AI ਸਮਿਟ ਤੋਂ ਪਿੱਛੇ ਹਟੇ ਬਿਲ ਗੇਟਸ! ਦਿੱਲੀ AI ਸਮਿਟ ’ਚ ਨਹੀਂ ਦੇਣਗੇ ਮੁੱਖ ਭਾਸ਼ਣ
ਬਿਊਰੋ ਰਿਪੋਰਟ (19 ਫਰਵਰੀ, 2026): ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਨਵੀਂ ਦਿੱਲੀ ਵਿਖੇ ਹੋ ਰਹੀ ‘ਇੰਡੀਆ AI ਇਮਪੈਕਟ ਸਮਿਟ’ ਵਿੱਚ ਆਪਣਾ ਮੁੱਖ ਭਾਸ਼ਣ ਨਹੀਂ ਦੇਣਗੇ। ਗੇਟਸ ਫਾਊਂਡੇਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਫੈਸਲਾ ਕਾਫੀ ਸੋਚ-ਵਿਚਾਰ ਤੋਂ ਬਾਅਦ ਲਿਆ ਗਿਆ ਹੈ ਤਾਂ ਜੋ ਸੰਮੇਲਨ ਦਾ ਪੂਰਾ ਧਿਆਨ ਇਸ ਦੀਆਂ ਮੁੱਖ ਤਰਜੀਹਾਂ ’ਤੇ ਬਣਿਆ ਰਹੇ। ਹੁਣ
