ਅੰਮ੍ਰਿਤਸਰ ‘ਚ ਕੱਢਿਆ ਗਿਆ ਆਜ਼ਾਦੀ ਮਾਰਚ
‘ਦ ਖ਼ਾਲਸ ਬਿਊਰੋ : ਦਲ ਖਾਲਸਾ ਵੱਲੋਂ ਅੱਜ ਆਪਰੇਸ਼ਨ ਬਲੂ ਸਟਾਰ (Operation Blue Star ) ਦੀ ਬਰਸੀ ਨੂੰ ਲੈ ਕੇ ਅੰਮ੍ਰਿਤਸਰ ‘ਚ ਆਜ਼ਾਦੀ ਮਾਰਚ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਦਲ ਖਾਲਸਾ ਵੱਲੋਂ ਖਾਲਿ ਸਤਾਨ ਦੇ ਝੰਡੇ ਲਹਿਰਾਏ ਜਾ ਰਹੇ ਹਨ ਤੇ ਖਾਲਿਸਤਾਨ ਦੇ ਹੱਕ ‘ਚ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਖਾਲਿਸਤਾਨ ਜ਼ਿੰਦਾਬਾਦ ਅਤੇ ਜਰਨੈਲ ਸਿੰਘ
