Khaas Lekh

‘ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ’ ਦੀ ਉਪਾਧੀ ਨਾਲ ਸਨਮਾਨਿਤ ਸਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ….

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਰਦਾਰ ਕਪੂਰ ਸਿੰਘ ਇੱਕ ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਸਨ। ਉਹ ਅੱਜ ਦੇ ਪੰਜਾਬ ਦੇ ਦਰਦ ਦਾ ਇੱਕ ਰੂਪ ਹਨ। ਸਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸ, ਫਲਸਫ਼ਾ, ਤੁਲਨਾਤਮਕ ਅਧਿਐਨ, ਕਾਵਿ-ਰਚਨਾਵਾਂ ਆਦਿ ਹਨ। ਸਰਦਾਰ ਕਪੂਰ ਸਿੰਘ ਦਾ ਜਨਮ 2 ਮਾਰਚ 1909 ਨੂੰ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਵਿੱਚ

Read More
Punjab

ਬੈਂਸ ਸਮੇਤ 30 ਵਰਕਰਾਂ ਖਿਲਾਫ਼ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ, 6 ਪੁਲਿਸ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ

‘ਦ ਖ਼ਾਲਸ ਬਿਊਰੋ:- 11 ਅਗਸਤ ਨੂੰ ਲੋਕ ਇਨਸਾਫ ਪਾਰਟੀ ਵੱਲੋਂ ਵਿਧਾਇਕ ਅਤੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਪਾਰਟੀ ਦੇ ਵਰਕਰ ਸਨੀ ਕੈਂਥ ਦੇ ਮਾਮਲੇ ਵਿੱਚ ਲੁਧਿਆਣਾ ਕਮਿਸ਼ਨਰ ਦਫਤਰ ਦੇ ਬਾਹਰ ਦਿੱਤਾ ਧਰਨਾ ਹੁਣ ਮਹਿੰਗਾ ਪੈ ਰਿਹਾ ਹੈ, ਕਿਉਂਕਿ ਉਸ ਦਿਨ ਧਰਨੇ ਦੌਰਾਨ ਸਿਮਰਜੀਤ ਸਿੰਘ ਬੈਂਸ ਸਮੇਤ ਪਾਰਟੀ ਸਾਰੇ ਵਰਕਰਾਂ ਦੇ ਮੂੰਹ ‘ਤੇ ਨਾ

Read More
Punjab

ਕੱਲ੍ਹ (14-08-2020) ਨੂੰ ਕਿਵੇਂ ਰਹੇਗਾ ਪੰਜਾਬ ਵਿੱਚ ਮੌਸਮ – Weather Update

‘ਦ ਖ਼ਾਲਸ ਬਿਊਰੋ:- ਕੱਲ੍ਹ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਰਹੇਗਾ। ਮੁਹਾਲੀ, ਲੁਧਿਆਣਾ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਮੁਕਤਸਰ, ਵਿੱਚ ਸਾਰਾ ਦਿਨ ਧੁੱਪ ਰਹੇਗੀ। ਫਿਰੋਜਪੁਰ, ਹੁਸ਼ਿਆਰਪੁਰ, ਬਰਨਾਲਾ, ਅੰਮ੍ਰਿਤਸਰ ਵਿੱਚ ਸਾਰਾ ਦਿਨ ਬੱਦਲਵਾਈ ਛਾਈ ਰਹੇਗੀ। ਪਠਾਨਕੋਟ ਵਿੱਚ ਦੁਪਹਿਰ ਤੋਂ ਪਹਿਲਾਂ ਬੱਦਲਵਾਈ ਛਾਈ ਰਹੇਗੀ, ਬਾਅਦ ਦੁਪਹਿਰ ਧੁੱਪ ਰਹੇਗੀ। ਮਾਨਸਾ, ਪਟਿਆਲਾ, ਰੂਪਨਗਰ,

Read More
Punjab

ਸਿੱਖਾਂ ਦੇ ਘਰੋਂ ਜਬਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕਣ ਵਾਲੀ ਕਮੇਟੀ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਝਾੜਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੁੱਝ ਦਿਨ ਪਹਿਲਾਂ ਪਿੰਡ ਬੱਸੀ ਜਲਾਲ, ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਰਿਟਾਇਰ ਅੰਮ੍ਰਿਤਧਾਰੀ ਪ੍ਰਿੰਸੀਪਲ ਜਸਵੰਤ ਸਿੰਘ ਦੇ ਘਰੋਂ ਜਬਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਧੱਕੇ ਨਾਲ ਚੁੱਕ ਕੇ ਲਿਜਾਉਣ ‘ਤੇ ਸੰਗਤਾਂ ਅਤੇ ਪ੍ਰਸ਼ਾਸਨ ਨੂੰ

