੂਹੇਗਾ। ਮੁੱਖ ਮੰਤਰੀ ਡੁੱਬਦੇ ਸੂਬੇ ਨੂੰ ਉੱਪਰ ਵੱਲ ਲਿਜਾ ਕੇ ਅਸਮਾਨ ਦੀਆਂ ਕਾਲੀਆਂ