ਡੇਰਾ ਬਾਬਾ ਨਾਨਕ ‘ਚ ਸ਼ਰਾਬ ਦੀਆਂ 900 ਪੇਟੀਆਂ ਬਰਾਮਦ
ਡੇਰਾ ਬਾਬਾ ਨਾਨਕ ‘ਚ ਜ਼ਿਮਨੀ ਚੋਣ ਤੋਂ 36 ਘੰਟੇ ਪਹਿਲਾਂ ਕਾਂਗਰਸੀ ਸਮਰਥਕਾਂ ਵੱਲੋਂ 900 ਪੇਟੀਆਂ ਸ਼ਰਾਬ ਦੀਆਂ ਫੜੀਆਂ ਗਈਆਂ ਹਨ। ਕਾਂਗਰਸੀਆਂ ਦਾ ਦੋਸ਼ ਹੈ ਕਿ ਇਹ ਸ਼ਰਾਬ ਹਾਕਮ ਧਿਰ ਦੇ ਕਿਸੇ ਵੱਡੇ ਆਗੂ ਵੱਲੋਂ ਭੇਜੀ ਗਈ ਹੈ। ਸਮਰਥਕਾਂ ਨੇ ਸ਼ਰਾਬ ਸਮੇਤ ਟਰੱਕ ਅਤੇ ਡਰਾਈਵਰ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਪੁਲਿਸ ਇਸ