ਯੂਪੀ ਦੇ 24 ਜ਼ਿਲ੍ਹਿਆਂ ਵਿੱਚ ਹੜ੍ਹ, 1245 ਪਿੰਡ ਪਾਣੀ ਵਿੱਚ ਡੁੱਬੇ
ਲਖਨਊ ਸਮੇਤ ਉੱਤਰ ਪ੍ਰਦੇਸ਼ ਦੇ 10 ਸ਼ਹਿਰਾਂ ਵਿੱਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਜਾਰੀ ਰਿਹਾ। ਅੱਜ ਲਖਨਊ ਵਿੱਚ ਲਗਾਤਾਰ ਮੀਂਹ ਦਾ 7ਵਾਂ ਦਿਨ ਹੈ। ਵਾਰਾਣਸੀ-ਬਿਜਨੌਰ ਵਿੱਚ 12 ਤਰੀਕ ਤੱਕ ਅਤੇ ਲਖਨਊ-ਜੌਨਪੁਰ ਵਿੱਚ 8 ਤਰੀਕ ਤੱਕ ਸਕੂਲ ਬੰਦ ਹਨ। ਰਾਜ ਦੇ 24 ਜ਼ਿਲ੍ਹਿਆਂ ਦੇ 1245 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਹਨ। ਹੁਣ ਤੱਕ 360 ਘਰ ਢਹਿ ਗਏ
