Punjab

ਪੰਜਾਬ ‘ਚ ਅੱਜ ਖੁਸ਼ਕ ਰਹੇਗਾ ਮੌਸਮ, ਪ੍ਰਦੂਸ਼ਣ ‘ਚ ਹੋਇਆ ਥੋੜ੍ਹਾ ਵਾਧਾ

ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ। ਜਿਸ ਕਾਰਨ ਦਿਨ ਵਿੱਚ ਗਰਮੀ ਅਤੇ ਰਾਤਾਂ ਠੰਡੀਆਂ ਹੋਣ ਲੱਗੀਆਂ ਹਨ। ਅੱਜ ਐਤਵਾਰ ਨੂੰ ਪੰਜਾਬ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਰਹਿਣ ਦੀ ਉਮੀਦ ਹੈ। ਦੁਪਹਿਰ ਨੂੰ ਥੋੜ੍ਹੀ ਧੁੱਪ ਰਹੇਗੀ, ਪਰ ਤਾਪਮਾਨ ਆਮ ਰਹੇਗਾ। ਰਾਤ ਅਤੇ ਸਵੇਰ ਦਾ ਤਾਪਮਾਨ ਆਮ ਰਹਿਣ ਦੀ ਉਮੀਦ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅਗਲੇ

Read More
India Manoranjan

ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਦਿਹਾਂਤ

ਬਿਊਰੋ ਰਿਪੋਰਟ (25 ਅਕਤੂਬਰ 2025): ਬਾਲੀਵੁੱਡ ਅਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਸ਼ਨੀਵਾਰ ਦੁਪਹਿਰ 2.30 ਵਜੇ ਮੁੰਬਈ ਵਿੱਚ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ, ਸਤੀਸ਼ ਗੁਰਦੇ (ਕਿਡਨੀ) ਨਾਲ ਸਬੰਧਿਤ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਮੈਨੇਜਰ ਨੇ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਸਤੀਸ਼ ਸ਼ਾਹ ਦਾ ਅੰਤਿਮ ਸੰਸਕਾਰ 26 ਅਕਤੂਬਰ ਨੂੰ ਕੀਤਾ

Read More
India International

ਹਰਿਆਣਾ ਵਿੱਚ ਫਿਰੌਤੀ ਦੇ ਲੋੜੀਂਦੇ ਲਖਵਿੰਦਰ ਕੁਮਾਰ ਨੂੰ ਅਮਰੀਕਾ ਤੋਂ ਭਾਰਤ ਕੀਤਾ ਜਾਵੇਗਾ ਡਿਪੋਰਟ

ਬਿਊਰੋ ਰਿਪੋਰਟ (ਨਵੀਂ ਦਿੱਲੀ, 25 ਅਗਸਤ 2025): ਹਰਿਆਣਾ ਪੁਲਿਸ ਨੂੰ ਫਿਰੌਤੀ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ਵਿੱਚ ਲੋੜੀਂਦੇ ਲਖਵਿੰਦਰ ਕੁਮਾਰ ਨੂੰ ਸ਼ਨੀਵਾਰ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਕੇਂਦਰੀ ਜਾਂਚ ਬਿਊਰੋ (CBI) ਦੀ ਮਦਦ ਨਾਲ ਦਿੱਤੀ ਗਈ ਹੈ। ਕੈਥਲ ਦੇ ਤੀਤਰਾਮ ਪਿੰਡ ਦੇ ਰਹਿਣ ਵਾਲੇ ਲਖਵਿੰਦਰ ਉਰਫ਼ ਲੱਖੀ ਨੂੰ

