India Punjab

ਪੰਜਾਬ ਵਿਧਾਨ ਸਭਾ ‘ਚ ਸੈਂਟਰ ਸਰਕਾਰ ਦੇ ਫੈਸਲੇ ਖਿਲਾਫ ਵੱਡੀ ਕਾਰਵਾਈ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਦੇ ਖਿਲਾਫ਼ ਮਤਾ ਪੇਸ਼ ਕੀਤਾ ਹੈ। ਪੰਜਾਬ ਵਿਧਾਨ ਸਭਾ ਵੱਲੋਂ ਕੇਂਦਰ ਸਰਕਾਰ ਨੂੰ ਅਗਨੀਪੱਥ ਸਕੀਮ ਵਾਪਸ ਲੈਣ ਦੀ ਸਿਫਾਰਸ਼ ਕੀਤੀ ਗਈ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਇਸ ਸਕੀਮ ਨੂੰ

Read More
Punjab

ਪੰਜਾਬ ਨੂੰ ਮਿਲੇਗਾ ਨਵਾਂ DGP, 2 ਨਾਂ ਰੇਸ ‘ਚ,ਮੂਸੇਵਾਲਾ ਦੇ ਕਤ ਲ ਤੋਂ ਨਰਾਜ਼ ਸੀ ਸਰਕਾਰ

DGP VK ਭੰਵਰਾ ਨੇ ਕੇਂਦਰ ਤੋਂ ਡੈਪੂਟੇਸ਼ਨ ਦੇ ਲਈ ਪੱਤਰ ਲਿਖਿਆ ਹੈ ‘ਦ ਖ਼ਾਲਸ ਬਿਊਰੋ :- ਪੰਜਾਬ ਨੂੰ 8 ਮਹੀਨੇ ਦੇ ਅੰਦਰ ਚੌਥਾ DGP ਮਿਲ ਸਕਦਾ ਹੈ। ਮੌਜੂਦਾ DGP VK ਭੰਵਰਾ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ  ਲਿਖ ਕੇ ਡੈਪੂਟੇਸ਼ਨ ‘ਤੇ ਜਾਣ ਦੀ ਮੰਗ ਕੀਤੀ ਹੈ। ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ

Read More
Punjab

ਫੋਟੋਗ੍ਰਾਫੀ ਦੀ ਦੁਕਾਨ ਕਰਨ ਵਾਲਾ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਮੈਂਬਰ ਜੈਕਿਸ਼ਨ ਰੋੜੀ ਨੂੰ ਸਰਬਸੰਮਤੀ ਨਾਲ ਵਿਧਾਨ ਸਭਾ ਦਾ ਡਿਪਟੀ ਸਪੀਕਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੈਕਿਸ਼ਨ ਰੋੜੀ ਨੂੰ ਡਿਪਟੀ ਸਪੀਕਰ ਦੀ ਸੀਟ ਉੱਤੇ ਬਿਰਾਜਮਾਨ ਕੀਤਾ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਰੋੜੀ

Read More
India

ਦੁੱਧ,ਅਨਾਜ,ਇਲਾਜ,ਚੈਕ ਤੋਂ ਲੈ ਕੇ 50 ਤੋਂ ਵੱਧ ਚੀਜ਼ਾ ‘ਤੇ GST ‘ਚ ਜ਼ਬਰਦਸਤ ਵਾਧਾ,ਵੇਖੋ ਪੂਰੀ ਲਿਸਟ

GST ਕੌਂਸਲ ਦੀ 47ਵੀਂ ਮੀਟਿੰਗ ਵਿੱਚ ਰੋਜ਼ਾਨਾ ਜੁੜੀਆਂ ਕਈ ਚੀਜ਼ਾ ‘ਤੇ GST ਵਧਾ ਦਿੱਤੀ ਗਈ ‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਵਿੱਚ 47ਵੀਂ GST COUNCIL ਦੀ ਮੀਟਿੰਗ ਹੋਈ ਜਿਸ ਵਿੱਚ ਰੋਜ਼ਾਨਾ ਜਨਤਾ ਨਾਲ ਜੁੜੀਆਂ 50 ਤੋਂ ਵੱਧ ਚੀਜ਼ਾ ‘ਤੇ GST ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਬਿਨਾਂ ਬ੍ਰਾਂਡ ਵਾਲੇ ਦਹੀਂ,ਮੱਖਣ, ਅਨਾਜ, ਲੱਸੀ ‘ਤੇ ਵੀ ਹੁਣ GST

