India

ਆਜ਼ਾਦੀ ਦਿਹਾੜੇ ‘ਤੇ ਦੇਸ਼ ਦੇ ਰਖਵਾਲੇ ਹੋਣਗੇ ਸਨਮਾਨਿਤ, ਗੈਲੇਂਟਰੀ ਐਵਾਰਡਸ ਦੀ ਸੂਚੀ ਤਿਆਰ

‘ਦ ਖ਼ਾਲਸ ਬਿਊਰੋ:- ਭਾਰਤ ਦੇ ਗ੍ਰਹਿ ਮੰਤਰਾਲੇ ਨੇ ਗੈਲੇਂਟਰੀ ਅਤੇ ਸਰਵਿਸ ਐਵਾਰਡ ਦੀ ਸੂਚੀ ਤਿਆਰ ਕੀਤੀ ਹੈ ਜਿਸ ਤਹਿਤ ਉੱਤਮ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਕਰਮੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਸਨਮਾਨਤ ਕੀਤਾ ਜਾਵੇਗਾ। ਭਾਰਤ ਵਿੱਚ ਦੇਸ਼ ਦੇ ਬਹਾਦਰੀ ਪੁਰਸਕਾਰਾਂ (ਗੈਲੇਂਟਰੀ ਐਵਾਰਡਸ) ਦੀ ਸੂਚੀ ਦਾ ਐਲਾਨ ਹੋ ਗਿਆ ਹੈ। ਗੈਲੇਂਟਰੀ ਐਵਾਰਡਸ ਦੀ ਸੂਚੀ ਵਿੱਚ ਜੰਮੂ-ਕਸ਼ਮੀਰ ਪੁਲਿਸ ਨੂੰ

Read More
Punjab

ਹੁਣ ਪੰਜਾਬ ‘ਚ ਪੈਦਾ ਹੋਣਗੇ ਵਿਦੇਸ਼ੀ ਫਲ, ਜਲੰਧਰ ਦੇ ਇਸ ਵਿਅਕਤੀ ਨੇ ਕਰ ਵਿਖਾਇਆ ਕਮਾਲ

‘ਦ ਖ਼ਾਲਸ ਬਿਊਰੋ :- ਭਾਰਤ ਦੇ ਕਿਨ੍ਹੇ ਹੀ ਰਾਜ ਹਨ, ਜੋ ਕਿ ਆਪਣੇ ਕਈ ਕੰਮਾਂ ਜਾਂ ਫਲ, ਸਬਜ਼ੀਆਂ ਆਦਿ ਲਈ ਮੰਨੇ ਜਾਂਦੇ ਹਨ। ਜਿਵੇਂ ਕਿ ਕਸ਼ਮੀਰ ਦਾ ਸੇਬ, ਦੱਖਣੀ ਇਲਾਕਿਆਂ ਦੇ ਕੇਲੇ ਤੇ ਨਾਰਿਅਲ, ਨਾਗਪੁਰ ਦੇ ਸੰਤਰੇ, ਕੇਰਲਾ ਦਾ ਅਨਾਨਾਸ ਤੇ ਅਸਾਮ ਦੀ ਲੀਚੀ ਆਦਿ ਕਾਫੀ ਮਸ਼ਹੂਰ ਮੰਨੇ ਜਾਂਦੇ ਹਨ। ਪਰ ਜੇ ਕੋਈ ਤੁਹਾਨੂ ਪੁੱਛੇ

Read More
Punjab

ਕੈਪਟਨ ਦੇ ਫਰੀ ਫੋਨ ਸਿਰਫ ਵਿਦਿਆਰਥੀਆਂ ਨੂੰ ਹੀ ਮਿਲਣਗੇ, ਲੋਕਾਂ ਨੂੰ ਠੱਗਣ ਵਾਲੀਆਂ ਕੰਪਨੀਆਂ ਤੋਂ ਬਚ ਕੇ ਰਹੋ-ਸਿੱਖਿਆ ਮੰਤਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਵੱਲੋਂ ਵੰਡੇ ਜਾ ਰਹੇ ਸਮਾਰਟ ਫੋਨ ਦੇ ਨਾਂ ‘ਤੇ ਠੱਗੀ ਵੀ ਹੋਣੀ ਸ਼ੁਰੂ ਹੋ ਗਈ ਹੈ। ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਲੋਕਾਂ ਨੂੰ ਸਮਾਰਟਫੋਨ ਦੇ ਨਾਂਅ ‘ਤੇ ਠੱਗਣ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ। ਫਰਜ਼ੀ ਵੈੱਬਸਾਈਟਾਂ ਅਤੇ ਗਰੁੱਪ ਬਣਾ ਕੇ ਲੋਕਾਂ ਨਾਲ ਧੋਖਾਧੜੀ ਹੋਣ ਲੱਗੀ

Read More
Punjab

ਕਲੋਨੀ ਗਰਾਂਟਾਂ ਦਾ ਹਿਸਾਬ ਮੰਗਣ ‘ਤੇ ਅਕਾਲੀ ਸਰਪੰਚ ਦੀ ਟਾਲਮਟੋਲ, BDPO ਦਫ਼ਤਰ ‘ਚ ਅਸਲਾ ਲੈ ਕੇ ਪੁੱਜਿਆ