Read More
Punjab

ਪੰਜਾਬ ’ਚ ਦਸੰਬਰ ਤੋਂ ਚੱਲੇਗੀ ਸ਼ੀਤ ਲਹਿਰ, ਜਨਵਰੀ-ਫ਼ਰਵਰੀ ’ਚ ਸੰਘਣੀ ਧੁੰਦ ਪੈਣ ਦੇ ਆਸਾਰ

ਬਿਊਰੋ ਰਿਪੋਰਟ (25 ਅਕਤੂਬਰ, 2025): ਪੰਜਾਬ ਵਿੱਚ ਫਿਲਹਾਲ ਤਾਪਮਾਨ ਆਮ ਦੇ ਨੇੜੇ-ਤੇੜੇ ਬਣਿਆ ਹੋਇਆ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਦਸੰਬਰ ਤੋਂ ਸੂਬੇ ਵਿੱਚ ਸ਼ੀਤ ਲਹਿਰ (Cold Wave) ਚੱਲੇਗੀ ਅਤੇ ਜਨਵਰੀ-ਫ਼ਰਵਰੀ ਵਿੱਚ ਸੰਘਣੀ ਧੁੰਦ (Dense Fog) ਪੈਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ, ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੀਆਂ ਰਾਤਾਂ ਹਿਮਾਚਲ ਨਾਲੋਂ ਵੀ ਜ਼ਿਆਦਾ ਠੰਡੀਆਂ

Read More
Punjab Religion

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਦਸਤਾਰਬੰਦੀ ਸਮਾਗਮ ਸੰਪੰਨ

ਬਿਊਰੋ ਰਿਪੋਰਟ (ਅੰਮ੍ਰਿਤਸਰ, 25 ਅਕਤੂਬਰ 2025): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਦਸਤਾਰਬੰਦੀ ਸਮਾਗਮ ਅੱਜ ਸਿੱਖ ਪੰਥ ਦੀਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਵੱਖ-ਵੱਖ ਸੰਪਰਦਾਵਾਂ, ਸੰਤ ਸਮਾਜ, ਟਕਸਾਲ ਅਤੇ ਸਭਾ ਸੁਸਾਇਟੀਆਂ ਦੀ ਹਾਜ਼ਰੀ ਵਿਚ ਸੰਪੰਨ ਹੋ ਗਏ। ਇਸ ਮੌਕੇ ਤਖਤ ਸਾਹਿਬ ਦੇ

Read More
India Punjab

ਦੀਵਾਲੀ ਤੋਂ ਬਾਅਦ ਵੇਰਕਾ ਦਾ ਵੱਡਾ ਧਮਾਕਾ, ਲੱਸੀ ਦੀ ਕੀਮਤ ’ਚ 5 ਰੁਪਏ ਦਾ ਕੀਤਾ ਵਾਧਾ

ਬਿਊਰੋ ਰਿਪੋਰਟ (25 ਅਕਤੂਬਰ, 2025): ਵੇਰਕਾ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਆਪਣੇ ਲੱਸੀ ਦੇ ਪੈਕੇਟ ਦੀ ਕੀਮਤ 30 ਤੋਂ ਵਧਾ ਕੇ 35 ਰੁਪਏ ਕਰ ਦਿੱਤੀ ਹੈ। ਇਸ ਦੀ ਪੈਕੇਜਿੰਗ ਵਿੱਚ ਵੀ ਬਦਲਾਅ ਕੀਤਾ ਗਿਆ ਹੈ। 800 ਮਿ.ਲੀ. ਵਾਲੇ ਪੈਕਿਟ ਵਿੱਚ ਹੁਣ 900 ਮਿ.ਲੀ. ਲੱਸੀ ਮਿਲੇਗੀ। ਨਵੀਂ ਪੈਕੇਜਿੰਗ ਅੱਜ ਤੋਂ ਬਾਜ਼ਾਰ ਵਿੱਚ ਉਪਲੱਬਧ ਹੈ। ਇਹ ਦਿੱਲੀ

Read More
India Punjab

ਪੰਜਾਬ ਯੂਨੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸੈਮੀਨਾਰ ਨੂੰ ਮਨਜ਼ੂਰੀ ਤੋਂ ਇਨਕਾਰ, ਹਾਲ ਵੀ ਵਾਪਸ ਲਿਆ

ਬਿਊਰੋ ਰਿਪੋਰਟ (ਚੰਡੀਗੜ੍ਹ, 25 ਅਕਤੂਬਰ 2025): ਪੰਜਾਬ ਯੂਨੀਵਰਸਿਟੀ ਵਿਖੇ 27/10/2025 ਨੂੰ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਉਲੀਕਿਆ ਗਿਆ ਸੀ ਪਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਸੈਮੀਨਾਰ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਸੱਥ ਦਾ ਕਹਿਣਾ ਹੈ ਕਿ ਡੀਨ ਵਿਦਿਆਰਥੀ ਭਲਾਈ ਅਮਿਤ

Read More