ਯੂਪਰ ਦੇ ਇਸ ਦੇਸ਼ ਦੇ ‘PM’ ਨੂੰ 3 ਗੋਲੀਆਂ ਲਗੀਆਂ! ਯੂਕਰੇਨ ਦੇ ਖਿਲਾਫ ਲਿਆ ਸੀ ਵੱਡਾ ਫੈਸਲਾ
- by Manpreet Singh
- May 15, 2024
- 0 Comments
ਬਿਉਰੋ ਰਿਪੋਰਟ – ਯੂਰੋਪੀਅਨ ਦੇਸ਼ ਸਲੋਵਾਕਿਆ (Slovakian) ਦੇ ਪ੍ਰਧਾਨ ਮੰਤਰੀ ਰਾਬਰਟ ਫਿਕੋ (Prime minister Robert Fico)ਨੂੰ ਬੁੱਧਵਾਰ 15 ਮਈ ਨੂੰ ਹਮਲਾਵਰਾਂ ਨੇ 3 ਗੋਲੀਆਂ (Firing) ਮਾਰ ਦਿੱਤੀਆਂ। ਗੋਲੀ ਉਨ੍ਹਾਂ ਦੇ ਢਿੱਡ ਵਿੱਚ ਲੱਗੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਲੋਵਾਕਿਆ ਪਾਰਲੀਮੈਂਟ ਦੇ ਉੱਪ ਪ੍ਰਧਾਨ ਲੁਬੋਸ ਨੇ ਆਪ ਇਸ ਦੀ
ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲਿਆ ਸਪੈਸ਼ਲ ਟ੍ਰੀਟਮੈਂਟ’! ‘ਜ਼ਮਾਨਤ ਦੀ ਸ਼ਰਤ ਨੂੰ ਤੋੜ ਰਹੇ ਹਨ ‘ਆਪ’ ਸੁਪਰੀਮੋ’!
- by Manpreet Singh
- May 15, 2024
- 0 Comments
ਬਿਉਰੋ ਰਿਪੋਰਟ – ਕਥਿਤ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਅੰਤਰਿਮ ਜ਼ਮਾਨਤ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਇਹ ਕੋਈ ਰੂਟੀਨ ਜਜਮੈਂਟ ਨਹੀਂ ਹੈ, ਵੱਡੀ ਗਿਣਤੀ ਵਿੱਚ ਲੋਕ ਇਸ ਨੂੰ ਸਪੈਸ਼ਲ ਟ੍ਰੀਟਮੈਂਟ ਮੰਨ ਰਹੇ ਹਨ। ਅਮਿਤ ਸ਼ਾਹ ਦਾ ਇਹ ਬਿਆਨ ਸਿੱਧਾ-ਸਿੱਧਾ ਸੁਪਰੀਮ
ਸੇਵਾਮੁਕਤ ਕਰਮਚਾਰੀ ਬਣਦੀ ਰਕਮ ‘ਤੇ ਵਿਆਜ ਦਾ ਹੱਕਦਾਰ – ਹਾਈ ਕੋਰਟ
- by Manpreet Singh
- May 15, 2024
- 0 Comments
ਪੰਜਾਬ-ਹਰਿਆਣਾ ਹਾਈ ਕੋਰਟ (Punjab and Haryana High Court) ਨੇ ਸੇਵਾਮੁਕਤ ਕਰਮਚਾਰੀ ਵੱਲ਼ੋਂ ਲਗਾਈ ਗਈ ਅਰਜੀ ‘ਤੇ ਵੱਡਾ ਫੈਸਲਾ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸੇਵਾਮੁਕਤ ਕਰਮਚਾਰੀ ਨੂੰ ਜੇਕਰ ਸੇਵਾਮੁਕਤੀ ਤੋਂ ਬਾਅਦ ਦਿੱਤੇ ਜਾਣ ਵਾਲੇ ਲਾਭ ਵਿੱਚ ਦੇਰੀ ਹੁੰਦੀ ਹੈ ਤਾਂ ਉਹ ਉਸ ਰਾਸ਼ੀ ਦੇ ਨਾਲ ਵਿਆਜ ਦਾ ਵੀ ਹੱਕਦਾਰ ਹੈ। ਜੂਨੀਅਰ ਅਸਿਸਟੈਂਟ ਦੇ ਅਹੁਦੇ ਤੋਂ
