ਸਕਾਟਿਸ਼ ਸਿੱਖ ਕਲਾਕਾਰ ਜਸਲੀਨ ਕੌਰ ਵੱਕਾਰੀ ਟਰਨਰ ਪੁਰਸਕਾਰ ਦੇ ਚੋਟੀ ਦੇ ਮੁਕਾਬਲੇਬਾਜ਼ਾਂ ’ਚ ਸ਼ਾਮਲ
- by Gurpreet Singh
- April 25, 2024
- 0 Comments
ਗਲਾਸਗੋ ’ਚ ਜਨਮੀ ਸਿੱਖ ਕਲਾਕਾਰ ਜਸਲੀਨ ਕੌਰ ਬੁਧਵਾਰ ਨੂੰ ਬਰਤਾਨੀਆਂ ਦੇ ਵੱਕਾਰੀ ਟਰਨਰ ਪੁਰਸਕਾਰ ਲਈ ਫਾਈਨਲ ’ਚ ਪਹੁੰਚਣ ਵਾਲੇ ਆਖਰੀ ਚਾਰ ਮੁਕਾਬਲੇਬਾਜ਼ਾਂ ’ਚ ਸ਼ਾਮਲ ਹੈ। ਇਸ ਸਾਲ ਪੁਰਸਕਾਰ ਦੇ 40 ਸਾਲ ਪੂਰੇ ਹੋ ਰਹੇ ਹਨ। ਜਸਲੀਨ ਕੌਰ ਦੀਆਂ ਰਚਨਾਵਾਂ ਸਕਾਟਲੈਂਡ ਦੇ ਸਿੱਖਾਂ ਦੇ ਜੀਵਨ ਤੋਂ ਪ੍ਰੇਰਿਤ ਹਨ। ਜਸਲੀਨ ਕੌਰ ਨੂੰ ਗਲਾਸਗੋ ਦੇ ਟ੍ਰਾਮਵੇ ਆਰਟਸ ਸੈਂਟਰ
JEE Mains 2024 Session 2 Result – 10 ਲੱਖ ਵਿਦਿਆਰਥੀਆਂ ਵਿੱਚੋਂ ਪੰਜਾਬ ਦੇ 2 ਮੁੰਡਿਆਂ ਨੇ ਤੋੜ ਦਿੱਤੇ ਰਿਕਾਰਡ!
- by Preet Kaur
- April 25, 2024
- 0 Comments
ਬਿਉਰੋ ਰਿਪੋਰਟ – ਕੌਮੀ ਪ੍ਰੀਖਿਆ ਏਜੰਸੀ (NTA) ਨੇ ਬੀਤੇ ਦਿਨ 24 ਅਪ੍ਰੈਲ ਨੂੰ ਸੰਯੁਕਤ ਪ੍ਰਵੇਸ਼ ਪ੍ਰੀਖਿਆ ਮੁੱਖ 2024 (JEE Main 2024) ਦੇ ਦੂਜੇ ਸੈਸ਼ਨ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਦੇ ਨਤੀਜੇ ਪ੍ਰੀਖਿਆ ਪੋਰਟਲ jeemain.nta.ac.in ’ਤੇ ਵੇਖੇ ਜਾ ਸਕਦੇ ਹਨ। ਇਸ ਵਾਰ 56 ਉਮੀਦਵਾਰਾਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ, ਇਨ੍ਹਾਂ ਵਿੱਚੋਂ 2 ਪੰਜਾਬ
ਅਮਲੋਹ ਦੀ ਨਿਮਰਤ ਨੇ ਇਟਲੀ ’ਚ ਗੱਡੇ ਝੰਡੇ, ਜਿਮਨਾਸਟਿਕ ਖੇਡਾਂ ‘ਚੋਂ ਜਿੱਤਿਆ ਸੋਨ ਤਮਗ਼ਾ
- by Gurpreet Singh
- April 25, 2024
- 0 Comments
ਪੰਜਾਬ ਦੀਆਂ ਧੀਆਂ ਨੇ ਵਿਦੇਸ਼ਾਂ ਵਿੱਚ ਵੀ ਜਿੱਤ ਦੇ ਝੰਡੇ ਗੱਡੇ ਹਨ। ਹਲਕਾ ਅਮਲੋਹ ਦੇ ਪਿੰਡ ਮਾਜਰੀ ਕਿਸ਼ਨੇ ਵਾਲੀ ਦੇ ਗੁਰਮੇਲ ਸਿੰਘ ਦੀ 12 ਸਾਲਾ ਪੋਤਰੀ ਨਿਮਰਤ ਕੌਰ ਪੁੱਤਰੀ ਸੁੱਖਚੈਨ ਸਿੰਘ ਨੇ ਇਟਲੀ ਵਿਚ ਜਿਮਨਾਸਟਿਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਸੂਬਾ ਲੌਂਬੇਰਦੀ ਦੇ ਜ਼ਿਲ੍ਹਾ ਬਰੇਸ਼ੀਆ ’ਚ ਪਹਿਲਾ ਸਥਾਨ ਲੈ ਕੇ ਸੋਨ ਤਗ਼ਮਾ ਹਾਸਲ ਕੀਤਾ