Read More
Punjab

ਸਿੱਧੂ ਮੂਸੇਵਾਲਾ ਦੇ ਕਰੀਬੀ ਨੂੰ ਹਾਈਕੋਰਟ ਤੋਂ ਵੱਡਾ ਝਟਕਾ,ਇਸ ਮਾਮਲੇ ‘ਚ ਨਹੀਂ ਮਿਲੀ ਜ਼ਮਾਨਤ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ਗਨਪ੍ਰੀਤ ਨੂੰ ਅਗਾਂਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ‘ਦ ਖ਼ਾਲਸ ਬਿਊਰੋ : ਵਿੱਕੀ ਮਿੱਡੂਖੇੜਾ ਮਾ ਮਲੇ ਵਿੱਚ ਫਰਾਰ ਸ਼ਗਨਪ੍ਰੀਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਸ਼ਗਨਪ੍ਰੀਤ ਨੇ ਅਗਾਂਊਂ ਜ਼ਮਾਨਤ ਦੇ ਲਈ ਅਦਾਲਤ ਵਿੱਚ ਪਟੀਸ਼ਨ ਪਾਈ ਸੀ। ਹਾਈਕੋਰਟ ਨੇ ਇਸ ਮਾਮਲੇ ਵਿੱਚ ਮਿੱਠੂਖੇੜਾ ਕਤ ਲ

Read More
Punjab

ਬੇਅ ਦਬੀ ਖਿ ਲਾਫ਼ ਕੁੰਵਰ ਵਿਜੇ ਪ੍ਰਤਾਪ ਦੀ ਵਿਧਾਨ ਸਭਾ ‘ਚ ਵੱਡੀ ਮੰਗ,ਕਾਂਗਰਸ ਵੱਲੋਂ ਹਿਮਾਇਤ

ਕੁੰਵਰ ਵਿਜੇ ਪ੍ਰਤਾਪ ਨੇ ਬੇਅ ਬਦੀ ਦੇ ਕਾਲ ਅਟੈਂਸ਼ਨ ਨੋਟਿਸ ਮੂਵ ਕੀਤਾ ਹੈ ‘ਦ ਖ਼ਾਲਸ ਬਿਊਰੋ : ਬਰਗਾੜੀ ਬੇਅ ਦਬੀ, ਕੋਟਕਪੂਰਾ ਤੇ ਬਹਿਬਲ ਕਲਾਂ ਗੋ ਲੀ ਕਾਂ ਡ ਦਾ ਮਾਮਲਾ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਗੂੰਝਿਆ, ਬੇਅ ਦਬੀ ਅਤੇ ਗੋ ਲੀ ਕਾਂ ਡ ਦੀ ਜਾਂਚ ਵਿੱਚ ਸ਼ਾਮਲ ਰਹੇ SIT ਦੇ ਸਾਬਕਾ ਮੈਂਬਰ ਅਤੇ

Read More
Punjab

ਪੰਜਾਬ: ਬੁਢਾਪਾ ਪੈਨਸ਼ਨ ‘ਚ ਹੋਇਆ ਕਰੋੜਾਂ ਦਾ ਘੁ ਟਾਲਾ ! ਸਾਬਕਾ CM ਦੇ ਸ਼ਹਿਰ ਸਭ ਤੋਂ ਵੱਧ ਮਾਮਲੇ

