ਸਭ ਤੋਂ ਭਰੋਸੇਮੰਦ ਸਾਥੀ ਵੱਲੋਂ ਕੇਜਰੀਵਾਲ ਖਿਲਾਫ਼ ਖੁੱਲ ਕੇ ਬਗਾਵਤ ਦਾ ਐਲਾਨ! ਦਿੱਲੀ ਪੁਲਿਸ ‘ਚ ਸ਼ਿਕਾਇਤ ਦਰਜ!
ਬਿਉਰੋ ਰਿਪੋਰਟ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੇ ਖੱਬੇ ਹੱਥ ਸਵਾਤੀ ਮਾਲੀਵਾਲ (Swati Maliwal) ਨੇ ਸੱਜੇ ਹੱਥ ਬਿਭਵ ਕੁਮਾਰ ਖਿਲਾਫ ਖੁੱਲ ਕੇ ਮੋਰਚਾ ਖੋਲ ਦਿੱਤਾ ਹੈ। ਮੁੱਖ ਮੰਤਰੀ ਦੇ ਘਰ ਆਪਣੇ ਨਾਲ ਬਿਭਵ ਕੁਮਾਰ ਵੱਲੋਂ ਕੀਤੀ ਗਈ ਬਦਸਲੂਕੀ ਅਤੇ ਕੁੱਟਮਾਰ ਦੇ ਖਿਲਾਫ ਸਵਾਤੀ ਨੇ ਤੀਜੇ ਦਿਨ ਆਪਣੇ ਬਿਆਨ
