Punjab

SGPC ਪ੍ਰਧਾਨ ਲੌਂਗੋਵਾਲ ਨੇ ਚੁੱਕੇ ਅਹਿਮ ਮੁੱਦੇ, ਅਫ਼ਗਾਨ ਰਹਿੰਦੇ ਸਿੱਖਾਂ ਦੀ ਕੀਤੀ ਜਾਵੇਗੀ ਖਾਸ ਮਦਦ

‘ਦ ਖ਼ਾਲਸ ਬਿਊਰੋ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫ਼ਗਾਨਿਸਤਾਨ ’ਚ ਰਹਿੰਦੇ ਸਿੱਖਾਂ ਨੂੰ ਭਾਰਤ ਲਿਆਉਣ ਵਿੱਚ ਮਦਦ ਕਰਨ ਦਾ ਐਲਾਨ ਕੀਤਾ ਹੈ। SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ SGPC ਅਫ਼ਗਾਨਿਸਤਾਨ ਵਿੱਚ ਰਹਿੰਦੇ ਸਿੱਖਾਂ ਦੇ ਭਾਰਤ ਆਉਣ ਦਾ ਖ਼ਰਚਾ ਖੁਦ ਕਰੇਗੀ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਫ਼ਗਾਨਿਸਤਾਨ ਵੱਸਦੇ ਸਿੱਖਾਂ ਦਾ ਜੀਵਨ

Read More
India

ਆਖ਼ਿਰ ਮੋਦੀ ਜੀ ਮੰਨ ਹੀ ਗਏ ਕਿ ਚੀਨ ਨੇ ਘੁਸਪੈਠ ਕੀਤੀ ਸੀ, ਜਾਣੋ ਪੂਰੀ ਕਹਾਣੀ

‘ਦ ਖ਼ਾਲਸ ਬਿਊਰੋ:- ਭਾਰਤ ਸਰਕਾਰ ਨੇ ਚੀਨ ਵੱਲੋਂ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਘੁਸਪੈਠ ਕੀਤੇ ਜਾਣ ਦੀ ਗੱਲ ਮੰਨ ਲਈ ਹੈ। ਭਾਰਤੀ ਰੱਖਿਆ ਮੰਤਰਾਲੇ ਨੇ ਮੰਨਿਆ ਹੈ ਕਿ ਪੂਰਬੀ ਲੱਦਾਖ ਵਿੱਚ ਚੀਨ ਨਾਲ ਹੋਏ ਵਿਵਾਦ ਦੇ ਵਿਚਕਾਰ ਮਈ ਵਿੱਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਨੇ ਘੁਸਪੈਠ ਕੀਤੀ ਸੀ। ਇਸ ਗੱਲ ਦੀ ਪੁਸ਼ਟੀ ਰੱਖਿਆ ਮੰਤਰਾਲੇ

Read More
India

RBI ਦਾ ਵੱਡਾ ਫੈਸਲਾ, ਰੈਪੋ ਰੇਟਾਂ ‘ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ

‘ਦ ਖ਼ਾਲਸ ਬਿਊਰੋ :- ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਅੱਜ 6 ਅਗਸਤ ਨੂੰ ਰੈਪੇ ਰੇਟ ‘ਚ ਕੋਈ ਬਦਲਾਅ ਨਾ ਕਰਨ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਰੈਪੋ ਰੇਟ ਉਸ ਦਰ ਨੂੰ ਕਹਿੰਦੇ ਹਨ, ਜਿੱਥੇ ‘ਤੇ RBI ਕਮਰਸ਼ੀਅਲ ਬੈਂਕਾਂ ਨੂੰ ਘੱਟ ਸਮੇਂ ਲਈ ਫੰਡ ਮੁਹੱਈਆ ਕਰਾਉਂਦੀ ਹੈ, ਉੱਥੇ ਹੀ ਰਿਵਰਸ ਰੈਪੋ ਰੇਟ ਦੀ ਦਰ 3.35 ਫੀਸਦੀ

