ਗੁਰਦਾਸਪੁਰ ’ਚ ਚੀਤੇ ਦਾ ਕਹਿਰ! ਘਰ ’ਚ ਵੜ ਕੇ 2 ਪਸ਼ੂ ਮਾਰੇ, ਪਿੰਡ ’ਚ ਦਹਿਸ਼ਤ ਦਾ ਮਾਹੌਲ
- by Preet Kaur
- April 27, 2024
- 0 Comments
ਗੁਰਦਾਸਪੁਰ ਦੇ ਪਿੰਡ ਚੀਮਾ ਵਿੱਚ ਚੀਤੇ ਨੇ ਨੌਜਵਾਨ ’ਤੇ ਹਮਲਾ ਕਰ ਦਿੱਤਾ ਪਰ ਨੌਜਵਾਨ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਚੀਤੇ ਨੇ ਪਿੰਡ ਦੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਦੋ ਪਸ਼ੂਆਂ ਨੂੰ ਮਾਰ ਦਿੱਤਾ। ਪਿੰਡ ਵਾਸੀਆਂ ਨੇ ਇਸ ਸਬੰਧੀ ਜੰਗਲ਼ਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਜੰਗਲ਼ਾਤ ਵਿਭਾਗ ਨੇ ਚੀਤੇ ਨੂੰ ਫੜਨ ਲਈ ਲੋਕਾਂ
ਭਿਆਨਕ ਸੜਕ ਹਾਦਸੇ ’ਚ 4 ਨੌਜਵਾਨਾਂ ਦੀ ਮੌਤ, 1 ਦੀ ਹਾਲਤ ਗੰਭੀਰ
- by Preet Kaur
- April 27, 2024
- 0 Comments
ਤਰਨ ਤਾਰਨ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਘਟਨਾ ਕਸਬਾ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਵਾਪਰਿਆ ਜਦੋਂ ਇੱਕ ਤੇਜ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾ ਗਈ। ਹਾਦਸਾ ਏਨਾ ਭਿਆਨਕ ਸੀ ਕਿਗੱਡੀ ਦੇ ਪਰਖੱਚੇ ਉੱਡ ਗਏ ਤੇ 4 ਨੌਜਵਾਨਾਂ ਦੀ ਮੌਕੇ ’ਤੇ ਹੀ
ਹੁਣ 8ਵੀਂ ਵਾਲੇ ਵੀ ਹੋ ਜਾਓ ਤਿਆਰ, ਇਸ ਦਿਨ ਆ ਰਿਹਾ ਨਤੀਜਾ
- by Preet Kaur
- April 27, 2024
- 0 Comments
ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ ਜਮਾਤ ਦੇ ਨਤੀਜੇ ਸੰਭਾਵੀ ਤੌਰ ’ਤੇ 29 ਅਪ੍ਰੈਲ 2024 ਨੂੰ ਐਲਾਨ ਕੀਤਾ ਜਾਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 7 ਮਾਰਚ ਤੋਂ 27 ਮਾਰਚ 2024 ਤੱਕ ਮਿਡਲ ਦੀ ਸਾਲਾਨਾ ਪ੍ਰੀਖਿਆ ਕਰਵਾਈ ਸੀ। ਤਾਜ਼ਾ ਅਪਡੇਟ ਦੇ ਅਨੁਸਾਰ, PSEB ਬੋਰਡ ਦੁਆਰਾ 8ਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਨੰਗਲ ‘ਚ ਡੇਢ ਸਾਲਾ ਬੱਚੇ ਦੀ ਦਰਦਨਾਕ ਮੌਤ! ਲਾਪਰਵਾਹ ਮਾਪਿਆਂ ਲਈ ਵੱਡਾ ਸਬਕ! ਤੀਜਾ ਮਾਸੂਮ ਇਸ ਅਣਗਹਿਣੀ ਦਾ ਸ਼ਿਕਾਰ
- by Preet Kaur
- April 27, 2024
- 0 Comments
ਬਿਉਰੋ ਰਿਪੋਰਟ – ਨੰਗਲ (Nangal) ਵਿੱਚ ਮਾਪਿਆਂ ਦੀ ਵੱਡੀ ਲਾਪਰਵਾਹੀ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਡੇਢ ਸਾਲ ਦੇ ਬੱਚੇ ਦੀ ਬਾਲ਼ਟੀ (Toddler fell into bucket) ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਇਹ ਘਟਨਾ ਨੰਗਲ ਦੇ ਵਾਰਡ ਨੰਬਰ 2 ਦੀ ਹੈ। ਬੱਚਾ ਖੇਡਦਾ-ਖੇਡਦਾ ਵਾਸ਼ਰੂਮ ਵਿੱਚ ਚੱਲਾ ਗਿਆ। ਉਸ ਸਮੇਂ ਘਰ ਦੇ ਲੋਕ ਆਪਣੇ ਕੰਮਾਂ-ਕਾਰਾਂ ਵਿੱਚ