ਟਰੈਕਟਰ ਟਰਾਲੀ ਨੇ ਮਾਂ-ਪੁੱਤ ਨੂੰ ਦਰੜਿਆ, ਦੋਹਾਂ ਦੀ ਮੌਕੇ ‘ਤੇ ਹੀ ਜੀਵਨ ਲੀਲ੍ਹਾ ਸਮਾਪਤ
ਪਿੰਡ ਵਾਸੀਆਂ ਨੇ ਟਰੈਕਟਰ ਚਾਲਕ ਨੂੰ ਰੋਕ ਲਿਆ ਸੀ। ਪਰ ਡਰਾਈਵਰ ਰਵਿੰਦਰ ਮੌਕਾ ਦੇਖ ਕੇ ਟਰੈਕਟਰ ਟਰਾਲੀ ਛੱਡ ਕੇ ਫਰਾਰ ਹੋ ਗਿਆ।
ਪਿੰਡ ਵਾਸੀਆਂ ਨੇ ਟਰੈਕਟਰ ਚਾਲਕ ਨੂੰ ਰੋਕ ਲਿਆ ਸੀ। ਪਰ ਡਰਾਈਵਰ ਰਵਿੰਦਰ ਮੌਕਾ ਦੇਖ ਕੇ ਟਰੈਕਟਰ ਟਰਾਲੀ ਛੱਡ ਕੇ ਫਰਾਰ ਹੋ ਗਿਆ।
ਚੰਡੀਗੜ੍ਹ : ਪੰਜਾਬ ਵਿੱਚ ਭਾਜਪਾ ਵਲੋਂ ਵਿਧਾਇਕਾਂ ਨੂੰ ਖਰੀਦਣ ਦੇ ਮਾਮਲੇ ਨੂੰ ਲੈ ਕੇ ਮਚੇ ਘਸਮਾਣ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਰੰਧਾਵਾ ਨੇ ਸਵਾਲ ਉਠਾਇਆ ਹੈ ਕਿ ਆਪ ਦੇ ਲੀਡਰਾਂ ਵਿੱਚੋਂ ਕਿਹਦੇ ਤੇ ਯਕੀਨ ਕੀਤਾ ਜਾਵੇ? ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਇਹ ਦਾਅਵਾ ਹੈ ਕਿ ਬੀਜੇਪੀ 35 ਆਪ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ
ਅਰਵਿੰਦ ਕੇਜਰੀਵਾਲ ਦੇ ਕੱਟੜ ਸਿਪਾਹੀਆਂ ਨੇ ਪੰਜਾਬ 'ਚ 'ਆਪ' ਸਰਕਾਰ ਡੇਗਣ ਦੀ ਭਾਜਪਾ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ: ਚੀਮਾ
ਆਪ ਆਗੂਆਂ ਦੀ ਪ੍ਰੈਸ ਕਾਨਫਰੰਸ,ਬੀਜੇਪੀ 'ਤੇ ਲਾਏ ਨਿਸ਼ਾਨੇ
ਜੀਕੇ ਨੇ ਕਿਹਾ ਕਿ 11 ਸਤੰਬਰ ਨੂੰ ਅਫਗਾਨਿਸਤਾਨ ਤੋਂ 60 ਸਿੱਖ ਆ ਰਹੇ ਸਨ ਅਤੇ ਉੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਸਰੂਪਾਂ ਨੂੰ ਉਨ੍ਹਾਂ ਨੇ ਨਾਲ ਲੈ ਕੇ ਆਉਣਾ ਸੀ ਪਰ ਉੱਥੋਂ ਦੀ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਸਿੱਖਾਂ ਨੂੰ ਸਰੂਪ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ।
ਇਹ 105.6 ਕੈਰੇਟ ਦਾ ਹੀਰਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਦੋ ਹਜ਼ਾਰ 867 ਦੇ ਕਰੀਬ ਨਗ ਲੱਗੇ ਹੋਏ ਹਨ।
ਆਪ ਨੇ ਦਾਅਵਾ ਕੀਤਾ ਕਿ ਉਸਦੇ 10 ਵਿਧਾਇਕਾਂ ਨੂੰ ਫੋਨ ਉੱਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
ਮਜ਼ਦੂਰਾਂ ਦੇ ਸਾਂਝੇ ਮੋਰਚੇ ਵਲੋਂ ਤਿੱਖੇ ਤੇਵਰ ਵਿਖਾਉਣ ਉਪਰੰਤ ਵਿੱਤ ਮੰਤਰੀ ਨੇ ਜਥੇਬੰਦੀਆਂ ਨਾਲ ਮੀਟਿੰਗ ਕੀਤੀ। ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਨਾਲ ਮੀਟਿੰਗ ਦਾ ਪੱਤਰ ਜਾਰੀ ਹੋਇਆ।
ਮਾਨ ਨੇ ਅੰਤ ਵਿੱਚ ਇਹ ਵੀ ਕਹਿ ਦਿੱਤਾ ਕਿ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਆਮ ਆਦਮੀ ਪਾਰਟੀ ਦੀ ਚੜਾਈ ਜਰੀ ਨਹੀਂ ਜਾਂਦੀ।
ਡ੍ਰਿੰਕ ਬਣਾਉਣ ਵਾਲੀ ਭਾਰਤੀ ਕੰਪਨੀ ਹਮਦਰਦ ਨੈਸ਼ਨਲ ਫਾਊਂਡੇਸ਼ਨ ਨੇ ਕਿਹਾ ਕਿ ਭਾਰਤ ਵਿੱਚ ਈ-ਕਾਮਰਸ ਸਾਈਟ 'ਤੇ ਸੂਚੀਬੱਧ ਕੁਝ "ਰੂਹ ਅਫਜ਼ਾ" ਹਮਦਰਦ ਲੈਬਾਰਟਰੀਜ਼ (ਭਾਰਤ) ਦੁਆਰਾ ਨਹੀਂ, ਸਗੋਂ ਪਾਕਿਸਤਾਨੀ ਕੰਪਨੀਆਂ ਦੁਆਰਾ ਨਿਰਮਿਤ ਹਨ, ਜਿਨ੍ਹਾਂ ਦੇ ਵੇਰਵੇ ਹਨ ਪਰ ਪੈਕੇਜਿੰਗ 'ਤੇ ਜ਼ਿਕਰ ਨਹੀਂ ਹੈ।