Read More
International

ਫੇਸਬੁੱਕ ਨੇ ਰਾਸ਼ਟਰਪਤੀ ਟਰੰਪ ਦੀ ਕਿਹੜੀ ਪੋਸਟ ਗਲਤ ਮੰਨ ਕੇ ਹਟਾਈ

‘ਦ ਖ਼ਾਲਸ ਬਿਊਰੋ :- ਅੱਜ 6 ਅਗਸਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਕ ਪੋਸਟ ਨੂੰ ਫੇਸਬੁੱਕ ‘ਤੋਂ ਹਟਾਇਆ ਗਿਆ ਹੈ। ਸੂਤਰਾਂ ਮੁਤਾਬਿਕ ਟਰੰਪ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਪੋਸਟ ਫੇਸਬੁੱਕ ‘ਤੇ ਸ਼ੇਅਰ ਕੀਤੀ ਗਈ ਸੀ, ਜਿਸ ਨੂੰ ਪਹਿਲੀ ਵਾਰ ਫੇਸਬੁੱਕ ਵੱਲੋਂ ਹੀ ਡਿਲੀਟ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਟਰੰਪ

Read More
Poetry

ਕਵਿਤਾ – “ਬਦਲ ਰਿਹਾ ਜ਼ਮਾਨਾ ਸੱਜਣਾ, ਹੁੱਕੇ ਹੱਥ ਜਵਾਕਾਂ ਦੇ”

‘ਦ ਖ਼ਾਲਸ ਬਿਊਰੋ (6-08-2020):-    ਕਵਿਤਾ “ਬਦਲ ਰਿਹਾ ਜ਼ਮਾਨਾ ਸੱਜਣਾ, ਹੁੱਕੇ ਹੱਥ ਜਵਾਕਾਂ ਦੇ।”   ਬਦਲ ਰਿਹਾ ਜ਼ਮਾਨਾ ਸੱਜਣਾ, ਹੁੱਕੇ ਹੱਥ ਜਵਾਕਾਂ ਦੇ। ਫੋਨ ਹੱਥਾਂ ‘ਚ ਆ ਗਏ ਕਲਹਿਣੇ, ਫਿੱਕੇ ਪੈਗੇ ਬੋਲ ਕਿਤਾਬਾਂ ਦੇ। ਮਾਂ ਪਿਉ ਨੂੰ ਦੇ ਕੇ ਤੰਗੀ, ਇਹ ਜਿਊਂਦੇ ਸ਼ੌਂਕ ਨਵਾਬਾਂ ਦੇ। ਕੀ ਕਰੀਏ ਹੋਏ ਫਿਰਦੇ ਬੇਬੱਸ, ਅੱਗੇ ਇਹਨਾਂ ਹਾਲਾਤਾਂ ਦੇ। ਬਦਲ

Read More
Punjab

SGPC ਨੂੰ ਟੱਕਰ ਦੇਣ ਲਈ ਤਿਆਰ ਪੰਥਕ ਅਕਾਲੀ ਲਹਿਰ ਵੱਲੋਂ ਸਟੇਟ ਬਾਡੀ ਦਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ  ਗੁਰਦੁਆਰਿਆਂ ਨੂੰ ਮਰਿਆਦਾ ‘ਚ ਚਲਾਉਣ ਅਤੇ ਭ੍ਰਿਸ਼ਟਾਚਾਰੀ ਸਿਸਟਮ ਤੋਂ ਮੁਕਤ ਕਰਵਾਉਣ ਲਈ ਬਣਾਈ ਪੰਥਕ ਅਕਾਲੀ ਲਹਿਰ ਨੂੰ ਸੂਬਾ ਪੱਧਰੀ ਟੀਮ (State body) ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੰਥਕ ਅਕਾਲੀ ਲਹਿਰ

Read More
India

ਮੁੰਬਈ ‘ਚ ਮੀਂਹ ਨੇ 46 ਸਾਲਾਂ ਦਾ ਰਿਕਾਰਡ ਤੋੜਿਆ, ਕਈ ਇਲਾਕੇ ਪਾਣੀ ‘ਚ ਡੁੱਬੇ, ਰੈੱਡ ਅਲਰਟ ਜਾਰੀ