ਟੀ. ਟੀ. ਪੀ. ਨੇ ਲਈ ਪਾਕਿਸਤਾਨ ਵਿਚ ਸਿੱਖ ਹਕੀਮ ਦੇ ਅੰਗ ਰੱਖਿਅਕ ਦੇ ਕਤਲ ਦੀ ਜਿੰਮੇਵਾਰੀ
- by Gurpreet Singh
- April 25, 2024
- 0 Comments
: ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ‘ਚ ਸਿੱਖ ਹਕੀਮ ਸੁਰਜੀਤ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਪੁਲਿਸ ਕਰਮਚਾਰੀ ਦੀ ਪਹਿਚਾਣ ਕਾਂਸਟੇਬਲ ਫ਼ਰਹਾਦ (ਨੰਬਰ 146) ਵਜੋਂ ਹੋਈ ਹੈ। ਹੁਣ ਇਸ ਕਤਲ ਦੀ ਜਿੰਮੇਵਾਰੀ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਨੇ ਲਈ
ਸਾਵਧਾਨ! ਮੌਸਮ ਵਿਭਾਗ ਨੇ ਜਾਰੀ ਕੀਤਾ ‘ਔਰੈਂਜ ਅਲਰਟ’, ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ
- by Preet Kaur
- April 25, 2024
- 0 Comments
ਪੰਜਾਬ ਦਾ ਮੌਸਮ ਇੱਕ ਵਾਰ ਫਿਰ ਕਰਵਟ ਲੈ ਸਕਦਾ ਹੈ। ਕੱਲ੍ਹ ਤੋਂ ਅਗਲੇ 2 ਦਿਨ ਲਈ ਮੀਂਹ ਤੇ ਤੇਜ਼ ਹਵਾਵਾਂ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਹ ਚੌਥੀ ਵਾਰ ਪੰਜਾਬ ਦਾ ਮੌਸਮ ਬਦਲ ਰਿਹਾ ਹੈ। ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਤੇ ਚੰਡੀਗੜ੍ਹ ਵਿੱਚ ਕੱਲ੍ਹ ਤੋਂ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲੇਗਾ। ਕੱਲ੍ਹ ਦਿਨ ਬੱਦਲਵਾਈ ਰਹਿ ਸਕਦੀ
ਘਰ ਆਏ ਚੋਰਾਂ ਨੂੰ ਔਰਤ ਨੇ ਪਾਈਆਂ ਭਾਜੜਾਂ, ਝਾੜੂ ਨਾਲ ਭਜਾ-ਭਜਾ ਕੁੱਟਿਆ
- by Gurpreet Singh
- April 25, 2024
- 0 Comments
ਪੰਜਾਬ ਦੇ ਸਮਰਾਲਾ, ਖੰਨਾ ‘ਚ ਇਕ ਔਰਤ ਦੀ ਦਲੇਰੀ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਔਰਤ ਨੇ ਆਂਢ-ਗੁਆਂਢ ‘ਚ ਆਏ ਲੁਟੇਰਿਆਂ ਦਾ ਝਾੜੂ ਲੈ ਕੇ ਮੁਕਾਬਲਾ ਕੀਤਾ। ਇੱਕ ਵਾਰ ਇਸ ਔਰਤ ਨੇ ਦੋਵਾਂ ਲੁਟੇਰਿਆਂ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਸੀ। ਪਰ ਇਸੇ ਦੌਰਾਨ ਲੁਟੇਰੇ ਸਕੂਟਰ ਛੱਡ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੇ ਸਕੂਟਰ