ਇਜ਼ਰਾਈਲ ਜੰਗ ’ਚ ਹਰ ਰੋਜ਼ ਖਰਚ ਰਿਹਾ 6000 ਕਰੋੜ, GDP ਵਿੱਚ ਗਿਰਾਵਟ ਆਉਣ ਦੀ ਉਮੀਦ
ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਿਹਾ ਟਕਰਾਅ ਸਿਰਫ਼ ਫੌਜੀ ਸੰਕਟ ਵਿੱਚ ਹੀ ਨਹੀਂ ਬਦਲ ਰਿਹਾ, ਸਗੋਂ ਇਹ ਹੁਣ ਆਰਥਿਕ ਸੰਕਟ ਵਿੱਚ ਵੀ ਬਦਲ ਰਿਹਾ ਹੈ। ਇਜ਼ਰਾਈਲ ਦੇ ਸਾਬਕਾ ਰੱਖਿਆ ਸਲਾਹਕਾਰ ਬ੍ਰਿਗੇਡੀਅਰ ਜਨਰਲ ਰੀਮ ਅਮੀਨਕ ਦੇ ਅਨੁਸਾਰ, ਇਜ਼ਰਾਈਲ ਜੰਗ ਲੜਨ ਲਈ ਹਰ ਰੋਜ਼ $725 ਮਿਲੀਅਨ (ਲਗਭਗ ₹6,000 ਕਰੋੜ) ਖਰਚ ਕਰ ਰਿਹਾ ਹੈ। ਇਸ ਵਿੱਚ ਸਿਰਫ਼ ਮਿਜ਼ਾਈਲਾਂ,