‘ਦ ਖ਼ਾਲਸ ਬਿਊਰੋ :- ਮੁੰਬਈ ‘ਚ 4 ਅਗਸਤ ਤੋਂ ਲਗਾਤਾਰ ਪੈ ਰਹੇ ਮੀਂਹ ਨਾਲ ਸਾਰੇ ਸ਼ਹਿਰ ‘ਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ। ਮੁੰਬਈ, ਠਾਣੇ ਤੇ ਪਾਲਘਰ ‘ਚ ਅਜੇ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਿਸ ਨਾਲ ਮੋਸਮ ਵਿਭਾਗ ਵੱਲੋਂ ‘ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਜਿਸ ਨੂੰ ਵੇਖਦੇ ਹੋਏ ਮਹਾਰਾਸ਼ਟਰ

Read More
Punjab

ਕੱਲ੍ਹ (7-08-2020) ਨੂੰ ਕਿਵੇਂ ਰਹੇਗਾ ਪੰਜਾਬ ਵਿੱਚ ਮੌਸਮ – Weather Update

‘ਦ ਖ਼ਾਲਸ ਬਿਊਰੋ:- ਕੱਲ੍ਹ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਰਹੇਗਾ। ਮੁਹਾਲੀ, ਬਰਨਾਲਾ, ਗੁਰਦਾਸਪੁਰ, ਬਠਿੰਡਾ ਵਿੱਚ ਸਾਰਾ ਦਿਨ ਬੱਦਲਵਾਈ ਛਾਈ ਰਹੇਗੀ। ਲੁਧਿਆਣਾ, ਅੰਮ੍ਰਿਤਸਰ ਵਿੱਚ ਦੁਪਹਿਰ ਤੋਂ ਪਹਿਲਾਂ ਬੱਦਲਵਾਈ ਛਾਈ ਰਹੇਗੀ, ਬਾਅਦ ਦੁਪਹਿਰ ਤਿੱਖੀ ਧੁੱਪ ਰਹੇਗੀ। ਪਟਿਆਲਾ, ਫਾਜ਼ਿਲਕਾ ਵਿੱਚ ਸਾਰਾ ਦਿਨ ਤਿੱਖੀ ਧੁੱਪ ਰਹੇਗੀ।

Read More
India

ਪ੍ਰਧਾਨ ਮੰਤਰੀ ਮੋਦੀ ਜੀ, ਇਕਬਾਲ ਸਿੰਘ ਸਾਡਾ ਜਥੇਦਾਰ ਨਹੀਂ ਹੈ – ਪਟਨਾ ਸਾਹਿਬ ਕਮੇਟੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਤਖ਼ਤ ਸ਼੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਲਿਖੀ ਗਈ ਇੱਕ ਚਿੱਠੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਚਿੱਠੀ ਵਿੱਚ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦੇ ਦਸਤਖਤ ਨਹੀਂ ਹੋਏ ਹਨ। ਇਸ ਚਿੱਠੀ ਵਿੱਚ ਉਨ੍ਹਾਂ ਨੇ ਤਖ਼ਤ ਸ਼੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ

Read More
Punjab

ਲੰਮੀ ਉਡੀਕ ਤੋਂ ਬਾਅਦ ਖੱਲ੍ਹੇ ਜਿਮ, ਨਹੀਂ ਰਿਹਾ ਪਹਿਲਾਂ ਵਰਗਾ ਮਾਹੌਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਅਨਲੌਕ 3 ਵਿੱਚ 5 ਅਗਸਤ ਨੂੰ ਦੇਸ਼ ਭਰ ਵਿੱਚ ਕੁੱਝ ਸ਼ਰਤਾਂ ਦੇ ਤਹਿਤ ਜਿਮ ਖੋਲ੍ਹ ਦਿੱਤੇ ਗਏ ਹਨ। ਕੋਰੋਨਾਵਾਇਰਸ ਲਾਕਡਾਊਨ ਤੋਂ ਕਰੀਬ ਚਾਰ ਮਹੀਨਿਆਂ ਬਾਅਦ ਜਿਮ ਖੋਲ੍ਹੇ ਗਏ ਹਨ। ਪਰ ਕੋਰੋਨਾਵਾਇਰਸ ਦੇ ਕਰਕੇ ਜਿਮ ਵਿੱਚ ਪਹਿਲਾਂ ਵਰਗਾ ਮਾਹੌਲ ਨਹੀਂ ਹੈ। ਪੰਜਾਬ ਵਿੱਚ ਵੀ ਜਿਮ ਖੁੱਲਣ ਨਾਲ

Read More