ਤਲਵੰਡੀ ਸਾਬੋ ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ‘ਪਵਿੱਤਰ ਸ਼ਹਿਰ’ ਦਾ ਦਰਜਾ; ਮੁੱਖ ਮੰਤਰੀ ਮਾਨ ਦੇ ਮਤੇ ਨੂੰ ਮਿਲੀ ਪ੍ਰਵਾਨਗੀ
- by Preet Kaur
- November 24, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 24 ਨਵੰਬਰ 2025): ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਅੱਜ ਇੱਕ ਇਤਿਹਾਸਕ ਅਤੇ ਵੱਡਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਵਿਧਾਨ ਸਭਾ ਨੇ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਤਹਿਤ ਦੋ ਪਵਿੱਤਰ ਅਸਥਾਨਾਂ ਨੂੰ ‘ਪਵਿੱਤਰ ਸ਼ਹਿਰ’ (Holy City) ਦਾ ਦਰਜਾ ਦਿੱਤਾ ਗਿਆ ਹੈ। ਪਵਿੱਤਰ
ਚੀਨ ਨੇ ਅਰੁਣਾਚਲ ਦੀ ਔਰਤ ਦਾ ਪਾਸਪੋਰਟ ਕੀਤਾ ਰੱਦ, ਕਿਹਾ- “ਇਹ ਚੀਨ ਦਾ ਹਿੱਸਾ ਹੈ”
- by Preet Kaur
- November 24, 2025
- 0 Comments
ਬਿਊਰੋ ਰਿਪੋਰਟ (ਸ਼ੰਘਾਈ, 24 ਨਵੰਬਰ 2025): ਬ੍ਰਿਟੇਨ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਔਰਤ ਪ੍ਰੇਮਾ ਵਾਂਗਜੌਮ ਨੇ ਇਲਜ਼ਾਮ ਲਾਇਆ ਹੈ ਕਿ ਚੀਨ ਦੇ ਸ਼ੰਘਾਈ ਹਵਾਈ ਅੱਡੇ ’ਤੇ ਚੀਨੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਘੰਟਿਆਂਬੱਧੀ ਰੋਕੀ ਰੱਖਿਆ ਅਤੇ ਬੁਰੀ ਤਰ੍ਹਾਂ ਪ੍ਰੇਸ਼ਾਨ ਕੀਤਾ। ਇੰਡੀਆ ਟੂਡੇ ਨਾਲ ਗੱਲਬਾਤ ਕਰਦਿਆਂ ਪ੍ਰੇਮਾ ਨੇ ਦੱਸਿਆ ਕਿ ਚੀਨੀ ਅਧਿਕਾਰੀਆਂ ਨੇ ਉਸ ਦਾ
ਦਿੱਗਜ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ; ਪਿਛਲੇ ਮਹੀਨੇ ਦੋ ਦਿਨ ਵੈਂਟੀਲੇਟਰ ’ਤੇ
- by Preet Kaur
- November 24, 2025
- 0 Comments
ਬਿਊਰੋ ਰਿਪੋਰਟ (24 ਨਵੰਬਰ 2025): ਦਿੱਗਜ ਅਦਾਕਾਰ ਧਰਮਿੰਦਰ ਦਾ ਦਿਹਾਂਤ ਹੋ ਗਿਆ ਹੈ। ਨਿਊਜ਼ ਏਜੰਸੀ ਆਈਏਐਨਐਸ (IANS) ਨੇ ਇਸ ਦੁਖਦ ਖ਼ਬਰ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ 89 ਸਾਲਾਂ ਦੇ ਉਨ੍ਹਾਂ ਨੇ ਅੱਜ ਸੋਮਵਾਰ ਦੁਪਹਿਰ ਕਰੀਬ 1 ਵਜੇ ਆਪਣੇ ਘਰ ਆਖ਼ਰੀ ਸਾਹ ਲਿਆ। ਧਰਮਿੰਦਰ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ। ਉਨ੍ਹਾਂ ਨੂੰ
ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਮਹਿਲਾਵਾਂ ਲਈ 24×7 ਸ਼ਾਰਟ-ਕੋਡ ਹੈਲਪਲਾਈਨ ਨੰਬਰ ਜਾਰੀ
- by Preet Kaur
- November 24, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 24 ਨਵੰਬਰ, 2025): ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਸੋਮਵਾਰ ਨੂੰ ਦੇਸ਼ ਭਰ ਵਿੱਚ ਮੁਸੀਬਤ ਵਿੱਚ ਫਸੀਆਂ ਔਰਤਾਂ ਨੂੰ ਤੁਰੰਤ ਅਤੇ ਆਸਾਨ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਨਵੀਂ 24×7 ਸ਼ਾਰਟ-ਕੋਡ ਹੈਲਪਲਾਈਨ ਸੇਵਾ 14490 ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਨਵਾਂ ਟੋਲ-ਫ੍ਰੀ ਨੰਬਰ ਹਿੰਸਾ, ਪ੍ਰੇਸ਼ਾਨੀ ਜਾਂ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ
