ਜੰਮੂ-ਕਸ਼ਮੀਰ ਦੇ ਰਿਆਸੀ ਵਿੱਚ ਲੈਂਡਸਲਾਈਡ, 7 ਦੇਹਾਂ ਬਰਾਮਦ, ਰਾਮਬਨ ਵਿੱਚ ਬੱਦਲ ਫਟਣ ਨਾਲ 4 ਦੀ ਮੌਤ
ਬਿਊਰੋ ਰਿਪੋਰਟ (30 ਅਗਸਤ 2025): ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਬਦਰ ਪਿੰਡ ਵਿੱਚ ਸ਼ਨੀਵਾਰ ਸਵੇਰੇ ਲੈਂਡਸਲਾਈਡ ਹੋਈ। ਮਲਬੇ ਵਿਚੋਂ ਹੁਣ ਤੱਕ 7 ਸ਼ਵ ਬਰਾਮਦ ਕੀਤੇ ਜਾ ਚੁੱਕੇ ਹਨ। ਇੱਥੇ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਰੈਸਕਿਊ ਟੀਮਾਂ ਵੱਲੋਂ ਬਚਾਅ ਕਾਰਵਾਈ ਜਾਰੀ ਹੈ। ਰਾਮਬਨ ਦੇ ਰਾਜਗੜ੍ਹ ਵਿੱਚ ਬੱਦਲ ਫਟਣ ਨਾਲ 4 ਲੋਕਾਂ ਦੀ ਮੌਤ