ਮਜੀਠੀਆ ਨੂੰ ਨਹੀਂ ਮਿਲੀ ਰਾਹਤ, ਸੋਮਵਾਰ ਨੂੰ ਦੁਬਾਰਾ ਹੋਵੇਗੀ ਸੁਣਵਾਈ
- by Preet Kaur
- August 8, 2025
- 0 Comments
ਬਿਊਰੋ ਰਿਪੋਰਟ: ਬੇਨਾਮੀ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਮੋਹਾਲੀ ਅਦਾਲਤ ਵਿੱਚ ਦੁਬਾਰਾ ਸੁਣਵਾਈ ਹੋਈ। ਪਰ ਅੱਜ ਵੀ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ। ਹੁਣ ਇਸ ਮਾਮਲੇ ਦੀ ਸੁਣਵਾਈ 11 ਅਗਸਤ ਨੂੰ ਹੋਵੇਗੀ। ਜਦੋਂ ਕਿ ਬੈਰਕ ਬਦਲਣ ਦੀ ਪਟੀਸ਼ਨ ‘ਤੇ ਵੀ 12 ਅਗਸਤ ਨੂੰ ਸੁਣਵਾਈ ਹੋਵੇਗੀ।
ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਜ਼ਿੰਦਾ ਬੱਚੇ ਨੂੰ ਮ੍ਰਿਤਕ ਐਲਾਨਿਆ, ਦਫ਼ਨਾਉਣ ਗਏ ਤਾਂ ਉੱਡੇ ਹੋਸ਼
- by Preet Kaur
- August 8, 2025
- 0 Comments
ਬਿਊਰੋ ਰਿਪੋਰਟ: ਅੱਜ ਲੁਧਿਆਣਾ ਦੇ ਟਿੱਬਾ ਰੋਡ ’ਤੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਇੱਕ ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਬਹੁਤ ਹੰਗਾਮਾ ਹੋਇਆ। ਬੱਚੇ ਦੇ ਪਰਿਵਾਰ ਨੇ ਡਾਕਟਰ ’ਤੇ ਗੰਭੀਰ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਅਤੇ ਹਸਪਤਾਲ ਦੇ ਬਾਹਰ ਸੜਕ ’ਤੇ ਆਵਾਜਾਈ ਜਾਮ ਕਰ ਦਿੱਤੀ। ਟਿੱਬਾ ਥਾਣਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ
ਪੀਆਰਟੀਸੀ-ਪਨਬੱਸ ਠੇਕਾ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨੇ ਡੇਢ ਘੰਟੇ ’ਚ ਸੁਣੀ ਗੱਲ, ਤਨਖ਼ਾਹ ਕੀਤੀ ਜਾਰੀ
- by Preet Kaur
- August 8, 2025
- 0 Comments
ਬਿਊਰੋ ਰਿਪੋਰਟ: ਪੀਆਰਟੀਸੀ ਅਤੇ ਪਨਬੱਸ ਕੰਟਰੈਕਟ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵੱਲੋਂ ਆਪਣੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਵਿੱਚ ਅੱਜ ਦੁਪਹਿਰ ਹੜਤਾਲ ਕੀਤੀ। ਕੱਲ੍ਹ ਰੱਖੜੀ ਦਾ ਤਿਉਹਾਰ ਹੋਣ ਕਰਕੇ ਸਰਕਾਰ ਨੇ ਲਗਭਗ ਇੱਕ ਘੰਟੇ 50 ਮਿੰਟ ਵਿੱਚ ਮੁਲਾਜ਼ਮਾਂ ਦੀ ਗੱਲ ਸੁਣ ਲਈ ਅਤੇ ਕਿਲੋਮੀਟਰ ਸਕੀਮ ਵਿੱਚ ਬੱਸਾਂ ਪਾਉਣ ਦਾ ਟੈਂਡਰ ਮੁਲਤਵੀ ਕਰ ਦਿੱਤਾ ਹੈ। ਪਨਬੱਸ ਮੁਲਾਜ਼ਮਾਂ
ਚੱਲਦੀ ਰੋਡਵੇਜ਼ ਬੱਸ ’ਤੇ ਡਿੱਗ ਗਿਆ ਦਰੱਖ਼ਤ, 5 ਮੁਸਾਫ਼ਿਰਾਂ ਦੀ ਮੌਤ
- by Preet Kaur
- August 8, 2025
- 0 Comments
