ਦਿੱਲੀ ਦੇ ਨੇਵੀ ਸਕੂਲ ਤੇ ਸੀਆਰਪੀਐਫ ਸਕੂਲਾਂ ’ਚ ਬੰਬ ਦੀ ਧਮਕੀ
- by Preet Kaur
- July 14, 2025
- 0 Comments
ਬਿਉਰੋ ਰਿਪੋਰਟ: ਦਿੱਲੀ ਦੇ ਦੋ ਸਕੂਲਾਂ ਵਿੱਚ ਬੰਬ ਹੋਣ ਦੀ ਖ਼ਬਰ ਹੈ। ਇਹ ਚਾਣਕਿਆਪੁਰੀ ਨੇਵੀ ਸਕੂਲ ਅਤੇ ਦਵਾਰਕਾ ਸੀਆਰਪੀਐਫ ਸਕੂਲ ਹਨ, ਜਿੱਥੇ ਬੰਬ ਹੋਣ ਬਾਰੇ ਕਾਲਾਂ ਆਈਆਂ ਹਨ। ਸਕੂਲਾਂ ਵਿੱਚ ਬੰਬ ਹੋਣ ਦੀ ਜਾਣਕਾਰੀ ਈਮੇਲ ਰਾਹੀਂ ਭੇਜੀ ਗਈ ਹੈ। ਇਸ ਤੋਂ ਬਾਅਦ ਪੁਲਿਸ ਅਲਰਟ ਮੋਡ ’ਤੇ ਆ ਗਈ ਹੈ। ਪੁਲਿਸ ਵੱਲੋਂ ਬੰਬ ਸਕੁਐਡ ਨੂੰ ਮੌਕੇ
ਲੁਧਿਆਣਾ ‘ਚ ਕਾਂਗਰਸ ਦਾ ਵਿਰੋਧ ਪ੍ਰਦਰਸ਼ਨ, ਟਰੈਕਟਰ ਚਲਾ ਪ੍ਰਦਰਸ਼ਨ ‘ਚ ਪਹੁੰਚੇ ਰਾਜਾ ਵੜਿੰਗ
- by Gurpreet Singh
- July 14, 2025
- 0 Comments
ਅੱਜ 14 ਜੁਲਾਈ 2025 ਨੂੰ, ਪੰਜਾਬ ਕਾਂਗਰਸ ਨੇ ਲੁਧਿਆਣਾ ਵਿੱਚ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ 2025 ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ, ਜਿਨ੍ਹਾਂ ਨੇ ਖੁਦ ਟਰੈਕਟਰ ਚਲਾ ਕੇ ਪ੍ਰਦਰਸ਼ਨ ਵਾਲੀ ਥਾਂ ‘ਤੇ ਪਹੁੰਚੇ। ਸਵੇਰੇ 11 ਵਜੇ ਗਲਾਡਾ ਦਫਤਰ ਦੇ
ਕਿਸਾਨ ਬੀਬੀ ਦੀ ਚਮਕੀ ਕਿਸਮਤ! ਡੇਢ ਕਰੋੜ ਦੀ ਨਿਕਲੀ ਲਾਟਰੀ
- by Preet Kaur
- July 14, 2025
- 0 Comments
ਬਿਉਰੋ ਰਿਪੋਰਟ: ਜ਼ਿਲ੍ਹਾ ਮਾਨਸਾ ਵਿੱਚ ਇੱਕ ਕਿਸਾਨ ਬੀਬੀ ਦੀ ਕਿਸਮਤ ਉਦੋਂ ਚਮਕ ਗਈ ਜਦੋਂ ਉਸ ਨੇ ਆਪਣੀ ਧੀ ਦੇ ਕਹਿਣ ਉੱਤੇ 200 ਰੁਪਏ ਵਿੱਚ ਇੱਕ ਲਾਟਰੀ ਦੀ ਟਿਕਟ ਖਰੀਦੀ। ਕਿਸਾਨ ਬੀਬੀ ਵੀਰਪਾਲ ਕੌਰ ਦੀ 1.5 ਕਰੋੜ ਰੁਪਏ ਦੀ ਪੰਜਾਬ ਸਟੇਟ ਲਾਟਰੀ ਨਿਕਲੀ ਹੈ। ਬੀਬੀ ਵੀਰਪਾਲ ਕੌਰ ਨੇ ਚੰਡੀਗੜ੍ਹ ਸਟੇਟ ਲਾਟਰੀ ਦਫ਼ਤਰ ਪਹੁੰਚ ਕੇ ਆਪਣੀ ਖ਼ੁਸ਼ੀ
ਅੰਮ੍ਰਿਤਸਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ! ਕੂੜੇ ਵਾਲੀ ਗੱਡੀ ਵਿੱਚੋਂ ਮਿਲੇ ਅੰਗ