ਸੰਗਰੂਰ ਮੁੜ ਮੂਸੇਵਾਲਾ ਦੇ ਇਨਸਾਫ ਲਈ ਕਰੇਗਾ ਵੋਟ? ਖਹਿਰਾ ਦੇ ਹੱਕ ‘ਚ ਪਿਤਾ ਬਲਕੌਰ ਸਿੰਘ ਦੀ ਵੱਡੀ ਅਪੀਲ
- by Manpreet Singh
- May 15, 2024
- 0 Comments
ਬਿਉਰੋ ਰਿਪੋਰਟ – ਸਿੱਧੂ ਮੂਸੇਵਾਲਾ (Sidhu Moosawala) ਦੇ ਪਿਤਾ ਬਲਕੌਰ ਸਿੰਘ (Balkaur singh) ਨੇ ਸੰਗਰੂਰ ਦੀ ਹਾਈ ਪ੍ਰੋਫਾਈਲ ਸੀਟ ‘ਤੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ (Sukhpal singh Khaira ) ਦੇ ਲਈ ਪ੍ਰਚਾਰ ਕੀਤਾ। ਇਸ ਸੀਟ ‘ਤੇ ਮੂਸੇਵਾਲਾ ਦੇ ਫੈਨਸ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ
ਰਿਸ਼ਤੇ ਹੋਏ ਤਾਰ-ਤਾਰ, ਪਤੀ ਨੇ ਕੀਤਾ ਪਤਨੀ ਦਾ ਕਤਲ
- by Manpreet Singh
- May 15, 2024
- 0 Comments
ਗਿੱਦੜਬਾਹਾ (Giddarbaha) ‘ਚ ਪਤੀ ਵੱਲੋਂ ਪਤਨੀ ਦਾ ਕਤਲ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਤੀ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ‘ਤੇ ਸ਼ੱਕ ਦੀ ਵਜਾ ਕਰਕੇ ਉਸ ਦੀ ਕੁੱਟਮਾਰ ਵੀ ਕਰਦਾ ਸੀ। ਜਿਸ ਤੋਂ ਤੰਗ ਆ ਕੇ ਹਰਪ੍ਰੀਤ ਕੌਰ ਨੇ ਇਸ ਦੀ ਜਾਣਕਾਰੀ ਆਪਣੇ ਮਾਪਿਆਂ
ਇਹ ਕੰਮ ਕਰਦੇ ਹੀ 21 ਸਾਲ ਦੀ ਕੁੜੀ ਦੇ ਮੂੰਹ ਨੂੰ ਲੱਗ ਗਿਆ ਲਾਕ! ਖੁੱਲੇ ਮੂੰਹ ਨੂੰ ਬੰਦ ਕਰਨ ਲਈ ਡਾਕਟਰਾਂ ਦੇ ਪਸੀਨੇ ਛੁੱਟੇ !
- by Manpreet Singh
- May 15, 2024
- 0 Comments
ਰੋਜ਼ਾਨਾ ਦੀ ਆਮ ਜ਼ਿੰਦਗੀ ਵਿੱਚ ਕਈ ਹਾਦਸੇ ਹੁੰਦੇ ਹਨ ਪਰ ਕਈ ਹਾਦਸੇ ਬਹੁਤ ਹੀ ਹੈਰਾਨ ਕਰਨ ਵਾਲੇ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਹਮਣੇ ਆਇਆ ਹੈ ਕਿ 21 ਸਾਲਾ ਲੜਕੀ ਦਾ ਉਬਾਸੀ ਲੈਣ ਤੋਂ ਬਾਅਦ ਮੂੰਹ ਬੰਦ ਨਹੀਂ ਹੋਇਆ। ਇਸ ਘਟਨਾ ਤੋਂ ਬਾਅਦ 21 ਸਾਲਾ ਜੇਨਾ ਸਿਨਾਟਰਾ ਨੇ ਹਸਪਤਾਲ ਜਾ ਕੇ ਸਾਰੀ ਘਟਨਾ ਦੀ ਜਾਣਕਾਰੀ
