ਸਰਕਾਰ ਨੇ ਕਰਤੇ ਕੋਠੇ ਕੈਂਸਲ, ਸੰਸਦ ਮੈਂਬਰ ਦਾ ਵੱਡਾ ਇਲਜ਼ਾਮ
ਬਿਉਰੋ ਰਿਪੋਰਟ – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਤੇ ਗਿੱਦੜਬਾਹਾ ਹਲਕੇ ਦੇ 12 ਤੋਂ 13 ਹਜ਼ਾਰ ਲੋਕਾਂ ਦੇ ਕੋਠੇ ਕੈਂਸਲ ਕਰਨ ਦਾ ਇਲਜਾਮ ਲਗਾਇਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੋ ਅਸੀਂ ਕੋਠੇ ਲਿਖ ਕੇ ਦਿੱਤੇ ਸਨ ਉਹ ਝਾੜੂ ਦੀ ਸਰਕਾਰ ਨੇ ਕੈਂਸਲ ਕਰ ਦਿੱਤੇ ਹਨ, ਅਸੀਂ ਕੋਠੇ ਲਿਖਣ