International

ਇਟਲੀ ਤੋਂ ਬਾਅਦ ਸਪੇਨ ਨੇ ਵੀ ਮੌਤਾਂ ਦੀ ਗਿਣਤੀ ‘ਚ ਚੀਨ ਨੂੰ ਛੱਡਿਆ ਪਿੱਛੇ

ਚੰਡੀਗੜ੍ਹ- ਕੋਰੋਨਾਵਾਇਰਸ ਕਰਕੇ ਪੂਰੀ ਦੁਨੀਆ ਦਹਿਸ਼ਤ ਵਿੱਚ ਜੀਅ ਰਹੀ ਹੈ। ਇਸ ਵਾਇਰਸ ਕਾਰਨ ਕਈ ਦੇਸ਼ਾਂ ਵਿੱਚ ਮੌਤਾਂ ਹੋ ਰਹੀਆਂ ਹਨ। ਸਪੇਨ ਵਿੱਚ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਜ਼ਿਆਦਾ ਹੋ ਗਿਆ ਹੈ। ਸਪੇਨ ਵਿੱਚ ਇੱਕ ਦਿਨ ਵਿੱਚ 738 ਮੌਤਾਂ ਹੋਣ ਤੋਂ ਬਾਅਦ, ਸਪੇਨ ਵਿੱਚ ਮੌਤਾਂ ਦੀ ਗਿਣਤੀ 3434 ਹੋ ਗਈ ਹੈ। ਸਪੇਨ ਵਿੱਚ ਇਸ ਸਮੇਂ

Read More
India International Punjab

ਕੈਪਟਨ ਸਾਬ੍ਹ ਲੋਕਾਂ ਦੀ ਮਦਦ ਲਈ ਵਰਤ ਰਹੇ ਨੇ ਹੁਣ ਅਜਿਹੇ ਹੀਲੇ…

ਚੰਡੀਗੜ੍ਹ(ਅਤਰ ਸਿੰਘ)- ਕਰਫਿਊ ਦੌਰਾਨ ਪੰਜਾਬ ਦੇ ਲੋਕਾਂ ਨੂੰ ਘਰੋ-ਘਰੀ ਬਠਾਉਣ ਲਈ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਹੀਲਾ ਵਰਤਣਾ ਚਾਹੁੰਦੇ ਹਨ। ਇਸ ਕਰਕੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਆਪੋ-ਆਪਣੇ ਘਰਾਂ ‘ਚ ਵਿਹਲੇ ਬੈਠੇ ਕਲਾਕਾਰਾਂ ਦੀ ਕਲਾਂ ਨੂੰ ਵੀ ਜਾਗਰੂਕਤਾ ਮੁਹਿੰਮ ਤਹਿਤ ਵਰਤਣਾ ਸ਼ੁਰੂ ਕਰ ਦਿੱਤਾ ਹੈ। ਕਮੇਡੀਅਨ ਜਸਵਿੰਦਰ ਸਿੰਘ ਭੱਲਾ ਨੇ ਆਪਣੇ ਫੇਸ ਬੁੱਕ

Read More
India

ਖੱਟੜ ਸਰਕਾਰ ਨੇ ਛੁੱਟੀ ‘ਤੇ ਆਏ ਕੈਦੀਆਂ ਦੀ ਛੁੱਟੀ ਵਧਾਈ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਚੱਲਦਿਆਂ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਪੈਰੋਲ ‘ਤੇ ਜੋ ਕੈਦੀ ਪਹਿਲਾਂ ਤੋਂ ਹੀ ਬਾਹਰ ਹਨ, ਉਨ੍ਹਾਂ ਦੀ ਪੈਰੋਲ ਵਧਾਈ ਜਾਵੇਗੀ। ਜੇਲ੍ਹ ਮੰਤਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਕੈਦੀ ਪੈਰੋਲ ‘ਤੇ ਬਾਹਰ ਆਏ ਹੋਏ ਹਨ, ਉਨ੍ਹਾਂ ਦੀ ਪੈਰੋਲ ਚਾਰ ਹਫ਼ਤਿਆਂ ਲਈ ਵਧਾਈ ਜਾਵੇਗੀ। ਇਹ ਕਦਮ

