ਚੰਡੀਗੜ੍ਹ ’ਚ ਭਿਆਨਕ ਸੜਕ ਹਾਦਸਾ! 2 ਦੀ ਮੌਤ, 2 ਗੰਭੀਰ, ਪਹਿਲਾ ਪੇਪਰ ਦੇਣ ਜਾ ਰਹੀਆਂ ਸੀ ਵਿਰਿਆਰਥਣਾਂ
- by Preet Kaur
- May 1, 2024
- 0 Comments
ਚੰਡੀਗੜ੍ਹ ’ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸੁਖਨਾ ਝੀਲ ਤੋਂ ਗਵਰਨਰ ਹਾਊਸ ਵੱਲ ਜਾਣ ਵਾਲੀ ਸੜਕ ‘ਤੇ ਐਸਯੂਵੀ ਅਤੇ ਆਟੋ ਵਿਚਾਲੇ ਭਿਆਕਨ ਟੱਕਰ ਹੋ ਗਈ। ਇਸ ਵਿੱਚ ਇੱਕ ਵਿਦਿਆਰਥੀ ਅਤੇ ਇੱਕ ਆਟੋ ਚਾਲਕ ਦੀ ਮੌਤ ਹੋ ਗਈ ਹੈ। ਚਾਰ ਹੋਰ ਵਿਦਿਆਰਥਣਾਂ ਜ਼ਖਮੀ ਦੱਸੀਆਂ ਜਾ ਰਹੀਆਂ ਹਨ ਤੇ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾ
ਕੋਵੀਸ਼ੀਲਡ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਐਡਵੋਕੇਟ ਨੇ ਦਾਇਰ ਕੀਤੀ ਪਟੀਸ਼ਨ
- by Manpreet Singh
- May 1, 2024
- 0 Comments
ਐਡਵੋਕੇਟ ਵਿਸ਼ਾਲ ਤਿਵਾੜੀ ਨੇ ਕੋਰੋਨਾ ਵੈਕਸੀਨ (Covishield) ਦੀ ਜਾਂਚ ਲਈ ਸੁਪਰੀਮ ਕੋਰਟ (Supreme Court) ‘ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿੱਚ ਕੋਵਿਸ਼ੀਲਡ ਦੇ ਮਾੜੇ ਪ੍ਰਭਾਵਾਂ ਦੀ ਜਾਂਚ ਲਈ ਇੱਕ ਮਾਹਰ ਪੈਨਲ ਬਣਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜੇਕਰ ਟੀਕਾਕਰਨ ਤੋਂ ਬਾਅਦ ਕਿਸੇ ਦਾ ਨੁਕਸਾਨ ਹੁੰਦਾ ਹੈ
ਪੰਜਾਬ ਦੇ ਇਸ ਪਿੰਡ ਨੂੰ ਪੁਲਿਸ ਨੇ ਘੇਰਾ ਪਾਕੇ ਕੀਤਾ ਸੀਲ! ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਫੜਿਆ
- by Preet Kaur
- May 1, 2024
- 0 Comments
ਬਿਉਰੋ ਰਿਪੋਰਟ – ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਦਾ ਖੰਨਾ ਵਿੱਚ ਐਕਸ਼ਨ ਵੇਖਣ ਨੂੰ ਮਿਲਿਆ, ਪਿੰਡ ਦਹੇੜੂ ਨੂੰ ਸੀਲ ਕਰ ਦਿੱਤਾ ਗਿਆ, ਪੁਲਿਸ ਨੇ ਚਾਰੇ ਪਾਸਿਓਂ ਪਿੰਡ ਨੂੰ ਘੇਰ ਲਿਆ। ਦਰਅਸਲ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇਸ ਪਿੰਡ ਵਿੱਚ 2-4 ਘਰ ਲੁਕ-ਛਿਪ ਤੇ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਹਨ। ਸੋ ਇਨ੍ਹਾਂ ਨੂ ਕਾਬੂ
