ਗੈਂ ਗ ਸਟਰ ਲਾਰੈਂਸ ਬਿਸ਼ਨੋਈ ਪੰਜ ਦਿਨਾਂ ਪੁਲਿਸ ਰਿਮਾਂ ਡ ‘ਤੇ
‘ਦ ਖ਼ਾਲਸ ਬਿਊਰੋ : ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਗੈਂ ਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਪੁਲਿਸ ਨੇ 5 ਦਿਨਾਂ ਦੇ ਰਿ ਮਾਂਡ ’ਤੇ ਲਿਆ ਹੈ ਤੇ ਉਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਬਿਸ਼ਨੋਈ ਨੂੰ ਤਿਹਾੜ ਜੇਲ੍ਹ ਤੋਂ ਪੁੱਛਗਿੱਛ ਲਈ ਲੈ ਗਈ ਸੀ। ਲਾਰੈਂਸ ਵਿਸ਼ਨੋਈ ਨੂੰ ਤਿਹਾੜ ਜੇ ਲ੍ਹ ਦੇ ਵਿਸ਼ੇਸ਼