‘ਦ ਖ਼ਾਲਸ ਬਿਊਰੋ :- ਫ਼ਰੀਦਕੋਟ ‘ਚ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਰਜੀਤ ਸਿੰਘ ਵੱਲੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਗੋਦੜੀ ਸਾਹਿਬ ਕਲੋਨੀ ਦੇ ਸਰਪੰਚ ਗੁਰਕੰਵਲਜੀਤ ਸਿੰਘ ਖਿਲਾਫ਼ ਧਮਕੀਆਂ ਦੇਣ ਤੇ ਸਰਕਾਰੀ ਦਫ਼ਤਰ ‘ਚ ਆ ਕੇ ਗੁੰਡਾਗਰਦੀ ਕਰਨ ਦੇ ਦੋਸ਼ਾਂ ਤਹਿਤ ਸਿਟੀ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਹੈ। BDPO ਹਰਜੀਤ ਸਿੰਘ ਨੇ ਪੁਲੀਸ

Read More
India

ਹਨੋਗੀ ਮੰਦਿਰ ਨੇੜੇ ਵਾਪਰਿਆ ਹਾਦਸਾ, ਕਾਰਾਂ ‘ਤੇ ਡਿੱਗੇ ਪੱਥਰ, 2 ਮੌਤਾਂ

‘ਦ ਖ਼ਾਲਸ ਬਿਊਰੋ:- ਅੱਜ ਸਵੇਰੇ ਚੰਡੀਗੜ੍ਹ-ਮਨਾਲੀ ਰਾਜਮਾਰਗ ‘ਤੇ ਹਨੋਗੀ ਮੰਦਿਰ ਨੇੜੇ ਕਾਰਾਂ ‘ਤੇ ਢਿੱਗਾਂ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। ਪੁਲਿਸ ਅਨੁਸਾਰ ਵੱਡੇ-ਵੱਡੇ ਪੱਥਰਾਂ ਵਾਲੀਆਂ ਢਿੱਗਾਂ ਡਿੱਗਣ ਕਾਰਨ ਘਟਨਾ ਸਥਾਨ ‘ਤੇ ਸੜਕ ਕਿਨਾਰੇ ਖੜ੍ਹੇ ਇੱਕ ਵਾਹਨ ‘ਚ ਸਵਾਰ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ

Read More
Punjab

ਹਵਾਰਾ ਕਮੇਟੀ ਦਾ ਮੋਦੀ ਖ਼ਿਲਾਫ਼ ਰੋਸ ਮੁਜ਼ਾਹਰਾ, ਕਿਹਾ ਪ੍ਰਧਾਨ ਮੰਤਰੀ ਗੋਬਿੰਦ ਰਮਾਇਣ” ਦਾ ਬਿਆਨ ਵਾਪਸ ਲੈਣ

‘ਦ ਖ਼ਾਲਸ ਬਿਊਰੋ :- ਅਯੁੱਦਿਆ ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਗੋਬਿੰਦ ਸਿੰਘ ਜੀ ਵਲੋਂ “ਗੋਬਿੰਦ ਰਮਾਇਣ” ਲਿਖੇ ਜਾਣ ‘ਤੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਗੁੰਮਰਾਹਕੁਨ, ਬੇਬੁਨਿਆਦ, ਸਿੱਖ ਧਰਮ ‘ਚ ਦਖ਼ਲਅੰਦਾਜ਼ੀ ਤੇ ਕੌਮ ਦੇ ਜਜ਼ਬਾਤਾਂ ਨੂੰ ਪੀੜਤ ਕਰਨ ਵਾਲਾ ਬਿਆਨ ਐਲਾਨਿਆ ਹੈ। ਹਵਾਰਾ ਕਮੇਟੀ ਨੇ ਖ਼ਾਲਸਾ

Read More
International

ਅਮਰੀਕੀ ਰਾਸ਼ਟਰਪਤੀ ਟਰੰਪ ਦਾ ਐੱਚ-1ਬੀ ਵੀਜ਼ੇ ਵਾਲਿਆਂ ਲਈ ਰਾਹਤ ਭਰਿਆ ਐਲਾਨ

‘ਦ ਖ਼ਾਲਸ ਬਿਊਰੋ:- ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਐੱਚ-1ਬੀ ਵੀਜ਼ੇ ਵਾਲਿਆਂ ਲਈ ਕੀਤਾ ਰਾਹਤ ਭਰਿਆ ਐਲਾਨ ਕੀਤਾ ਹੈ। ਹੁਣ ਅਮਰੀਕਾ ਸਰਕਾਰ ਭਾਰਤੀ ਆਈਟੀ ਪੇਸ਼ੇਵਰਾ ਅਤੇ ਸਿਹਤ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਮਿਲੇਗੀ ਰਾਹਤ ਦੇਵੇਗੀ, ਐੱਚ-1ਬੀ ਅਤੇ ਐੱਲ-1 ਵੀਜ਼ਾ ਸਬੰਧੀ ਪਾਬੰਦੀਆਂ ’ਚ ਕੁਝ ਛੋਟਾਂ ਕਰ ਦਿੱਤੀਆਂ ਗਈਆਂ ਹਨ। ਪਹਿਲਾਂ ਵਾਲੀ ਕੰਪਨੀ ਵਿੱਚ ਹੀ ਕੰਮ ਕਰਨ

