ਪੀ.ਐੱਫ. ਖਾਤਾਧਾਰਕਾਂ ਲਈ ਵੱਡੀ ਖ਼ਬਰ, ਨੌਮੀਨੇਸ਼ਨ ਹੋਈ ਜ਼ਰੂਰੀ
- by Manpreet Singh
- April 24, 2024
- 0 Comments
ਪੀ.ਐੱਫ. (PF) ਖਾਤਾਧਾਰਕਾਂ ਲਈ ਵੱਡੀ ਖ਼ਬਰ ਹੈ। ਪੀ.ਐੱਫ. ਖਾਤਾਧਾਰਕ ਨੂੰ ਇੱਕ ਨਵੀਂ ਅਪਡੇਟ ਕਰਵਾਉਣੀ ਪਵੇਗੀ, ਨਹੀਂ ਤਾਂ ਪੈਸੇ ਕਢਵਾਉਣ ਵਿੱਚ ਦਿੱਕਤ ਦਾ ਸਾਹਮਣਾ ਕਰਨ ਪੈ ਸਕਦਾ ਹੈ। ਪੀ.ਐੱਫ. ਦੇ ਨਿਯਮਾਂ ਮੁਤਾਬਕ ਤੁਸੀਂ ਆਪਣੇ ਪੀਐਫਓ ਖਾਤੇ ਵਿੱਚ ਜਮ੍ਹਾ ਕੁਝ ਹਿੱਸਾ ਕਢਵਾ ਸਕਦੇ ਹੋ। ਹੁਣ ਪੀ.ਐੱਫ.ਅਕਾਊਂਟ ‘ਚ ਨੌਮੀਨੇਸ਼ਨ ਨੂੰ ਜੋੜੇ ਬਿਨ੍ਹਾਂ ਕੋਈ ਵੀ ਪੈਸਾ ਨਹੀਂ ਕਢਵਾਇਆ ਜਾ
ਕਾਂਗਰਸ ਦੇ ਬਾਗ਼ੀ ਵਿਧਾਇਕ ਬਿਕਰਮ ਚੌਧਰੀ ਖਿਲਾਫ ਵੱਡੀ ਕਾਰਵਾਈ !
- by Manpreet Singh
- April 24, 2024
- 0 Comments
ਬਿਉਰੋ ਰਿਪੋਰਟ – ਫਿਲੌਰ (Phillur) ਤੋਂ ਕਾਂਗਰਸ (Congress) ਦੇ ਮੌਜੂਦਾ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ (Bikram chaudhary) ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਅਤੇ ਪਾਰਟੀ ਤੋਂ ਵੀ ਸਸਪੈਂਡ (suspend) ਕਰ ਦਿੱਤਾ ਗਿਆ ਹੈ । ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਨੇ ਬਿਕਰਮਜੀਤ ਸਿੰਘ ਚੌਧਰੀ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ। ਬਿਕਰਮ ਚੌਧਰੀ ਦੀ
ਨਿਤਿਨ ਗਡਕਰੀ ਹੋਏ ਬੇਹੋਸ਼, ਕਰ ਰਹੇ ਸੀ ਚੋਣ ਪ੍ਰਚਾਰ
- by Manpreet Singh
- April 24, 2024
- 0 Comments
ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਮਹਾਰਾਸ਼ਟਰ (Maharasthra) ਦੇ ਯਵਤਮਾਲ ਵਿੱਚ ਇੱਕ ਚੋਣ ਰੈਲੀ ਦੌਰਾਨ ਬੇਹੋਸ਼ ਹੋ ਗਏ। ਉਹ ਇੱਥੇ ਐਨਡੀਏ ਦੀ ਸ਼ਿਵ ਸੈਨਾ ਉਮੀਦਵਾਰ ਰਾਜਸ਼੍ਰੀ ਪਾਟਿਲ ਦੇ ਸਮਰਥਨ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਜਦੋਂ ਗਡਕਰੀ ਬੋਲ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ।
ਪਤੰਜਲੀ ਨੇ ਅਖ਼ਬਾਰਾਂ ’ਚ ਮਾਫੀਨਾਮਾ ਕੀਤਾ ਪ੍ਰਕਾਸ਼ਿਤ, ਅਦਾਲਤ ’ਚ ਅਗਲੀ ਸੁਣਵਾਈ 30 ਅਪ੍ਰੈਲ ਨੂੰ
- by Manpreet Singh
- April 24, 2024
- 0 Comments
