India Punjab

ਕੇਜਰੀਵਾਲ ਨਾਲ ਗੁਜਰਾਤ ਦੌਰੇ ’ਤੇ ਰਵਾਨਾ ਹੋਏ ਮੁੱਖ ਮੰਤਰੀ ਭਗਵੰਤ ਮਾਨ

ਅਹਿਮਦਾਬਾਦ: ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਅਤੇ ਕੱਲ੍ਹ (23-24 ਜੁਲਾਈ) ਨੂੰ ਗੁਜਰਾਤ ਦੇ ਦੌਰੇ ’ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹ ਕੇਂਦਰ ਦੀ ਬੀਜੇਪੀ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਕਈ ਰੈਲੀਆਂ ਨੂੰ ਸੰਬੋਧਨ ਕਰਨਗੇ। ਹਾਸਲ ਜਾਣਕਾਰੀ ਮੁਤਾਬਕ ਦੋਵੇਂ ਆਗੂ ਮੋਡਾਸਾ

Read More
Punjab

SBI ਦੇ ਕਲਰਕ ਨੇ ਕੀਤਾ ਕਰੋੜਾਂ ਦਾ ਘਪਲਾ, ਬੈਂਕ ਮੁਲਾਜ਼ਮ ਫਰਾਰ

ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਦਿਕ ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਦੀ ਇੱਕ ਸ਼ਾਖਾ ਵਿੱਚ ਕਲਰਕ ਅਮਿਤ ਢੀਂਗਰਾ ਵੱਲੋਂ ਗਾਹਕਾਂ ਦੇ ਖਾਤਿਆਂ, ਐਫ.ਡੀ. ਅਤੇ ਲਿਮਿਟ ਵਿੱਚੋਂ ਕਰੋੜਾਂ ਰੁਪਏ ਦੀ ਠੱਗੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਜਦੋਂ ਗਾਹਕ ਆਪਣੇ ਖਾਤੇ ਚੈੱਕ ਕਰਨ ਬੈਂਕ ਪਹੁੰਚੇ ਤਾਂ ਉਨ੍ਹਾਂ ਨੂੰ ਰਕਮ ਦੀ ਕਮੀ

Read More
Punjab Religion

ਜਥੇਦਾਰ ਕੁਲਦੀਪ ਸਿੰਘ ਗੜਗੱਰ ‘ਤੇ ਬਰਸੇ ਸਾਬਕਾ ਜਥੇਦਾਰ ਰਣਜੀਤ ਸਿੰਘ, ਸੁਣਾ ਦਿੱਤੀਆਂ ਖਰੀਆਂ-ਖਰੀਆਂ

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਬੀਰ ਸਿੰਘ ਗੁੜਗੱਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅੰਮ੍ਰਿਤ ਛਕਣ ਅਤੇ ਸਿੱਖੀ ਸਰੂਪ ਅਪਣਾਉਣ ਦੇ ਬਿਆਨ ਨੂੰ ਲੈ ਕੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਤਿੱਖੀ ਆਲੋਚਨਾ ਕੀਤੀ ਹੈ। ਭਾਈ ਰਣਜੀਤ ਸਿੰਘ ਨੇ ਕੁਲਬੀਰ ਸਿੰਘ ਗੁੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ‘ਤੇ

Read More
Punjab

ਬਠਿੰਡਾ ਸਰਹੰਦ ਨਹਿਰ ‘ਚ ਡਿੱਗੀ ਕਾਰ, 11 ਜਣੇ ਸੀ ਕਾਰ ’ਚ ਸਵਾਰ

ਅੱਜ ਸਵੇਰੇ ਬਠਿੰਡਾ ਨੇੜੇ ਸਰਹੰਦ ਨਹਿਰ ਵਿੱਚ ਇੱਕ ਹੌਂਡਾ ਅਮੇਜ਼ ਕਾਰ ਡਿੱਗਣ ਦੀ ਘਟਨਾ ਵਾਪਰੀ, ਜਿਸ ਵਿੱਚ 11 ਜਣੇ ਸਵਾਰ ਸਨ, ਜਿਨ੍ਹਾਂ ਵਿੱਚ ਪੰਜ ਛੋਟੇ ਬੱਚੇ ਵੀ ਸ਼ਾਮਲ ਸਨ। ਸੂਚਨਾ ਮਿਲਦੇ ਹੀ ਪੰਜਾਬ ਪੁਲਿਸ ਅਤੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਮੌਕੇ ‘ਤੇ ਪੁੱਜੇ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਸਾਰੇ ਸਵਾਰਾਂ ਨੂੰ ਸੁਰੱਖਿਅਤ ਬਾਹਰ ਕੱਢ

