‘ਤਹਿਰਾਨ ਦੇ ਕਸਾਈ’ਰਾਸ਼ਟਰਪਤੀ ਦੀ ਮੌਤ! 5 ਹਜ਼ਾਰ ਸਿਆਸੀ ਕੈਦੀਆਂ ਨੂੰ ਮਾਰਿਆ! 15 ਘੰਟੇ ਬਾਅਦ ਮਿਲੀ ਲਾਸ਼
- by Manpreet Singh
- May 20, 2024
- 0 Comments
ਈਰਾਨ ਦੇ 8ਵੇਂ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਐਤਵਾਰ ਸ਼ਾਮ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ। 15 ਘੰਟੇ ਬਾਅਦ ਉਨ੍ਹਾਂ ਦੀ ਲਾਸ਼ ਮਿਲੀ ਹੈ। ਉਨ੍ਹਾਂ ਦੇ ਨਾਲ ਵਿਦੇਸ਼ ਮੰਤਰੀ ਸਮੇਤ 9 ਹੋਰ ਲੋਕ ਸਵਾਰ ਸਨ ਸਭ ਮਾਰੇ ਗਏ। 1979 ਦੀ ਇਸਲਾਮੀਕ ਕ੍ਰਾਂਤੀ ਦੇ ਸਮਰਥਕ ਤੇ ਵਕੀਲ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਰਾਇਸੀ ਇਸਲਾਮੀ
ED ਵੱਲੋਂ ‘AAP’ ਦੀ ਵਿਦੇਸ਼ ਫੰਡਿਗ ‘ਤੇ ਵੱਡਾ ਖੁਲਾਸਾ, ਖਹਿਰਾ ਦਾ ਨਾਂ ਵੀ ਸਾਹਮਣੇ ਆਇਆ!
- by Manpreet Singh
- May 20, 2024
- 0 Comments
ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ ਇੱਕ ਹੋਰ ਵੱਡੀ ਮੁਸੀਬਤ ਵਿੱਚ ਫਸ ਦੀ ਹੋਈ ਨਜ਼ਰ ਆ ਰਹੀ ਹੈ। ED ਨੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਜਾਣਕਾਰੀ ਦਿੱਤੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ 7 ਕਰੋੜ 80 ਲੱਖ ਰੁਪਏ ਵਿਦੇਸ਼ ਤੋਂ ਇਕੱਠੇ ਕੀਤੇ ਹਨ, ਜੋ ਫਾਰੈਕਸ (Forex) ਨਿਯਮਾਂ ਦੀ ਉਲੰਘਣਾ ਹੈ। ਈਡੀ ਨੇ ਇਲਜ਼ਾਮ ਲਗਾਇਆ ਹੈ
ਯਾਮਨੀ ਗੌਤਮ ਦੇ ਘਰ ਆਇਆਂ ਖੁਸ਼ੀਆਂ! ਗੂੰਝੀ ਬੱਚੇ ਦੀ ਕਿਲਕਾਰੀ
- by Manpreet Singh
- May 20, 2024
- 0 Comments
ਯਾਮੀ ਗੌਤਮ ਅਤੇ ਫਿਲਮ ਨਿਰਦੇਸ਼ਕ ਆਦਿਤਿਆ ਧਰ ਦੇ ਘਰ ਖੁਸ਼ੀਆਂ ਆ ਗਈਆਂ ਹਨ। ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ। ਯਾਮੀ ਗੌਤਮ ਨੇ ਪਹਿਲੀ ਸੰਤਾਨ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਵੇਦਵਿਦ ਰੱਖਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆਂ ਪਲੇਟਫਾਰਮ ਇੰਸਟਾਗ੍ਰਾਮ ਰਾਹੀਂ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ
ਪੰਜਾਬੀ ਜੋੜੇ ‘ਤੇ ਰੱਬ ਨੇ ਛੱਬੜ ਪਾੜ ਕੇ ਨੋਟਾਂ ਦੀ ਕੀਤੀ ਬਾਰਿਸ਼! ਵਿਆਹ ਦੀ ਸਾਲਗਿਰਾ ਨੇ ਕੀਤਾ ਕਮਾਲ
- by Manpreet Singh
- May 20, 2024
- 0 Comments
ਕਹਿੰਦੇ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ, ਅਜਿਹਾ ਹੀ ਇਕ ਪੰਜਾਬੀ ਪਰਿਵਾਰ ਨਾਲ ਦੁਬਈ ਵਿੱਚ ਹੋਇਆ ਹੈ। ਦੁਬਈ ਰਹਿੰਦੇ ਪੰਜਾਬੀ ਪਰਿਵਾਰ ਦੀ 10 ਲੱਖ ਡਾਲਰ (8.3 ਕਰੋੜ ਰੁਪਏ) ਦੀ ਲਾਟਰੀ ਲੱਗੀ ਹੈ। ਲਾਟਰੀ ਨਿਕਲਣ ਵਾਲੀ ਔਰਤ ਪਾਇਲ ਨੇ ਦੱਸਿਆ ਕਿ ਉਸ ਨੂੰ ਉਸ ਦੀ 16ਵੀਂ ਵਰੇਗੰਢ ਮੌਕੇ ਉਸ ਦੇ ਪਤੀ ਤੋਂ
ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਨੇ ਵਿਖਾਇਆ ਸ਼ਕਤੀ ਪ੍ਰਦਰਸ਼ਨ! ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ!
- by Manpreet Singh
- May 20, 2024
- 0 Comments
ਬਿਉਰੋ ਰਿਪੋਰਟ – ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਘਰ ਵਾਲੇ ਅਤੇ ਹਮਾਇਤੀ ਪ੍ਰਚਾਰ ਵਿੱਚ ਪੂਰੀ ਵਾਹ ਲਾ ਰਹੇ ਹਨ। ਸੋਮਵਾਰ 20 ਮਈ ਨੂੰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਇੱਕ ਵੱਡਾ ਰੋਡ ਸ਼ੋਅ ਕੱਢਿਆ ਗਿਆ, ਜਿਸ ਦੀ ਅਗਵਾਈ ਪਿਤਾ ਤਰਸੇਮ ਸਿੰਘ