ਕਬੂਤਰਾਂ ਦੇ ਸ਼ੌਂਕੀ ਸਾਵਧਾਨ, ਨੌਜਵਾਨ ਨੇ ਗਵਾਈ ਜਾਨ
- by Manpreet Singh
- May 1, 2024
- 0 Comments
ਜਲੰਧਰ (Jalandhar) ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਕਬੂਤਰਾਂ ਦਾ ਸ਼ੌਕੀਨ ਸੀ। ਮ੍ਰਿਤਕ ਦੀ ਪਛਾਣ ਸੁਖਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਲਿੱਧੜਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਨੌਜਵਾਨ ਆਪਣੇ ਉੱਡ ਰਹੇ ਕਬੂਤਰਾਂ ਨੂੰ ਲੋਹੇ ਦੀ ਰਾਡ ਦੇ ਨਾਲ ਫੜਨ ਦੀ ਕੋਸ਼ਿਸ਼ ਕਰ ਰਿਹਾ
ਹਿੰਦੀ ਟੀਵੀ ਸੀਰੀਅਲ ‘ਅਨੂਪਮਾ’ ਦੀ ਮੁਖ ਕਿਰਦਾਰ ਰੁਪਾਲੀ ਗਾਂਗੁਲੀ ਭਾਜਪਾ ‘ਚ ਹੋਈ ਸ਼ਾਮਲ
- by Gurpreet Singh
- May 1, 2024
- 0 Comments
ਹੁਣ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਰੂਪਾਲੀ ਗਾਂਗੁਲੀ ਦਾ ਇੱਕ ਨਵਾਂ ਅਵਤਾਰ ਲੋਕਾਂ ਦੇ ਵਿੱਚ ਆਵੇਗਾ। ਟੀਵੀ ਤੋਂ ਬਾਅਦ ਹੁਣ ਉਨ੍ਹਾਂ ਨੇ ਰਾਜਨੀਤੀ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਬੁੱਧਵਾਰ ਨੂੰ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਰਾਜਨੀਤੀ ਵਿੱਚ ਆਉਣ ਦਾ ਆਪਣਾ ਉਦੇਸ਼ ਵੀ ਦੱਸਿਆ। ਹਾਲਾਂਕਿ, ਉਸ
ਵਿਜ਼ਟਰ ਵੀਜ਼ੇ ‘ਤੇ ਭੈਣ ਨੂੰ ਮਿਲਣ ਨਿਊਜ਼ੀਲੈਂਡ ਗਿਆ ਸੀ ਨੌਜਵਾਨ, ਪੁਲਿਸ ‘ਚ ਬਣਿਆ ਕਰੈਕਸ਼ਨ ਅਫ਼ਸਰ
- by Gurpreet Singh
- May 1, 2024
- 0 Comments
ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਦੇ ਇੱਕ ਪੰਜਾਬੀ ਨੌਜਵਾਨ ਨੇ ਨਿਊਜ਼ੀਲੈਂਡ ਵਿੱਚ ਪੰਜਾਬ ਦਾ ਮਾਣ ਵਧਾਇਆ ਹੈ । ਦਰਅਸਲ, ਪੰਜਾਬੀ ਨੌਜਵਾਨ ਸਤਿਅਮ ਗੌਤਮ ਨਿਊਜ਼ੀਲੈਂਡ ਪੁਲਿਸ ਵਿੱਚ ਕਰੈਕਸ਼ਨ ਅਫ਼ਸਰ ਬਣ ਗਿਆ ਹੈ । ਸਤਿਅਮ ਆਪਣੀ ਭੈਣ ਨੂੰ ਮਿਲਣ ਲਈ ਵਿਜ਼ਟਰ ਵੀਜ਼ੇ ‘ਤੇ ਗਿਆ ਸੀ। ਸਤਿਅਮ ਗੌਤਮ ਪੁੱਤਰ ਨਰਿੰਦਰ ਗੌਤਮ ਜ਼ਿਲ੍ਹੇ ਦਾ ਪਹਿਲਾ ਨੌਜਵਾਨ ਹੈ, ਜਿਸ ਨੂੰ