ਅਦਾਕਾਰਾ ਸੋਨਮ ਬਾਜਵਾ ’ਤੇ ‘ਬੇਅਦਬੀ’ ਦੇ ਇਲਜ਼ਾਮ, ਬਿਨਾਂ ਇਜਾਜ਼ਤ ਗੁਪਤ ਸ਼ੂਟਿੰਗ ਦਾ ਮਾਮਲਾ
- by Preet Kaur
- November 24, 2025
- 0 Comments
ਬਿਊਰ ਰਿਪੋਰਟ (ਲੁਧਿਆਣਾ, 24 ਨਵੰਬਰ 2025): ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਅੱਜ ਇੱਕ ਕਥਿਤ ਧਾਰਮਿਕ ਵਿਵਾਦ ਵਿੱਚ ਫਸ ਗਈ ਹੈ। ਉਸਦੇ ਖ਼ਿਲਾਫ਼ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਕਸਬੇ ਵਿੱਚ ਸਥਿਤ ਇੱਕ ਸਦੀਆਂ ਪੁਰਾਣੀ ਅਤੇ ਪਵਿੱਤਰ ਮੰਨੀ ਜਾਂਦੀ ਮਸਜਿਦ ਵਿੱਚ ਚੁੱਪ-ਚੁਪੀਤੇ ਆਪਣੀ ਫ਼ਿਲਮ ਦੀ ਸ਼ੂਟਿੰਗ ਕਰਨ ਦਾ ਇਲਜ਼ਾਮ ਹੈ। ਮੁਸਲਿਮ ਧਾਰਮਿਕ ਆਗੂਆਂ ਨੇ ਇਸ
ਚੰਡੀਗੜ੍ਹ ਦੀ ਕਲੋਨੀ ’ਚ ਸੜਕ ’ਤੇ ਮਿਲੇ 4 ਜ਼ਿੰਦਾ ਕਾਰਤੂਸ
- by Preet Kaur
- November 24, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 24 ਨਵੰਬਰ 2025): ਚੰਡੀਗੜ੍ਹ: ਚੰਡੀਗੜ੍ਹ ਦੀ ਇੱਕ ਕਲੋਨੀ ਦੀ ਸੜਕ ’ਤੇ ਚਾਰ ਜ਼ਿੰਦਾ ਕਾਰਤੂਸ ਮਿਲਣ ਤੋਂ ਬਾਅਦ ਇਲਾਕੇ ਵਿੱਚ ਹਲਚਲ ਮਚ ਗਈ। ਕਾਲੋਨੀ ਦੇ ਲੋਕਾਂ ਨੇ ਇਲਜ਼ਾਮ ਲਾਇਆ ਹੈ ਕਿ ਇਹ ਕਾਰਤੂਸ ਇੱਕ ਨੌਜਵਾਨ ਅਤੇ ਯੁਵਤੀ ਵੱਲੋਂ ਕਾਲੋਨੀ ਵਿੱਚ ਹੰਗਾਮਾ ਕਰਨ ਤੋਂ ਬਾਅਦ ਡਿੱਗੇ ਹੋ ਸਕਦੇ ਹਨ। ਕਲੋਨੀ ਵਾਸੀਆਂ ਅਨੁਸਾਰ, ਦੇਰ ਸ਼ਾਮ
ਜਸਟਿਸ ਸੂਰਿਆ ਕਾਂਤ ਬਣੇ ਦੇਸ਼ ਦੇ 53ਵੇਂ CJI, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਚੁਕਾਈ ਸਹੁੰ
- by Preet Kaur
- November 24, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 24 ਨਵੰਬਰ 2025): ਜਸਟਿਸ ਸੂਰਿਆ ਕਾਂਤ ਨੇ ਸੋਮਵਾਰ ਨੂੰ ਦੇਸ਼ ਦੇ 53ਵੇਂ ਮੁੱਖ ਜੱਜ (CJI) ਵਜੋਂ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਰਸਮੀ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਜਸਟਿਸ ਸੂਰਿਆ ਕਾਂਤ ਦਾ ਕਾਰਜਕਾਲ 14 ਮਹੀਨਿਆਂ ਦਾ ਹੋਵੇਗਾ। ਸਹੁੰ ਚੁੱਕਣ ਤੋਂ ਤੁਰੰਤ
SGPC ਦੇ ਚੈਨਲ ਬੰਦ ਹੋਣ ਮਗਰੋਂ ਇੱਕ ਹੋਰ ਵੱਡੀ ਕਾਰਵਾਈ: ਹੈੱਡ ਗ੍ਰੰਥੀ ਦਾ YouTube ਚੈਨਲ ਵੀ ਬੰਦ
- by Preet Kaur
- November 24, 2025
- 0 Comments
ਬਿਊਰੋ ਰਿਪੋਰਟ (ਫ਼ਤਿਹਗੜ੍ਹ ਸਾਹਿਬ, 24 ਨਵੰਬਰ 2025): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨਾਲ ਸਬੰਧਤ ਚੈਨਲਾਂ ’ਤੇ ਕਾਰਵਾਈ ਹੋਣ ਤੋਂ ਬਾਅਦ, ਹੁਣ ਫ਼ਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਹਰਪਾਲ ਸਿੰਘ ਦੇ ਨਿੱਜੀ ਯੂਟਿਊਬ ਚੈਨਲ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਨਾਲ ਸਿੱਖ ਹਲਕਿਆਂ ਵਿੱਚ ਹਲਚਲ ਮਚ ਗਈ ਹੈ। ਯੂਟਿਊਬ (YouTube) ਨੇ ਇਸ ਚੈਨਲ ਨੂੰ
