ਭਿਆਨਕ ਸੜਕ ਹਾਦਸੇ ‘ਚ ਔਰਤ ਦੀ ਹੋਈ ਮੌਤ, ਕਾਰ ਚਾਲਕ ਫ਼ਰਾਰ
- by Manpreet Singh
- May 12, 2024
- 0 Comments
ਲੁਧਿਆਣਾ (Ludhiana) ਵਿੱਚ ਭਿਆਨਕ ਸੜਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋ ਗਈ। ਜਿੰਮ ਵਿੱਚ ਕਸਰਤ ਕਰਨ ਜਾ ਰਹੀ ਇੱਕ ਲੜਕੀ ਨੂੰ XYLO ਕਾਰ ਨੇ ਟੱਕਰ ਮਾਰੀ ਹੈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਸਵੀਟੀ ਅਰੋੜਾ (33) ਵਜੋਂ ਹੋਈ ਹੈ। ਇਸ ਤੋਂ ਬਾਅਦ
ਰਾਹੁਲ ਗਾਂਧੀ ਨੇ ਸਾਬਕਾ ਜੱਜਾਂ ਦਾ ਸੱਦਾ ਕੀਤਾ ਪ੍ਰਵਾਨ, ਜਨਤਕ ਬਹਿਸ ਲਈ ਤਿਆਰ
- by Manpreet Singh
- May 12, 2024
- 0 Comments
ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਦੋ ਸਾਬਕਾ ਜੱਜਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਲੋਕ ਸਭਾ ਚੋਣਾਂ ਦੇ ਮੁੱਦਿਆਂ ‘ਤੇ ਜਨਤਕ ਬਹਿਸ ਕਰਨ ਦਾ ਸੱਦਾ ਦਿੱਤਾ ਸੀ, ਜਿਸ ਦਾ ਰਾਹੁਲ ਗਾਂਧੀ ਨੇ ਜਵਾਬ ਦਿੰਦਿਆਂ ਕਿਹਾ ਕਿ ਉਹ ਜਨਤਕ ਬਹਿਸ ਲਈ ਤਿਆਰ ਹਨ। ਰਾਹੁਲ ਨੇ ਕਿਹਾ ਕਿ ਉਹ
ਲੜਕੀ ਨੂੰ ਪੰਜਾਬ ਛੱਡ ਵਿਦੇਸ਼ ਭੱਜਿਆ ਸਹੁਰਾ ਪਰਿਵਾਰ, ਪਾਸਪੋਰਟ ਵੀ ਲੈ ਗਏ ਨਾਲ
- by Manpreet Singh
- May 12, 2024
- 0 Comments
ਲੜਕੀਆਂ ਨਾਲ ਅਕਸਰ ਧੋਖਾਦੇਹੀ ਅਤੇ ਕੁੱਟਮਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਪ੍ਰੀਤ ਨਗਰ ਤੋਂ ਸਾਹਮਣੇ ਆਇਆ ਹੈ। ਲੜਕੀ ਅਨੁਰਾਧਾ ਨੇ ਆਪਣੇ ਸਹੁਰੇ ਪਰਿਵਾਰ ‘ਤੇ ਇਲਜ਼ਾਮ ਲਗਾਏ ਹਨ ਕਿ ਉਹ ਸਪੇਨ ਤੋਂ ਆਈ ਹੈ ਅਤੇ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਪੰਜਾਬ ‘ਚ ਛੱਡ ਕੇ ਵਿਦੇਸ਼ ਭੱਜ
ਹਰਦੀਪ ਨਿੱਜਰ ਕੇਸ ‘ਚ ਇਕ ਹੋਰ ਗ੍ਰਿਫ਼ਤਾਰ, ਜਾਂਚ ਜਾਰੀ
- by Manpreet Singh
- May 12, 2024
- 0 Comments
ਹਰਦੀਪ ਸਿੰਘ ਨਿੱਜਰ ਕਤਲਕਾਂਡ ਵਿੱਚ ਕੈਨੇਡਾ ਦੀ ਸਰਕਾਰ ਵੱਲੋਂ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਇੱਕ ਹੋਰ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੌਜਵਾਨ ਅਮਨਦੀਪ ਸਿੰਘ ਭਾਰਤੀ ਨਾਗਰਿਕ ਹੈ, ਜਿਸ ਨੂੰ ਟਰਾਂਟੋਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਨਦੀਪ ‘ਤੇ ਫਸਟ ਡੀਗਰੀ ਮਰਡਰ ਅਤੇ ਸਾਜ਼ਿਸ਼ ਘੜਨ ਦੇ ਅਰੋਪ ਲਗਾਏ ਗਏ ਹਨ। ਅਮਨਦੀਪ ਪਹਿਲਾਂ ਵੀ ਕੁਝ
ਚੰਨੀ ਵੱਲੋਂ ਬੀਬੀ ਜਗੀਰ ਕੌਰ ਨਾਲ ਕੀਤੇ ਵਿਵਹਾਰ ਨੂੰ ਲੈ ਕੇ ਵਿਧਾਇਕ ਨੇ ਚੁੱਕੇ ਸਵਾਲ, ਚੰਨੀ ਨੇ ਵੀ ਦਿੱਤਾ ਜਵਾਬ
- by Manpreet Singh
- May 11, 2024
- 0 Comments
ਲੋਕ ਸਭਾ ਚੋਣਾਂ ਵਿੱਚ ਜਲੰਧਰ ਤੋਂ ਚੌਧਰੀ ਪਰਿਵਾਰ ਨੂੰ ਟਿਕਟ ਨਾਂ ਮਿਲਣ ਕਾਰਨ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਚਰਨਜੀਤ ਸਿੰਘ ਚੰਨੀ ਵਿੱਚ ਠਣੀ ਹੋਈ ਹੈ। ਦੋਵੇਂ ਲੀਡਰ ਇਕ ਦੂਜੇ ਵਿਰੁਧ ਸਖਤ ਬਿਆਨ ਵੀ ਦੇ ਚੁੱਕੇ ਹਨ। ਵਿਕਰਮਜੀਤ ਚੌਧਰੀ ਨੇ ਚਰਨਜੀਤ ਸਿੰਘ ਚੰਨੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ
