7 ਸਾਲ ਦੇ ਬੱਚੇ ਨੂੰ ਸ੍ਰੀ ਹਰਿਮੰਦਰ ਸਾਹਿਬ ’ਚ ਪਰਿਕਰਮਾ ’ਚ ਛੱਡ ਗਏ ਮਾਪੇ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇੱਕ ਪਰਿਵਾਰ ਵੱਲੋਂ ਸੱਤ ਸਾਲ ਦੇ ਕਰੀਬ ਦਾ ਆਪਣਾ ਬੱਚਾ ਛੱਡ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਇੱਕ ਲਗਭਗ ਸੱਤ ਸਾਲ ਦੇ ਮਾਸੂਮ ਬੱਚੇ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਇਕੱਲਾ ਛੱਡ ਦਿੱਤਾ। ਇਹ ਘਟਨਾ 1 ਜੁਲਾਈ, 2025 ਦੇ ਆਸਪਾਸ ਦੱਸੀ