Read More
International

ਕੈਨੇਡਾ ਦੀ ਇਸ ਪੰਜਾਬਣ MP ਨੂੰ ਵੀ ਹੋਇਆ ਕੋਰੋਨਾਵਾਇਰਸ

ਚੰਡੀਗੜ੍ਹ- ਕੈਨੇਡਾ ਦੇ ਬਰੈਂਪਟਨ–ਪੱਛਮੀ ਹਲਕੇ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਸ੍ਰੀਮਤੀ ਕਮਲ ਖੇੜਾ ਵੀ ਹੁਣ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਈ ਹੈ। ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ਿਟਿਵ ਆਈ ਹੈ। ਇੱਥੇ ਵਰਨਣਯੋਗ ਹੈ ਕਿ ਕਮਲ ਖੇੜਾ ਇੱਕ ਰਜਿਸਟਰਡ ਨਰਸ ਵੀ ਹਨ। ਸਨਿੱਚਰਵਾਰ ਦੀ ਰਾਤ ਨੂੰ ਕਮਲ ਖੇੜਾ ਦੇ ਸਰੀਰ ਵਿੱਚ ਜ਼ੁਕਾਮ ਵਰਗੇ ਲੱਛਣ

Read More
Punjab

ਕਰਫਿਊ ਦੇ ਹਾਲਾਤਾਂ ਨੂੰ ਕਿਵੇਂ ਕਾਬੂ ਕਰ ਰਹੀ ਹੈ ਪੰਜਾਬ ਸਰਕਾਰ ?

ਚੰਡੀਗੜ੍ਹ- ਕੋਵਿਡ-19 ਦੇ ਟਾਕਰੇ ਲਈ ਸੂਬੇ ਵਿੱਚ ਲਗਾਏ ਗਏ ਕਰਫਿਊ/ ਲੌਕਡਾਊਨ ਦੇ ਹਿੱਸੇ ਵਜੋਂ ਸਖ਼ਤ ਪਾਬੰਦੀਆਂ ਅਤੇ ਨਿਯੰਤਰਣ ਦਰਮਿਆਨ ਪੰਜਾਬ ਪੁਲਿਸ ਜਮੈਟੋ, ਸਵਿਗੀ, ਵੇਰਕਾ, ਅਮੁਲ, ਮੰਡੀ ਪ੍ਰਧਾਨਾਂ, ਕੈਮਿਸਟ ਐਸੋਸੀਏਸ਼ਨਾਂ ਆਦਿ ਨਾਲ ਰਣਨੀਤਿਕ ਤਾਲਮੇਲ ਜ਼ਰੀਏ ਲੋਕਾਂ ਨੂੰ ਵੱਖ ਵੱਖ ਤਰੀਕਿਆਂ ਰਾਹੀਂ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਵਾਸਤੇ ਪਹਿਲਕਦਮੀਆਂ ਦੀ ਸ਼ੁਰੂਆਤ ਲਈ ਮਿਸ਼ਨ ਵਜੋਂ ਕੰਮ ਕਰ ਰਹੀ

Read More
Punjab

ਪੰਜਾਬ ‘ਚ ਕੋਵਿਡ-19 ਨਾਲ ਲੜਨ ਵਾਲੇ ਡਾਕਟਰੀ ਪ੍ਰਬੰਧਾਂ ਦੀ ਕੋਈ ਕਮੀ ਨਹੀਂ ਹੈ, ਟੈਸਟ ਕਿੱਟਾਂ ਵੀ ਵਾਧੂ-ਕੈਪਟਨ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰਿਆਂ ਡਾਕਟਰਾਂ ਅਤੇ ਸਿਹਤ ਸਟਾਫ਼ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਪੰਜਾਬ ਵਿੱਚ ਡਾਕਟਰੀ ਸਪਲਾਈਆਂ ਕੋਵੀਡ-19 ਦੀਆਂ ਕਿੱਟਾਂ ਦੇ ਟੈਸਟਿੰਗ ਤੋਂ ਲੈ ਕੇ ਸੁਰੱਖਿਆ ਉਪਕਰਣਾਂ ਤੱਕ ਕੋਈ ਵੀ ਘਾਟ ਨਹੀਂ ਹੈ। ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹ ਸਾਡੇ ਫਰੰਟ

Read More
India

ਧਰਤੀ ਦੇ ‘ਸਵਰਗ’ ਚ ਕੋਰੋਨਾ ਦੇ ਹਮਲੇ ਨਾਲ ਪਹਿਲੀ ਮੌਤ

ਚੰਡੀਗੜ੍ਹ- ਦੁਨੀਆ ਭਰ ‘ਚ ਫੈਲੀ ਜਾਨਲੇਵਾ ਕੋਰੋਨਾਵਾਇਰਸ ਮਹਾਂਮਾਰੀ ਨੇ ਭਾਰਤ ‘ਚ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਜੰਮੂ-ਕਸ਼ਮੀਰ ਦੇ ਹੈਦਰਪੁਰਾ ‘ਚ ਕੋਰੋਨਾਵਾਇਰਸ ਨਾਲ 65 ਸਾਲਾ ਬਜ਼ੁਰਗ ਦੀ ਪਹਿਲੀ ਮੌਤ ਹੋ ਗਈ ਹੈ। ਇਸ ਬਜ਼ੁਰਗ ਦੇ ਸੰਪਰਕ ਵਿੱਚ ਆਏ ਚਾਰ ਲੋਕ ਵੀ ਕੋਰੋਨਾਵਾਇਰਸ ਤੋਂ ਪਾਜ਼ੀਟਿਵ ਪਾਏ ਗਏ ਹਨ। ਮ੍ਰਿਤਕ ਬਜ਼ੁਰਗ ਨੇ 7 ਤੋਂ