Read More
Punjab

ਮਾਪੇ ਅਨਪੜ੍ਹ, ਪੁੱਤ ਨੂੰ ਮਿਲਿਆ ਦੁਨੀਆ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਹੋਣ ਦਾ ਮਾਣ।

‘ਦ ਖ਼ਾਲਸ ਬਿਊਰੋ:- ਜ਼ਿਲਾ ਲੁਧਿਆਣਾ ਦੇ ਜਗਰਾਉਂ ਨੇੜਲੇ ਪਿੰਡ ਆਖਾੜਾ ਦੇ ਡਾ. ਹਰਦਿਆਲ ਸਿੰਘ ਸੈਂਬੀ ਕੋਲ 17 ਪੋਸਟ-ਗ੍ਰੈਜੂਏਟ ਡਿਗਰੀਆਂ ਸਮੇਤ 35 ਡਿਗਰੀਆਂ ਹਨ। ਉਹ ਇਸ ਦੁਨੀਆ ਦੇ ਸਭ ਤੋਂ ਪੜ੍ਹੇ ਲਿਖੇ ਵਿਅਕਤੀ ਹਨ। ਪੇਂਡੂ ਪਿਛੋਕੜ ਅਤੇ ਇੱਕ ਬਹੁਤ ਹੀ ਨਿਮਰ ਆਰਥਿਕ ਸਥਿਤੀ ਹੋਣ ਦੇ ਬਾਵਜੂਦ ਡਾ. ਐੱਚ.ਐੱਸ. ਸੈਂਬੀ ਨੇ ਲਗਾਤਾਰ ਡਿਗਰੀ ਤੋਂ ਬਾਅਦ ਡਿਗਰੀ ਹਾਸਲ

Read More
Punjab

ਮੋਗਾ ਦੇ D.C ਦਫ਼ਤਰ ‘ਚ ਤਿਰੰਗੇ ਨੂੰ ਉਤਾਰ ਕੇ ਲਹਿਰਾਇਆ ਖ਼ਾਲਿਸਤਾਨੀ ਝੰਡਾ, ਪੁਲਿਸ ਨੂੰ ਪਈਆਂ ਭਾਜੜਾਂ

‘ਦ ਖ਼ਾਲਸ ਬਿਊਰੋ:- ਅਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਹੀ ਮੋਗਾ ਦੇ ਡੀ.ਸੀ ਦਫਤਰ ਵਿੱਚ ਕਿਸੇ ਵੱਲੋਂ ਡੀ.ਸੀ ਕੰਪਲੈਕਸ ਵਿੱਚ ਲੱਗੇ ਤਿਰੰਗੇ ਝੰਡੇ ਨੂੰ ਉਤਾਰ ਦਿੱਤਾ ਗਿਆ ਅਤੇ ਬਿਲਡਿੰਗ ਦੀ ਸਭ ਤੋਂ ਉਪਰਲੀ ਛੱਤ ‘ਤੇ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ ਗਿਆ।   ਜਿਵੇਂ ਹੀ ਪ੍ਰਸ਼ਾਸ਼ਨ ਨੂੰ ਇਸ ਘਟਨਾ ਬਾਰੇ ਪਤਾ ਲੱਗਣ ‘ਤੇ ਹੱਥਾਂ ਪੈਰਾਂ ਦੀ ਪੈ

Read More
Punjab

ਕਿਸਾਨਾਂ ਨੂੰ ਹਰੇ ਚਾਰੇ ਦੇ ਆਚਾਰ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ‘ਤੇ ਮਿਲੇਗੀ 40 ਫੀਸਦੀ ਸਬਸਿਡੀ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਡੇਅਰੀ ਫਾਰਮਰਾਂ ਦੇ ਧੰਦੇ ਨੂੰ ਹੋਰ ਮਜਬੂਤੀ ਨਾਲ ਵਿਕਸਤ ਤੇ ਲਾਹੇਵੰਦ ਬਣਾਉਣ ਲਈ ਅੱਜ 13 ਅਗਸਤ ਨੂੰ ਕੈਪਟਨ ਸਰਕਾਰ ਵਲੋਂ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਕਿਸਾਨਾਂ ਨੂੰ ਹਰੇ ਚਾਰੇ ਤੋਂ ਆਚਾਰ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ਦੀ ਲਾਗਤ ‘ਤੇ 40 ਫੀਸਦੀ ਦਰ ਤੱਕ ਸਬਸਿਡੀ ਦਿੱਤੀ ਜਾਵੇਗੀ। ਪੰਜਾਬ ਦੇ ਪਸ਼ੂ

Read More