Read More
Punjab

ਸ. ਫੌਜਾ ਸਿੰਘ ਦੀ ਅੰਤਿਮ ਅਰਦਾਸ ਅੱਜ

ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਅਤੇ ‘ਟਰਬਨ ਟੋਰਨਾਡੋ’ ਵਜੋਂ ਮਸ਼ਹੂਰ 114 ਸਾਲਾ ਫੌਜਾ ਸਿੰਘ ਦੀ ਅੰਤਿਮ ਅਰਦਾਸ ਅਤੇ ਅਖੰਡ ਪਾਠ ਅੱਜ, 23 ਜੁਲਾਈ 2025 ਨੂੰ, ਪਠਾਨਕੋਟ-ਜਲੰਧਰ ਹਾਈਵੇਅ ‘ਤੇ ਸਥਿਤ ਗੁਰਦੁਆਰਾ ਸ਼੍ਰੀ ਬਾਬਾ ਸ਼ਹੀਦਾ ਸਰਮਸਤਪੁਰ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗਾ। 14 ਜੁਲਾਈ 2025 ਨੂੰ ਜਲੰਧਰ ਵਿੱਚ ਸੈਰ ਦੌਰਾਨ ਇੱਕ ਤੇਜ਼ ਰਫਤਾਰ

Read More
Khetibadi Punjab

ਪਟਿਆਲਾ ‘ਚ ਕਿਸਾਨ ਤੇ ਪ੍ਰਸ਼ਾਸਨ ਆਹਮੋ-ਸਾਹਮਣੇ। ਜ਼ਮੀਨ ਐਕਵਾਇਰ ਕਰਨ ਪਹੁੰਚੀ ਟੀਮ ਦਾ ਵਿਰੋਧ

ਪਟਿਆਲਾ ਨੇੜੇ ਪਿੰਡ ਜਾਹਲਾਂ ਵਿਖੇ ਕਈ ਮਹੀਨਿਆਂ ਤੋਂ ਕਿਸਾਨ ਯੂਨੀਅਨ ਉਗਰਾਹਾਂ ਅਤੇ ਹੋਰ ਜਥੇਬੰਦੀਆਂ ਸਰਕਾਰ ਦੁਆਰਾ ਬਾਈਪਾਸ ਲਈ ਜ਼ਮੀਨ ਅਕਵਾਇਰ ਕਰਨ ਦੇ ਵਿਰੋਧ ਵਿੱਚ ਮੋਰਚਾ ਲਗਾਈ ਬੈਠੀਆਂ ਸਨ। ਅੱਜ ਸਵੇਰੇ ਵੱਡੀ ਪੁਲਿਸ ਫੋਰਸ ਨਾਲ ਪਹੁੰਚੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਅਤੇ ਔਰਤ ਆਗੂ ਮਨਦੀਪ ਕੌਰ ਬਾਰਨ ਨੂੰ

Read More
International

ਅਮਰੀਕਾ ਤੇ ਜਪਾਨ ਵਿਚਾਲੇ ਵੱਡਾ ਵਪਾਰਕ ਸਮਝੌਤਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (US President Donald Trump )  ਨੇ ਐਲਾਨ ਕੀਤਾ ਹੈ ਕਿ ਅਮਰੀਕਾ ਅਤੇ ਜਾਪਾਨ ਨੇ ਇੱਕ ਵੱਡੇ ਵਪਾਰ ਸਮਝੌਤੇ ‘ਤੇ ਸਹਿਮਤੀ ਹਾਸਲ ਕਰ ਲਈ ਹੈ, ਜਿਸ ਨੂੰ ਉਹ ਇਤਿਹਾਸਕ ਅਤੇ ਸੰਭਾਵੀ ਤੌਰ ‘ਤੇ ਅਮਰੀਕਾ ਦਾ ਸਭ ਤੋਂ ਵੱਡਾ ਵਪਾਰਕ ਸੌਦਾ ਮੰਨਦੇ ਹਨ। ਜਾਪਾਨ, ਅਮਰੀਕਾ ਦੇ ਪ੍ਰਮੁੱਖ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹੈ, ਅਤੇ

Read More
Punjab

ਕਿਰਨ ਖੇਰ ਨੂੰ 13 ਲੱਖ ਦਾ ਨੋਟਿਸ, ਨਹੀਂ ਭਰਿਆ ਸਰਕਾਰ ਘਰ ਦਾ ਕਿਰਾਇਆ

ਚੰਡੀਗੜ੍ਹ ਦੀ ਸਾਬਕਾ ਭਾਜਪਾ ਸੰਸਦ ਮੈਂਬਰ ਕਿਰਨ ਖੇਰ ‘ਤੇ ਸੈਕਟਰ-7 ਵਿੱਚ ਅਲਾਟ ਕੀਤੇ ਸਰਕਾਰੀ ਘਰ (ਟੀ-6/23) ਦੀ ਲਾਇਸੈਂਸ ਫੀਸ ਵਜੋਂ 12,76,418 ਰੁਪਏ ਦਾ ਬਕਾਇਆ ਹੈ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਸਹਾਇਕ ਕੰਟਰੋਲਰ (ਐਫ ਐਂਡ ਏ) ਰੈਂਟਸ ਨੇ 24 ਜੂਨ, 2025 ਨੂੰ ਉਨ੍ਹਾਂ ਦੀ ਸੈਕਟਰ 8-ਏ ਸਥਿਤ ਕੋਠੀ ਨੰਬਰ 65 ‘ਤੇ ਨੋਟਿਸ ਭੇਜਿਆ, ਜਿਸ ਵਿੱਚ

Read More