ਬਾਬਾ ਰਾਮਦੇਵ (Baba Ramdev) ਅਤੇ ਬਾਲਕ੍ਰਿਸ਼ਨ (Balkrishna) ਨੇ ਬੁੱਧਵਾਰ (24 ਅਪ੍ਰੈਲ) ਨੂੰ ਅਖਬਾਰਾਂ ਵਿੱਚ ਇੱਕ ਹੋਰ ਮਾਫੀਨਾਮਾ ਪ੍ਰਕਾਸ਼ਿਤ ਕੀਤਾ। ਇਸ ਵਿੱਚ ਅਦਾਲਤ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਗਈ ਹੈ। ਪਤੰਜਲੀ ‘ਤੇ ਅਖਬਾਰਾਂ ‘ਚ ਇਸ਼ਤਿਹਾਰ ਦੇ ਕੇ ਐਲੋਪੈਥੀ ਦੇ ਖ਼ਿਲਾਫ਼ ਨਕਾਰਾਤਮਕ ਪ੍ਰਚਾਰ ਕਰਨ ਦਾ ਦੋਸ਼ ਹੈ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਚੱਲ ਰਹੀ ਹੈ।
ਕੋਟਕ ਮਹਿੰਦਰਾ ਬੈਂਕ ਨੂੰ ਆਰਬੀਆਈ ਦਾ ਝਟਕਾ, ਲਗਾਈ ਰੋਕ
- by Manpreet Singh
- April 24, 2024
- 0 Comments
ਭਾਰਤੀ ਰਿਜ਼ਰਵ ਬੈਂਕ (RBI) ਨੇ ਕੋਟਕ ਮਹਿੰਦਰਾ ਬੈਂਕ (Kotak Mahindra Bank) ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਕੋਟਕ ਮਹਿੰਦਰਾ ਬੈਂਕ ‘ਤੇ ਆਨਲਾਈਨ ਅਤੇ ਮੋਬਾਈਲ ਬੈਂਕਿੰਗ ਰਾਹੀਂ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਸਖ਼ਤੀ ਕਰਦਿਆਂ ਕੋਟਕ ਮਹਿੰਦਰਾ ਬੈਂਕ ਉੱਤੇ ਨਵੇਂ ਗਾਹਕਾਂ ਨੂੰ ਆਨਲਾਈਨ ਜੋੜਨ ‘ਤੇ
ਜਲੰਧਰ ’ਚ ਚੰਨੀ ਸਰਗਰਮ, ਵਿਰੋਧੀਆਂ ’ਤੇ ਕੀਤੇ ਵਾਰ
- by Manpreet Singh
- April 24, 2024
- 0 Comments
ਲੋਕ ਸਭਾ ਚੋਣਾਂ ( Lok Sabha Election) ਨੂੰ ਲੈ ਕੇ ਜਲੰਧਰ ( Jalandhar) ਤੋਂ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ (Charanjeet Singh Channi) ਨੂੰ ਆਪਣਾ ਉਮੀਦਵਾਰ ਬਣਾਈਆ ਹੈ। ਕਾਂਗਰਸ ਚੋਣ ਮੈਦਾਨ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਬੁੱਧਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ
‘ਜੇਲ੍ਹ ਤੋਂ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ!’ ਵਕੀਲ ਨੇ ਦੱਸਿਆ ਹਲਕੇ ਦਾ ਨਾਂ
- by Preet Kaur
- April 24, 2024
- 0 Comments
ਬਿਉਰੋ ਰਿਪੋਰਟ – ਖਡੂਰ ਸਾਹਿਬ ਲੋਕਸਭਾ ਸੀਟ ‘ਤੇ 1989 ਦਾ ਇਤਿਹਾਸ ਮੁੜ ਤੋਂ ਦੁਹਰਾਇਆ ਜਾ ਸਕਦਾ ਹੈ। ਸਿਮਰਨਜੀਤ ਸਿੰਘ ਵਾਂਗ ਨੈਸ਼ਨਲ ਸਕਿਓਰਿਟੀ ਐਕਟ (NSA) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ ‘ਚ ਬੰਦ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕਸਭਾ ਸੀਟ ਤੋਂ ਲੋਕਸਭਾ ਚੋਣਾਂ ਲੜੇਗਾ। ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