ਲਖੀਸਰਾਏ ‘ਚ ਛਠ ਸ਼ਰਧਾਲੂਆਂ ਦੀ ਭੀੜ ‘ਤੇ ਅੰਨ੍ਹੇਵਾਹ ਗੋਲ਼ੀਬਾਰੀ, 6 ਲੋਕਾਂ ਨੂੰ ਗੋਲੀ ਮਾਰੀ, ਹੁਣ ਤੱਕ ਤਿੰਨ ਦੀ ਮੌਤ
ਲਖੀਸਰਾਏ ਸ਼ਹਿਰ ਦੇ ਕਬਈਆ ਥਾਣੇ ਅਧੀਨ ਪੈਂਦੇ ਪੰਜਾਬੀ ਮੁਹੱਲੇ ਵਿੱਚ ਛਠ ਘਾਟ ਤੋਂ ਘਰ ਆ ਰਹੇ ਸ਼ਰਧਾਲੂਆਂ ਦੀ ਭੀੜ ਦਰਮਿਆਨ ਇੱਕ ਸ਼ਖ਼ਸ ਨੇ ਗੋਲੀ ਚਲਾ ਦਿੱਤੀ। ਛੇ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋਣ ਦੀ ਸੂਚਨਾ ਹੈ। ਮਰਨ ਵਾਲੇ ਤਿੰਨੇ ਦੋ ਭਰਾ ਅਤੇ ਇੱਕ ਭੈਣ ਸਨ। ਡੀਐਮ ਅਮਰੇਂਦਰ ਕੁਮਾਰ, ਐਸਪੀ ਪੰਕਜ
