ਆਮ ਆਦਮੀ ਪਾਰਟੀ ਨੂੰ ਮਿਲਿਆ ਬਲ, ਕੁਲਬੀਰ ਵਿਸ਼ਟ ‘ਆਪ’ ‘ਚ ਹੋਇਆ ਸ਼ਾਮਲ
ਲੋਕ ਸਭਾ ਚੋਣਾਂ (Aam Aadmi Party) ਨੂੰ ਲੈ ਕੇ ਦਲ ਬਦਲੀਆਂ ਦਾ ਦੌਰ ਜਾਰੀ ਹੈ। ਨਿੱਤ ਦਿਨ ਕੋਈ ਨਾ ਕੋਈ ਲੀਡਰ ਪਾਰਟੀ ਬਦਲ ਰਿਹਾ ਹੈ। ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ (Anandpur Sahib) ਵਿੱਚ ਆਮ ਆਦਮੀ ਪਾਰਟੀ ਮਜ਼ਬੂਤੀ ਵੱਲ ਵਧ ਰਹੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਨਵਾਂਗਾਓਂ ਦੇ ਕੌਂਸਲਰ ਕੁਲਬੀਰ ਸਿੰਘ ਵਿਸ਼ਟ