Read More
India Punjab

SGPC ਵੱਲੋਂ ਤੁਹਾਡੇ ਲਈ ਕਿੱਥੇ-ਕਿੱਥੇ ਲੰਗਰ ਭੇਜਿਆ ਜਾ ਰਿਹਾ, ਇੱਥੇ ਪੜ੍ਹੋ

ਚੰਡੀਗੜ੍ਹ ਬਿਊਰੋ- ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਆਫ਼ਤ ਮੌਕੇ ਗੁਰੂ-ਘਰਾਂ ਤੋਂ ਲੰਗਰ ਸੇਵਾਵਾਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਹਰ ਗੁਰਦੁਆਰਾ ਸਾਹਿਬ ਤੋਂ ਲੰਗਰ ਤਿਆਰ ਕਰਕੇ ਬੰਦ ਦੌਰਾਨ ਫਸੇ ਤੇ ਲੋੜਵੰਦ ਲੋਕਾਂ ਲਈ ਭੇਜਿਆ ਜਾ ਰਿਹਾ ਹੈ। ਇਸ ਨੂੰ

Read More
India Punjab

ਜੇ ਭਾਰਤ ਨੇ ਕਾਬੂ ਨਾ ਪਾਇਆ ਤਾਂ ਮਈ ਤੱਕ ਕੋਰੋਨਾ ਮਰੀਜ਼ ਲੱਖਾਂ ਹੋ ਜਾਣਗੇ-ਰਿਪੋਰਟ

ਚੰਡੀਗੜ੍ਹ ( ਹਿਨਾ ) ਮਹਾਂਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਭਾਰਤ ਨੇ ਹੋਰਾਂ ਦੇਸ਼ਾਂ ਦੀ ਤੁਲਨਾ ਵਿੱਚ ਕੋਵਿਡ-19 ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ ਨੂੰ ਨਿਯੰਤਰਿਤ ਕਰਨ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ, ਪਰ ਵਿਗਿਆਨੀਆਂ ਦੀ ਚੇਤਾਵਨੀ ਮੁਤਾਬਕ, ਜੇ ਇਹ ਗਿਣਤੀ ਇਸ ਤਰ੍ਹਾਂ ਵਧਦੀ ਰਹਿੰਦੀ ਹੈ, ਤਾਂ ‘ਮਈ ਦੇ ਮੱਧ ਤੱਕ ਦੇਸ਼ ਵਿੱਚ 13 ਲੱਖ ਕੇਸ ਹੋ

Read More
International Others

ਪ੍ਰਿੰਸ ਚਾਰਲਸ ਨੂੰ ਕੋਰੋਨਾਵਾਇਰਸ, ਪਤਨੀ ਕੈਮਿਲਾ ਸਮੇਤ ਕੁਆਰੰਟੀਨ ਕੀਤਾ

ਚੰਡੀਗੜ੍ਹ ਬਿਊਰੋ-ਪ੍ਰਿੰਸ ਆਫ ਵੇਲਜ਼ ਕੋਰੋਨਾਵਾਇਰਸ ਲਈ ਪੌਜ਼ੀਟਿਵ ਪਾਏ ਗਏ ਹਨ। ਕਲੈਰਿੰਸ ਹਾਊਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬੁਲਾਰੇ ਨੇ ਦੱਸਿਆ, “71 ਸਾਲਾ ਪ੍ਰਿੰਸ ਨੂੰ ਸ਼ੁਰੂਆਤੀ ਲੱਛਣ ਨਜ਼ਰ ਆਏ ਹਨ ਪਰ ਅਜੇ ਉਨ੍ਹਾਂ ਦੀ ਸਿਹਤ ਠੀਕ ਹੈ।” ਡਚੈੱਸ ਆਫ ਕੋਰਨਵੌਲ ਦਾ ਵੀ ਟੈਸਟ ਕੀਤਾ ਗਿਆ ਹੈ ਪਰ ਉਹ ਨੈਗੇਟਿਵ ਆਇਆ ਹੈ। ਕਲੈਰਿੰਸ ਹਾਊਸ ਨੇ ਕਿਹਾ

Read More