ਅੰਮ੍ਰਿਤਸਰ ‘ਚ ਰੁਕਿਆ 21 ਕਰੋੜ ਦਾ ਕੰਮ: ਵਿਜੀਲੈਂਸ ਟੀਮ ਦੀ ਰਿਪੋਰਟ ‘ਤੇ ਹੋਈ ਕਾਰਵਾਈ…
ਅੰਮ੍ਰਿਤਸਰ : ਪੰਜਾਬ ਸਰਕਾਰ ਨੇ ਨਗਰ ਨਿਗਮ ਅੰਮ੍ਰਿਤਸਰ (ਐਮਸੀਏ) ਨੂੰ ਪੰਜ ਵਿਧਾਨ ਸਭਾ ਹਲਕਿਆਂ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਅਤੇ ਗਲੀਆਂ ਬਣਾਉਣ ਲਈ ਐਸਟੀਮੇਟ ਤਿਆਰ ਕਰਨ ਲਈ ਕਿਹਾ ਸੀ। ਹਰੇਕ ਵਿਧਾਨ ਸਭਾ ਹਲਕੇ ਨੂੰ ਵਿਕਾਸ ਲਈ 20 ਕਰੋੜ ਰੁਪਏ ਦਿੱਤੇ ਜਾਣੇ ਹਨ ਪਰ ਹੁਣ ਨਿਗਮ ਵੱਲੋਂ ਤਿਆਰ ਕੀਤੇ 100 ਕਰੋੜ ਰੁਪਏ ਦੇ