CAG ਦੀ ਰਿਪੋਰਟ ਵਿੱਚ ਹੋਇਆ ਖੁ਼ਲਾਸਾ ‘ਦ ਖ਼ਾਲਸ ਬਿਊਰੋ : ਕੇਂਦਰ ਦੀ CAG ਰਿਪੋਰਟ ਵਿੱਚ ਪੰਜਾਬ ਅੰਦਰ ਬੁਢਾਪਾ ਪੈਨਸ਼ਨ ਵਿੱਚ ਹੋਈ ਵੱਡੀ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ। ਸੂਬੇ ਵਿੱਚ ਅਜਿਹੇ ਲੋਕਾਂ ਨੂੰ ਬੁਢਾਪਾ ਪੈਨਸ਼ਨ ਦਿੱਤੀ ਗਈ ਜਿਨ੍ਹਾਂ ਦੀ 3 ਸਾਲ ਪਹਿਲਾਂ ਹੀ ਮੌ ਤ ਹੋ ਚੁੱਕੀ ਸੀ। ਇਸ ਦੇ ਨਾਲ 1 ਲੱਖ ਅਜਿਹੇ ਲੋਕਾਂ

Read More
Punjab

‘ਖਹਿਰਾ ਸਾਹਿਬ ਆਪਣੀ ਜ਼ੁਬਾਨ ‘ਤੇ ਲਗਾਮ ਦੇਣ’!

ਏਅਰਪੋਰਟ ਤੱਕ ਬੱਸ ਸੇਵਾ ਸ਼ੁਰੂ ਕਰਨ ਦੇ ਆਪ ਸਰਕਾਰ ਦੇ ਫੈਸਲੇ ‘ਤੇ ਕਾਂਗਰਸ ਅਤੇ ਆਪ ਆਗੂਆਂ ਵਿੱਚ ਤਿੱਖੀ ਬਹਿਸ ‘ਦ ਖ਼ਾਲਸ ਬਿਊਰੋ :- ਇਸੇ ਮਹੀਨੇ ਤੋਂ ਹੀ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਏਅਰੋਪਰਟ ਤੱਕ ਜਾਣ ਦੀ ਮਨਜ਼ੂਰੀ ਮਿਲੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਆ ਕੇ ਸੀਐੱਮ ਮਾਨ ਨਾਲ ਮਿਲ

Read More
Punjab

ਦੂਜੇ ਨੰਬਰ ‘ਤੇ ਰਹੀ ਅਰਸ਼ਪ੍ਰੀਤ ਨੇ ਖੋਲ੍ਹਿਆ ਸਫਲਤਾ ਦਾ ਰਾਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੱਲ੍ਹ 12ਵੀਂ ਜਮਾਤ ਦੇ ਨਜੀਤਿਆਂ ਦਾ ਐਲਾਨ ਕੀਤਾ ਗਿਆ ਸੀ। ਇਸ ਵਾਰ ਵੀ ਕੁੜੀਆਂ ਨੇ ਮੁੰਡਿਆਂ ਨੂੰ ਪਛਾੜਦੇ ਹੋਏ ਬਾਜ਼ੀ ਮਾਰੀ ਹੈ। ਨਤੀਜਾ 96.96 ਫ਼ੀਸਦੀ ਦੱਸਿਆ ਜਾ ਰਿਹਾ ਹੈ। ਪਹਿਲੇ ਤਿੰਨ ਸਥਾਨ ਲੜਕੀਆਂ ਦੀ ਝੋਲੀ ਪਏ ਹਨ। ਮਾਨਸਾ ਜਿਲ੍ਹੇ ਦੀ ਰਹਿਣ ਵਾਲੀ ਅਰਸ਼ਪ੍ਰੀਤ ਕੌਰ

Read More
Punjab

‘CM ਮਾਨ ਨੇ ਵਿਧਾਨਸਭਾ ‘ਚ ਪੰਜਾਬੀ ਦੀ ਲਾਈ ਕਲਾਸ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਪੰਜਾਬੀ ਦੀ ਕਲਾਸ ਲਾਈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਆਪਣੇ ਭਾਸ਼ਣ ਵਿੱਚ ਹਰ ਤੀਜੀ ਗੱਲ ਅੰਗਰੇਜ਼ੀ ਵਿੱਚ ਬੋਲਦੇ ਹਨ, ਪੰਜਾਬੀ ਸਹੀ ਤਰ੍ਹਾਂ ਨਹੀਂ ਉਚਾਰਣ ਕਰਦੇ, ਉਹ ਸਾਡੇ ਨਾਲ ਪੰਜਾਬੀ ਦੀ ਗੱਲ ਕਰਦੇ ਹਨ। ਇਸ

Read More