ਬਿਊਰੋ ਰਿਪੋਰਟ: ਲਖਨਊ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਚੱਲਦੀ ਹੋਈ ਰੋਡਵੇਜ਼ ਬੱਸ ’ਤੇ ਇੱਕ ਦਰੱਖ਼ਤ ਡਿੱਗ ਪਿਆ। ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਕਈ ਯਾਤਰੀ ਅਜੇ ਵੀ ਫਸੇ ਹੋਏ ਹਨ, ਉਨ੍ਹਾਂ ਨੂੰ ਕੱਢਣ ਲਈ ਬਚਾਅ ਕਾਰਜ ਚੱਲ ਰਹੇ ਹਨ। ਇਹ ਘਟਨਾ ਅੱਜ ਸ਼ੁੱਕਰਵਾਰ ਨੂੰ ਯੂਪੀ ਦੇ ਬਾਰਾਬੰਕੀ ਵਿੱਚ ਵਾਪਰੀ।
ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰੇਗਾ ਇਜ਼ਰਾਈਲ, ਯੁੱਧ ਖ਼ਤਮ ਕਰਨ ਲਈ ਰੱਖੀਆਂ 5 ਸ਼ਰਤਾਂ
- by Preet Kaur
- August 8, 2025
- 0 Comments
ਬਿਊਰੋ ਰਿਪੋਰਟ: ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੇ ਸ਼ੁੱਕਰਵਾਰ ਨੂੰ ਇਜ਼ਰਾਈਲੀ ਫੌਜ ਨੂੰ ਗਾਜ਼ਾ ਪੱਟੀ ਦੇ ਉੱਤਰੀ ਹਿੱਸੇ ਵਿੱਚ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਇਸਦੀ ਪੁਸ਼ਟੀ ਕੀਤੀ ਹੈ। ਕੈਬਨਿਟ ਨੇ ਫੈਸਲੇ ਲਈ 10 ਘੰਟੇ ਚਰਚਾ ਕੀਤੀ। ਮੀਟਿੰਗ ਲਗਭਗ 10 ਘੰਟੇ ਚੱਲੀ
ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਇਆ ਸੋਨਾ, ਕੀਮਤਾਂ ਛੂਹ ਗਈਆਂ ਅਸਮਾਨ
- by Gurpreet Singh
- August 8, 2025
- 0 Comments
ਅੱਜ, 8 ਅਗਸਤ 2025 ਨੂੰ, ਸੋਨੇ ਨੇ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, ਸਰਵਕਾਲੀਨ ਉੱਚ ਪੱਧਰ ‘ਤੇ ਪਹੁੰਚ ਕੇ 24 ਕੈਰੇਟ ਸੋਨੇ ਦੀ ਕੀਮਤ 703 ਰੁਪਏ ਵਧ ਕੇ 1,01,406 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਵੀਰਵਾਰ ਨੂੰ ਇਹ 1,00,703 ਰੁਪਏ ਸੀ। ਦੂਜੇ ਪਾਸੇ, ਚਾਂਦੀ ਦੀ ਕੀਮਤ 357 ਰੁਪਏ ਘਟ ਕੇ 1,14,893 ਰੁਪਏ
ਸਕੂਲ ਦੀਆਂ ਕਿਤਾਬਾਂ ‘ਚ ਪੜ੍ਹਾਈਆਂ ਜਾਣਗੀਆਂ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਕਹਾਣੀਆਂ
- by Gurpreet Singh
- August 8, 2025
- 0 Comments
ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਇਸ ਅਕਾਦਮਿਕ ਸੈਸ਼ਨ ਵਿੱਚ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ, ਬ੍ਰਿਗੇਡੀਅਰ ਮੁਹੰਮਦ ਉਸਮਾਨ, ਅਤੇ ਮੇਜਰ ਸੋਮਨਾਥ ਸ਼ਰਮਾ ਦੇ ਜੀਵਨ ਅਤੇ ਕੁਰਬਾਨੀਆਂ ਨੂੰ ਐਨਸੀਈਆਰਟੀ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਅਧਿਆਇ ਵਿਦਿਆਰਥੀਆਂ ਨੂੰ ਬਹਾਦਰੀ, ਕਰਤੱਵ, ਅਤੇ ਦੇਸ਼ ਪ੍ਰਤੀ ਸਮਰਪਣ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਨਾਲ ਜਾਣੂ ਕਰਵਾਉਣ ਦਾ ਉਦੇਸ਼ ਰੱਖਦੇ ਹਨ। ਸੈਮ
