ਕਰੋਨਾ ਦੌਰਾਨ ਲੈਬ ਨੇ ਜਾਰੀ ਕੀਤੀ ਫ਼ਰਜ਼ੀ ਰਿਪੋਰਟ: ਡਾਕਟਰ ਨਾਲ ਮਿਲੀਭੁਗਤ ਦੇ ਦੋਸ਼, ਪੁਲਿਸ ਨੇ ਦਰਜ ਕੀਤਾ ਮਾਮਲਾ…
ਚੰਡੀਗੜ੍ਹ ‘ਚ ਕੋਰੋਨਾ ਸਮੇਂ ਦੌਰਾਨ ਫ਼ਰਜ਼ੀ ਲੈਬ ਰਿਪੋਰਟਾਂ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-23 ਦੇ ਰਹਿਣ ਵਾਲੇ ਅਸ਼ੋਕ ਰੋਹੀਲਾ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਦੇ ਸੈਕਟਰ 34 ਥਾਣੇ ‘ਚ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਵਿੱਚ, ਇੱਕ ਨਿੱਜੀ ਲੈਬ ਦੁਆਰਾ ਜੀਐਮਸੀਐਚ-32 ਦੇ ਕਾਰਡੀਓਲੋਜੀ ਵਿਭਾਗ ਦੇ ਇੱਕ ਡਾਕਟਰ ਨਾਲ ਮਿਲ ਕੇ