- by Preet Kaur
- July 14, 2025
- 0 Comments
ਬਿਉਰੋ ਰਿਪੋਰਟ: ਅੰਮ੍ਰਿਤਸਰ ਤੋਂ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਖ਼ਬਰ ਆ ਰਹੀ ਹੈ। ਇੱਥੇ ਰਣਜੀਤ ਐਵੇਨਿਊ ਵਿੱਚ ਕੂੜੇ ਵਾਲੀ ਗੱਡੀ ਵਿੱਚੋਂ ਪਵਿੱਤਰ ਗੁਟਕਾ ਸਾਹਿਬ ਦੇ ਅੰਗ ਮਿਲੇ ਹਨ। ਸਿੱਖ ਜਥੇਬੰਦੀਆਂ ਨੇ ਇਨ੍ਹਾਂ ਦੀ ਬੇਅਦਬੀ ਮੰਨਦਿਆਂ ਥਾਣਾ ਰਣਜੀਤ ਐਵੇਨਿਊ ਵਿੱਚ ਰੋਸ ਜਤਾਉਂਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਰੋਬਿਨ ਹੰਸ ਨੇ ਇਸ ਮਾਮਲੇ
ਕਿਸਾਨਾਂ ਨੇ ਇਕੱਠ ਦੀ ਥਾਂ ਬਦਲੀ! ਆਮ ਲੋਕਾਂ ਨੂੰ ਕੀਤੀ ਖ਼ਾਸ ਅਪੀਲ
- by Preet Kaur
- July 14, 2025
- 0 Comments
ਬਿਉਰੋ ਰਿਪੋਰਟ (ਅੰਮ੍ਰਿਤਸਰ): ਪੰਜਾਬ ਬਿਜਲੀ ਬੋਰਡ ਦੇ ਨਿੱਜੀਕਰਣ ਦੇ ਵਿਰੋਧ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਅੱਜ 14 ਜੁਲਾਈ ਅੰਮ੍ਰਿਤਸਰ ਦੇ ਪੰਜਾਬ ਵਿੱਚ ਐਕਸੀਅਨ ਐਸ ਈ ਚੀਫ਼ ਇੰਜੀਨੀਅਰ ਪਾਵਰਕਾਮ ਬਾਡਰਜ਼ੋਨ ਅੰਮ੍ਰਿਤਸਰ ਦੇ ਦਫ਼ਤਰ ਅੱਗੇ ਕਿਸਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਮੀਂਹ ਪੈਣ ਨਾਲ ਜ਼ਮੀਨ ਗਿੱਲੀ ਹੋਣ ਕਰਕੇ ਇਸਦੀ ਥਾਂ ਬਦਲ ਦਿੱਤੀ ਗਈ
ਲੰਡਨ ਦੇ ਸਾਊਥਐਂਡ ਹਵਾਈ ਅੱਡੇ ‘ਤੇ ਉਡਾਣ ਭਰਨ ਤੋਂ ਬਾਅਦ ਜਹਾਜ਼ ਹਾਦਸਾਗ੍ਰਸਤ
- by Gurpreet Singh
- July 14, 2025
- 0 Comments
ਐਤਵਾਰ ਨੂੰ ਲੰਡਨ ਦੇ ਦੱਖਣ-ਪੂਰਬੀ ਤੱਟ ‘ਤੇ ਸਾਊਥਐਂਡ ਹਵਾਈ ਅੱਡੇ ‘ਤੇ ਇੱਕ ਛੋਟਾ ਜਹਾਜ਼ ਉਡਾਣ ਭਰਨ ਦੇ ਕੁਝ ਸਕਿੰਟਾਂ ਬਾਅਦ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਅਤੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਦ ਮਿਰਰ ਦੀ ਰਿਪੋਰਟ ਮੁਤਾਬਕ, ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