ਪੰਜਾਬੀ ਜੋੜੇ ‘ਤੇ ਰੱਬ ਨੇ ਛੱਬੜ ਪਾੜ ਕੇ ਨੋਟਾਂ ਦੀ ਕੀਤੀ ਬਾਰਿਸ਼! ਵਿਆਹ ਦੀ ਸਾਲਗਿਰਾ ਨੇ ਕੀਤਾ ਕਮਾਲ
ਕਹਿੰਦੇ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ, ਅਜਿਹਾ ਹੀ ਇਕ ਪੰਜਾਬੀ ਪਰਿਵਾਰ ਨਾਲ ਦੁਬਈ ਵਿੱਚ ਹੋਇਆ ਹੈ। ਦੁਬਈ ਰਹਿੰਦੇ ਪੰਜਾਬੀ ਪਰਿਵਾਰ ਦੀ 10 ਲੱਖ ਡਾਲਰ (8.3 ਕਰੋੜ ਰੁਪਏ) ਦੀ ਲਾਟਰੀ ਲੱਗੀ ਹੈ। ਲਾਟਰੀ ਨਿਕਲਣ ਵਾਲੀ ਔਰਤ ਪਾਇਲ ਨੇ ਦੱਸਿਆ ਕਿ ਉਸ ਨੂੰ ਉਸ ਦੀ 16ਵੀਂ ਵਰੇਗੰਢ ਮੌਕੇ ਉਸ ਦੇ ਪਤੀ ਤੋਂ
