‘CM ਮਾਨ ਨੇ ਵਿਧਾਨਸਭਾ ‘ਚ ਪੰਜਾਬੀ ਦੀ ਲਾਈ ਕਲਾਸ’
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੰਜਾਬੀ ਦੀ ਕਲਾਸ ਲਾਈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਆਪਣੇ ਭਾਸ਼ਣ ਵਿੱਚ ਹਰ ਤੀਜੀ ਗੱਲ ਅੰਗਰੇਜ਼ੀ ਵਿੱਚ ਬੋਲਦੇ ਹਨ, ਪੰਜਾਬੀ ਸਹੀ ਤਰ੍ਹਾਂ ਨਹੀਂ ਉਚਾਰਣ ਕਰਦੇ, ਉਹ ਸਾਡੇ ਨਾਲ ਪੰਜਾਬੀ ਦੀ ਗੱਲ ਕਰਦੇ ਹਨ। ਇਸ