Read More
India

ਬਲਜੀਤ ਸਿੰਘ ਦਾਦੂਵਾਲ ਬਣੇ HSGPC ਦੇ ਨਵੇਂ ਪ੍ਰਧਾਨ, ਵਿਰੋਧੀ ਨੂੰ 2 ਵੋਟਾਂ ਨਾਲ ਹਰਾਇਆ

‘ਦ ਖ਼ਾਲਸ ਬਿਊਰੋ:- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਅਹੁਦੇ ਲਈ ਹੋ ਰਹੀ ਵੋਟਿੰਗ ਖਤਮ ਹੋ ਗਈ ਹੈ, ਦੀਦਾਰ ਸਿੰਘ ਨਲਵੀ ਗਰੁੱਪ ਦੇ ਮੈਂਬਰ ਬਲਜੀਤ ਸਿੰਘ ਦਾਦੂਵਾਲ ਨੇ ਜਗਦੀਸ ਸਿੰਘ ਝੀਂਡਾ ਗਰੁੱਪ ਦੇ ਜਸਬੀਰ ਸਿੰਘ ਖਾਲਸਾ ਨੂੰ 2 ਵੋਟਾਂ ਨਾਲ ਕੇ ਹਰਾ HSGPC ਦੇ ਅਹੁਦੇ ਦੀ ਪ੍ਰਧਾਨਗੀ ਹਾਸਿਲ ਕਰ ਲਈ ਹੈ। ਇਸ ਚੋਣ ਦੌਰਾਨ

Read More
International

ਐੱਚ-1 ਬੀ ਵੀਜ਼ਾ ਵਾਲਿਆਂ ਲਈ ਖੁਸ਼ਖਬਰੀ, ਟਰੰਪ ਸਰਕਾਰ ਵੱਲੋਂ ਵੱਡੀਆਂ ਰਿਆਇਤਾਂ

‘ਦ ਖ਼ਾਲਸ ਬਿਊਰੋ :- ਸੰਯੁਕਤ ਰਾਸ਼ਟਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 4 ਅਗਸਤ ਨੂੰ ਫੈਡਰਲ ਏਜੰਸੀਆਂ ਨੂੰ ਐੱਚ-1 ਬੀ ਵੀਜ਼ਾ ਧਾਰਕਾਂ ਨੂੰ ਨੌਕਰੀ ’ਤੇ ਨਾ ਰੱਖਣ ਦੇ ਸਰਕਾਰੀ ਆਦੇਸ਼’ ’ਤੇ ਦਸਤਖ਼ਤ ਕੀਤੇ ਸਨ। ਪਰ ਅੱਜ ਟਰੰਪ ਪ੍ਰਸ਼ਾਸਨ ਨੇ ਇੱਕ ਹੀ ਕੰਪਨੀ ਨਾਲ ਕੰਮ ਜਾਰੀ ਰੱਖਣ ਵਾਲਿਆਂ ਲਈ ਐੱਚ-1 ਬੀ ਤੇ ਐਲ-1 ਯਾਤਰਾ ਪਾਬੰਦੀਆਂ ‘ਚ

Read More
India

ਅਯੁੱਧਿਆ ਰਾਮ ਮੰਦਰ ‘ਚ ਮੋਦੀ, ਯੋਗੀ ਤੇ ਭਾਗਵਤ ਨਾਲ ਸਟੇਜ ਸਾਂਝੀ ਕਰਨ ਵਾਲੇ ਮੁਖੀ ਮਹੰਤ ਨੂੰ ਹੋਇਆ ਕੋਰੋਨਾ

‘ਦ ਖ਼ਾਲਸ ਬਿਊਰੋ:- ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨੂੰ ਕੋਰੋਨਾਵਾਇਰਸ ਦੇ ਲੱਛਣ ਨਜ਼ਰ ਆਉਣ ‘ਤੇ ਇਲਾਜ ਲਈ ਮੇਦਾਂਤਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਜੇ ਤੱਕ ਉਨ੍ਹਾਂ ਦੀ ਕੋਰੋਨਾ ਰਿਪੋਰਟ ਨਹੀਂ ਆਈ ਹੈ। ਮਹੰਤ ਨ੍ਰਿਤਿਆ ਗੋਪਾਲ ਦਾਸ ਇਸ ਸਮੇਂ ਮਥੁਰਾ ਵਿੱਚ ਹਨ ਜੋ ਜਨਮ ਅਸ਼ਟਮੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ

Read More
India

ਦਿੱਲੀ ਦੇ ਲਾਲ ਕਿਲੇ ‘ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ ਸਵਾ ਲੱਖ ਡਾਲਰ ਦੇ ਇਨਾਮ ਦਾ ਐਲਾਨ, ਰਾਜਧਾਨੀ ਅਲਰਟ ‘ਤੇ

‘ਦ ਖ਼ਾਲਸ ਬਿਊਰੋ:- ਭਾਰਤ ਸਰਕਾਰ ਵੱਲੋਂ ਭਾਰਤ ਵਿੱਚ ਬੈਨ ਕੀਤੀ ਗਈ ਸਿੱਖਸ ਫਾਰ ਜਸਟਿਸ (SFJ) ਜਥੇਬੰਦੀ ਨੇ 15 ਅਗਸਤ ਨੂੰ  ਭਾਰਤ ਦੇ ਸੁਤੰਤਰਤਾ ਦਿਹਾੜੇ ਮੌਕੇ ਲਾਲ ਕਿਲ੍ਹੇ ‘ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲਿਆਂ ਨੂੰ 125,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਭਾਰਤ ਸਰਕਾਰ ਹਰਕਤ ਵਿੱਚ ਹੈ ਅਤੇ ਰਾਜਧਾਨੀ ਦਿੱਲੀ

Read More
Punjab

ਪੰਜਾਬ ਸਰਕਾਰ ਨੇ 2000 ਕਰੋੜ ਰੁਪਏ ਨਜਾਇਜ਼ ਸ਼ਰਾਬ ਦੇ ਧੰਧੇ ‘ਚੋਂ ਕਮਾ ਕੇ ਸੋਨੀਆ ਗਾਂਧੀ ਨੂੰ ਕੇ ਭੇਜੇ-ਚੰਦੂਮਾਜਰਾ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ‘ਤੇ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸ ਤਹਿਤ ਅੱਜ ਅਕਾਲੀ ਦਲ ਨੇ ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਪਿੰਡ ਘੱਗਰ ਸਰਾਏ ‘ਚ ਸੁਖਬੀਰ ਬਾਦਲ ਦੀ ਅਗਵਾਈ ‘ਚ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਧਰਨੇ ‘ਚ ਅਕਾਲੀ

Read More
International

ਹਿੰਦ ਸਾਗਰ ‘ਚ ਰਿਸਿਆ ਹਜ਼ਾਰਾਂ ਟਨ ਤੇਲ, ਮਾਰੀਸ਼ਿਸ ਸਰਕਾਰ ਨੇ ਜਹਾਜ਼ ਮਾਲਕ ਤੋਂ ਮੰਗਿਆ ਮੁਆਵਜ਼ਾ

‘ਦ ਖ਼ਾਲਸ ਬਿਊਰੋ :- ਮਾਰੀਸ਼ਿਸ ‘ਚ ਹਿੰਦ ਸਾਗਰ ਦੇ ਡੂੰਘੇ ਪਾਣੀਆਂ ‘ਚ ਜਪਾਨ ਦੇ ਸਮੁੰਦਰੀ ਜਹਾਜ਼ ਕਾਰਨ ਲੀਕ ਹੋਏ ਹਜ਼ਾਰ ਟਨ ਤੇਲ ਨਾਲ ਹੋਏ ਨੁਕਸਾਨ ਲਈ ਮੁਲਕ ਵੱਲੋਂ ਜਹਾਜ਼ ਦੇ ਮਾਲਕਾਂ ਤੋਂ ਮੁਆਵਜ਼ਾ ਮੰਗਿਆ ਗਿਆ ਹੈ। ਐੱਮਵੀ ਵਕਾਸ਼ੀਓ ਨਾਂ ਦੇ ਸਮੁੰਦਰੀ ਜਹਾਜ਼ ਵਿੱਚ ਭਰੇ ਚਾਰ ਹਜ਼ਾਰ ਟਨ ਤੇਲ ’ਚੋਂ ਇੱਕ ਹਜ਼ਾਰ ਟਨ ਤੇਲ ਸਮੁੰਦਰ ਵਿੱਚ

Read More